Hello

Nirvair Pannu

ਤੂ ਕੋਲ ਰਿਹਾ ਕਰ ਨੀ ਪਰੀਏ
ਹੋ ਤੈਨੂੰ ਦਿਲ ਦੇ ਵਿਚ ਵਸਯਾ ਨੀ
ਹੋ ਤੇਰੇ ਇਕ ਹੇਲੋ ਦੇ Massage ਨੇ
ਹੋ ਮੁੰਡਾ ਸਾਰੀ ਰਾਤ ਜਗਯਾ ਨੀ
ਓਹਨੂ ਮਿਲ ਗਯੀ ਮੌਜ ਫਕੀਰ ਜਿਹੀ
ਓਹਨੂ ਜਦੋ ਦਾ ਤੈਨੂੰ ਟੱਕੇਯਾ ਏ
ਤੇਰੀ ਇਨਸਟਾ ਵਾਲੀ DP ਦਾ
Screenshot ਵੀ ਰਖੇਯਾ ਏ
Screenshot ਵੀ ਰਖੇਯਾ ਏ
ਹੋ ਤੇਰਾ ਔਣਾ ਅੱਡੀਏ ਓਹਦੇ ਲਯੀ
ਹੋ ਜਿਵੇਈਂ ਸੁਪਨਾ ਬਣ ਕੇ ਆਇਆ ਨੀ
ਓ ਆਇਆ ਨੀ
ਹੋ ਤੇਰੇ ਇਕ ਹੇਲੋ ਦੇ Massage ਨੇ
ਹੋ ਮੁੰਡਾ ਸਾਰੀ ਰਾਤ ਜਗਯਾ ਨੀ
ਹੋ ਤੇਰੇ ਇਕ ਹੇਲੋ ਦੇ Massage ਨੇ
ਹੋ ਮੁੰਡਾ ਸਾਰੀ ਰਾਤ ਜਗਯਾ ਨੀ

ਹੋ ਤੇਰੀ ਅਦਬ ਆਦਾ ਤੋ ਸਿਖ ਕੇ ਨੀ
ਓਹਨੇ ਖੋਰੇ ਨੀ ਕਰ ਕਿ ਲੇਯਾ ਏ
ਤੇਰਾ ਕਪ ਕਾਫੀ ਦਾ ਝੂਠਾ ਸੀ
ਓਹਨੇ ਬਿਨਾ ਪੂਛੇ ਹੀ ਪੀ ਲੇਯਾ ਏ
ਓਹਨੇ ਬਿਨਾ ਪੂਛੇ ਹੀ ਪੀ ਲੇਯਾ ਏ
ਹੋ ਬਡਾ ਚੰਗਾ ਲਗਦਾ ਹਨ ਦੀਏ
ਹੋ ਤੇਰਾ ਹਰ ਅੱਕਖਰ ਸਮਝਯਾ ਨੀ
ਤੇਰਾ ਹਰ ਅੱਕਖਰ ਸਮਝਯਾ ਨੀ
ਹੋ ਤੇਰੇ ਇਕ ਹੇਲੋ ਦੇ Massage ਨੇ
ਹੋ ਮੁੰਡਾ ਸਾਰੀ ਰਾਤ ਜਗਯਾ ਨੀ
ਹੋ ਤੇਰੇ ਇਕ ਹੇਲੋ ਦੇ Massage ਨੇ
ਮੁੰਡਾ ਸਾਰੀ ਰਾਤ ਜਗਯਾ ਨੀ
ਹੋ ਜਦੋ ਓਹਦੀ ਆ ਲਿਖਤਾ ਲਾ ਲੈਯਾ
ਤੂ ਕੈਪਸ਼ਨ ਦੇ ਵਿਚ ਭਰ ਕੇ ਨੀ
ਓਹਡੋ ਦਾ ਚੰਦਰਾ ਖੁਸ਼ ਬਡਾ
ਬੈਠਾ ਏ ਦਿਲ ਨੂ ਫੈਡ ਕੇ ਨੀ
ਹੋ ਬੱਸ ਤੇਰੇ ਲ ਨਿਰਵੈਰ ਨੇ ਨੀ
ਆ ਜੋ ਲਿਖੇਯਾ ਤੇ ਗਯਾ ਨੀ
ਹੋ ਗਯਾ ਨੀ
ਹੋ ਤੇਰੇ ਇਕ ਹੇਲੋ ਦੇ Massage ਨੇ
ਹੋ ਮੁੰਡਾ ਸਾਰੀ ਰਾਤ ਜਗਯਾ ਨੀ
ਹੋ ਤੇਰੇ ਇਕ ਹੇਲੋ ਦੇ Massage ਨੇ
ਮੁੰਡਾ ਸਾਰੀ ਰਾਤ ਜਗਯਾ ਨੀ
ਮੁੰਡਾ ਸਾਰੀ ਰਾਤ ਜਗਯਾ ਨੀ

ਜੱਸੀ ਓਏ

Curiosidades sobre la música Hello del Nirvair Pannu

¿Cuándo fue lanzada la canción “Hello” por Nirvair Pannu?
La canción Hello fue lanzada en 2021, en el álbum “Hello”.

Músicas más populares de Nirvair Pannu

Otros artistas de Indian music