Yakke

Shree Brar

Desi Crew Desi Crew
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲ
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲl
ਧਮਕੀ ਦੇਨ ਤੁਫਾਨ ਨੂੰ ਨੀ
ਨਾਲ ਹੱਲਾ ਹਿਲਦਾ ਪੱਖਿਆਂ ਦਾ
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲ
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲ
ਜਿਵੇਂ ਪੁੱਤਾਂ ਵੀਚੋ ਪਿਓ
ਏਨਾ ਦਿਆਂ ਗੀਤਾਂ ਚੋ
ਲੋਕੀ ਕਹਿਣ ਝਲਕਦਾ ਮੈ ਬੱਲੀਏ
ਜਿਵੇਂ ਪੁੱਤਾਂ ਵੀਚੋ ਪਿਓ
ਏਨਾ ਦਿਆਂ ਗੀਤਾਂ ਚੋ
ਲੋਕੀ ਕਹਿਣ ਝਲਕਦਾ ਮੈ ਬੱਲੀਏ
ਐਨੇ ਜੋਗੀਆਂ ਵੀ ਨਾਇਓ ਲੀਰਾਂ ਸਾਲੀਆਂ
ਦੇਵਾਂ ਮੈ ਨਜਾਜ਼ ਮੇਰੇ ਕਹ ਬਲੀਏ
ਕਠੀਆਂ ਹੋਈਆਂ ਖਚਾ ਨੀ
ਜਹਾਜ ਸਪੰਜੀਆ ਬਟੀਆਂ ਨਾ
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲ
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲ

ਹੋ ਯਾਰ ਤੇ ਹੋਊਗਾ ਸੈਕਟਰ 91
ਜਿਦੇ ਗੁੱਟ ਦੇ ਸੀ ਗੋਡੇ ਆਕੇ ਤੜਕੇ
ਅੱਖਾਂ ਸਾਨੂ ਹੀ ਦਿਖੋਨ ਨੀ ਬ੍ਰਾਂਡ ਲੀਰਾਂ ਦੇ
ਹੱਦ ਹੋਗੀ ਸਾਡੇ ਹੀ ਸਿਰਾਂ ਤੋ ਬਣਕੇ
ਗੱਲ ਕਰਨ ਏ ਮਰਦਾਂ ਦੀ ਨੀ
ਔਕਾਤ ਦੇਖ ਏਨਾ ਗਰਦਾਂ ਦੀ
ਥੱਲੇ ਹੀ ਸੀ ਥੱਲੇ ਹੀ ਰਹਿਣਗੇ
ਲੱਖ ਵੱਧ ਜੇ ਭਾਰ ਭਾਵੇਂ ਨਗਾਂ ਦਾ
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲ
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲ
ਤੋਚਨ ਪਾਉਂਦੇ ਕਾਲਕਾ ਨਾਲ
ਸਟਾਰਟ ਹੋਨ ਸਾਲੇ ਧੱਕਿਆਂ ਨਾਲ
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲ
ਮੂੰਹ ਤੇ ਦੇਖ ਏਨਾ ਸ਼ੰਕਿਆਂ ਦਾ
ਕੰਪੀਟੀਸ਼ਨ ਰੱਖਦੇ ਯਕੇਆਂ ਨਾਲ

Músicas más populares de Shree Brar

Otros artistas de Asiatic music