Chan Chariya - Alternate Version
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਚੰਨ ਚੜ੍ਹਿਆ ਤੇ ਛਣਕੀਆਂ ਵਂਗਾ
ਫੁਲ ਖਿੜਦੇ ਦੇ ਮੈਂ ਜਿਦਰੋ ਲੰਗਾ
ਨੀ ਮੈਂ ਰਬ ਕੋਲੋਂ ਕੁਝ ਨਹੀਓ ਮੰਗਾ
ਹੋ ਨੀ ਮੈਂ ਰਬ ਕੋਲੋਂ ਕੁਝ ਨਹੀਓ ਮੰਗਾ
ਪਿਆਰ ਵਿਚ ਮਾਹੀ ਦੇ ਮੈਂ ਤਨ ਮਨ ਰੰਗਾ
ਕੇ ਮਨ ਵਿਚ ਮਾਹੀ ਵਸਦਾ
ਮਨ ਵਿਚ ਮਾਹੀ ਵਸਦਾ
ਕੇ ਮਨ ਵਿਚ ਮਾਹੀ ਵਸਦਾ
ਸੋਹਣਾ ਮਾਹੀ ਵਸਦਾ
ਚੰਨ ਚੜ੍ਹਿਆ ਤੇ ਛਣਕੀਆਂ ਵਂਗਾ
ਫੁਲ ਖਿੜਦੇ ਦੇ ਮੈਂ ਜਿਦਰੋ ਲੰਗਾ
ਨੀ ਮੈਂ ਰਬ ਕੋਲੋਂ ਕੁਝ ਨਹੀਓ ਮੰਗਾ
ਹੋ ਨੀ ਮੈਂ ਰਬ ਕੋਲੋਂ ਕੁਝ ਨਹੀਓ ਮੰਗਾ
ਪਿਆਰ ਵਿਚ ਮਾਹੀ ਦੇ ਮੈਂ ਤਨ ਮਨ ਰੰਗਾ
ਕੇ ਮਨ ਵਿਚ ਮਾਹੀ ਵਸਦਾ
ਮਨ ਵਿਚ ਮਾਹੀ ਵਸਦਾ
ਕੇ ਮਨ ਵਿਚ ਮਾਹੀ ਵਸਦਾ
ਸੋਹਣਾ ਮਾਹੀ ਵਸਦਾ
ਜ਼ਮੀਨ ਪੇ ਚੰਦ ਜੋ ਉਤਰ ਕੇ ਆ ਗਯਾ ਹੈ
ਉਸੇ ਪਤਾ ਨਹੀ ਕਹਾਂ ਸਮਾ ਗਯਾ ਹੈ
ਕੈਸੀ ਫਜ਼ਾ ਹੈ ਕ੍ਯਾ ਰੁੱਤ ਜਗਾ ਹੈ
ਕੇ ਮਨ ਵਿਚ ਮਾਹੀ ਵਸਦਾ
ਮਨ ਵਿਚ ਮਾਹੀ ਵਸਦਾ
ਕੇ ਮਨ ਵਿਚ ਮਾਹੀ ਵਸਦਾ
ਸੋਹਣਾ ਮਾਹੀ ਵਸਦਾ
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਮਾਹੀ ਮਾਹੀ ਮਾਹੀ ਮਾਹੀ ਮਾਹੀ ਮਾਹੀ
ਦਿਲ ਦੀਆਂ ਤਾਰਾਂ ਨਾਲ ਰਾਗ ਸੁਣਾਵਾਂ
ਪੜ ਦਿਯਾਂ ਕਲਮਾ ਤੇਰਾ ਮੇਰਿਆ ਸਾਹਵਾਂ
ਮਿੱਠੇ ਸੁਰ ਤੇ ਮੀਠੀ ਤਾਲ
ਹਾਂ.. ਇਸ਼੍ਕ਼ ਦੇ ਰੰਗ ਕਮਾਲ
ਤੂ ਸਬਸੇ ਪਿਹਲੇ ਮੇਰੇ ਦਿਲ ਮੇਂ ਆ ਬਸਾ ਥਾ
ਕੇ ਧੀਰੇ-ਧੀਰੇ ਤੁਝਸੇ ਪ੍ਯਾਰ ਹੋ ਗਯਾ ਥਾ
ਕੈਸੀ ਲਗਨ ਹੈ ਮਨ ਮਸਤ ਮਗਨ ਹੈ
ਕੇ ਮਨ ਵਿਚ ਮਾਹੀ ਵਸਦਾ
ਮਨ ਵਿਚ ਮਾਹੀ ਵਸਦਾ
ਕੇ ਮਨ ਵਿਚ ਮਾਹੀ ਵਸਦਾ
ਸੋਹਣਾ ਮਾਹੀ ਵਸਦਾ
ਚੰਨ ਚੜ੍ਹਿਆ ਤੇ ਛਣਕੀਆਂ ਵਂਗਾ
ਫੁਲ ਖਿੜਦੇ ਦੇ ਮੈਂ ਜਿਦਰੋ ਲੰਗਾ
ਨੀ ਮੈਂ ਰਬ ਕੋਲੋਂ ਕੁਝ ਨਹੀਓ ਮੰਗਾ
ਹੋ ਨੀ ਮੈਂ ਰਬ ਕੋਲੋਂ ਕੁਝ ਨਹੀਓ ਮੰਗਾ
ਪਿਆਰ ਵਿਚ ਮਾਹੀ ਦੇ ਮੈਂ ਤਨ ਮਨ ਰੰਗਾ
ਕੇ ਮਨ ਵਿਚ ਮਾਹੀ ਵਸਦਾ
ਮਨ ਵਿਚ ਮਾਹੀ ਵਸਦਾ
ਕੇ ਮਨ ਵਿਚ ਮਾਹੀ ਵਸਦਾ
ਸੋਹਣਾ ਮਾਹੀ ਵਸਦਾ
ਮਾਹੀ