Jattiye [Lofi]

Rav Hanjra

ਹੋ ਹੋ ਹੋ
ਹੋ ਕੋਯੀ ਪੇਸ਼ ਨੀ ਚਲਦੀ ਸਾਡੀ ਹਾਯੇ ਦਿਲ ਮਾੜੇ ਦੀ
ਚੱਕੀ ਫਿਰੇ ਲਿਆਕਤ ਕੁੜੀਏ ਸ਼ਹਿਰ ਪਟਿਆਲੇ ਦੀ

Snappy!

ਹੋ ਦੱਸ ਕਿਹੜੀ ਕਰਦੀ ਸਲਾਹਾਂ ਗੋਰੀਏ
ਹਾਂ ਕਰ ਲੈ ਲੇ ਲਵਾਂਗੇ ਲਾਵਾ ਗੋਰੀਏ
ਹੋ ਰੱਜ ਕੇ ਸੁਨਖਾ ਮੁੰਡਾ ਜੱਟਾ ਦਾ ਰਕਾਨੇ
ਥੱਲੇ ਕੁੜ੍ਤਾ ਪਜਾਮਾ ਉੱਤੇ ਲੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੋ ਜੋਡ਼ੀ ਜਾਚ ਜੁਗੀ ਨਾਲ ਤਾਂ ਖਲੋਈ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ

ਹੋ ਤੇਰੇ ਪਿੱਛੇ ਦੇਖੇਯਾ profit ਨਾ loss
ਤੇਰਾ ਹੁਸਨ ਕਮਾਲ ਸਾਡੀ area ਚ ਧੌਸ
ਸਾਡੀ area ਚ ਧੌਸ, ਸਾਡੀ area ਚ ਧੌਸ
ਹੋ ਤੇਰੇ ਪਿੱਛੇ ਦੇਖੇਯਾ profit ਨਾ loss
ਤੇਰਾ ਹੁਸਨ ਕਮਾਲ ਸਾਡੀ area ਚ
ਹੋ ਹੱਸ ਖੇਡ ਦੋਹਾਂ ਦੀ ਆ life ਨਿਕਲੂ
ਜੱਟ ਸਾਂਭੂ ਖੇਤ ਸਾਂਭੀ ਤੂੰ ਰਸੋਈ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ

ਹੋ ਦਿੰਦੇ ਆਂ ਮਿਸਾਲ ਲੋਕੀ ਮਿੱਤਰਾਂ ਦੇ ਹਿੰਡ ਦੀ
ਛੇੱਤੀ ਹੀ ਬਨੌਣਾ ਤੈਨੂ ਨੂ ਰੰਬੇ ਪਿੰਡ ਦੀ
ਨੂ ਰੰਬੇ ਪਿੰਡ ਦੀ (ਨੂ ਰੰਬੇ ਪਿੰਡ ਦੀ)
ਹੋ ਦਿੰਦੇ ਆਂ ਮਿਸਾਲ ਲੋਕੀ ਮਿੱਤਰਾਂ ਦੇ ਹਿੰਡ ਦੀ
ਛੇੱਤੀ ਹੀ ਬਨੌਣਾ ਤੈਨੂ ਨੂ ਰੰਬੇ ਪਿੰਡ ਦੀ
ਹੋ ਖੁਲ ਕੇ ਤੂ ਦੱਸ ਜੋ ਵੀ ਦਿਲ ਵਿਚ ਮੰਗਣਾ
Rav Hanjra ਤੋਂ ਗੱਲ ਨਾ ਲੁਕੋਈ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ

ਹੋ ਹੋ ਹੋ

ਹੋ ਇਕ ਤੂ ਆਂ ਜ਼ਰੂਰੀ ਦੂਜੀ ਯਾਰਾਂ ਨੂ ਆਂ ਬੈਰ ਨੀ
ਮੁੱਡ ਤੋਂ ਆਂ ਸੋਫੀ ਕੋਯੀ ਗੱਬਰੂ ਚ ਵੈਲ ਨੀ
ਗੱਬਰੂ ਚ ਵੈਲ ਨੀ (ਗੱਬਰੂ ਚ ਵੈਲ ਨੀ)
ਹੋ ਇਕ ਤੂ ਆਂ ਜ਼ਰੂਰੀ ਦੂਜੀ ਯਾਰਾਂ ਨੂ ਆਂ ਬੈਰ ਨੀ
ਮੁੱਡ ਤੋਂ ਆਂ ਸੋਫੀ ਕੋਯੀ ਗੱਬਰੂ ਚ ਵੈਲ ਨੀ
ਹੋ ਚੱਕ ਕੇ stamp ਜਿੰਦ ਲਾ ਦੂੰ ਤੇਰੇ ਲੇਖੇ
ਨਾਮ ਮਿੱਤਰਾਂ ਦਾ ਸਾਹਾਂ ਚ ਪਰੋਈ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਕੋਯੀ ਕੋਯੀ ਕੋਯੀ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਕੋਯੀ ਕੋਯੀ ਕੋਯੀ

Snappy!

ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੋ ਜੋਡ਼ੀ ਜਚ ਜੁਗੀ ਨਾਲ ਤਾਂ ਖਲੋਈ ਜੱਟੀਏ
ਨੀ ਹੈ ਨੀ ਮੁੰਡੇ ਵਿਚ
ਹੈ ਨੀ ਮੁੰਡੇ ਵਿਚ ਕਮੀ ਪੇਸ਼ੀ ਕੋਯੀ ਕੋਯੀ ਕੋਯੀ
ਕੋਯੀ ਜੱਟੀਏ ਨੀ
ਨੀ ਹੈ ਨੀ ਮੁੰਡੇ ਵਿਚ

Curiosidades sobre la música Jattiye [Lofi] del Nirvair Pannu

¿Quién compuso la canción “Jattiye [Lofi]” de Nirvair Pannu?
La canción “Jattiye [Lofi]” de Nirvair Pannu fue compuesta por Rav Hanjra.

Músicas más populares de Nirvair Pannu

Otros artistas de Indian music