8 Ralde

Jang Dhillon

ਹੋ ਇਸ਼੍ਕ਼ੇ ਚ ਬੋਲਦੀ ਆਂ
ਜੱਟ ਦੀਆ tape ਤਾਂ ਨੀ
Same same ਦੋਹਾਂ ਵਿਚ
ਏਕੋ ਜਿਹੀਆ habit ਆਂ ਨੀ
ਇਸ਼੍ਕ਼ੇ ਚ ਬੋਲਦੀ ਆਂ
ਜੱਟ ਦੀਆ tape ਤਾਂ ਨੀ
Same same ਦੋਹਾਂ ਵਿਚ
ਏਕੋ ਜਿਹੀਆ habit ਆਂ ਨੀ
ਓ sign ਮਿਤਰਾਂ ਦੇ ਕਾਲਜੇ ਤੇ ਕਰਜੀ
ਨੀ ਤੇਰੇ ਮੇਰੇ 8 ਰਲਦੇ
ਓ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ

ਹੋ ਪਿਹਲਾਂ ਗੁਣ ਰਲਦਾ ਏ
ਵਹਿਮੀ ਦੋਵੇ top ਦੇ
ਦੂਜਾ ਸਾਡੇ time ਪੱਕੇ
ਰਲਗੇ clock ਦੇ
ਪਿਹਲਾਂ ਗੁਣ ਰਲਦਾ ਏ
ਵਹਿਮੀ ਦੋਵੇ top ਦੇ
ਦੂਜਾ ਸਾਡੇ time ਪੱਕੇ
ਰਲਗੇ clock ਦੇ
ਨੀ ਵਹਿਮੀ ਦੋਵੇ top ਦੇ
ਓ ਸੂਈ ਬਣ ਕੇ ਸੈਕੰਡਾ ਕਿ ਨਾ ਖੜ ਜੀ
ਨੀ ਤੇਰੇ ਮੇਰੇ 8 ਰਲਦੇ
ਓ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ

ਓ ਤੀਜਾ ਗੁਣ same ਦੋਵੇ
ਚਕਦੇ ਆ feeling ਆਂ
ਚੌਥਾ ਗੁਣ ਵਾਧੂ ਘਟੁ
ਕਰਦੇ ਨਾ dealing ਆਂ
ਤੀਜਾ ਗੁਣ same ਦੋਵੇ
ਚਕਦੇ ਆ feeling ਆਂ
ਚੌਥਾ ਗੁਣ ਵਾਧੂ ਘਟੁ
ਕਰਦੇ ਨਾ dealing ਆਂ
ਨੀ ਚਕਦੇ ਆ feeling ਆਂ
ਓ ਚਿਹਰਾ ਜੱਟ ਦਾ ਕਿਤਾਬ ਵਾਂਗੂ ਪੜ ਜੀ
ਨੀ ਤੇਰੇ ਮੇਰੇ 8 ਰਲਦੇ
ਓ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ

ਹੋ ਪੰਜਵਾਂ ਤੇ ਛੇਵਾਂ ਸਾਡੇ ਨੈਣ ਤੇ ਨਕਸ਼ ਨੀ
ਦੋ ਗੁਣ ਦਿੱਤੇ ਸਾਨੂ ਦਾਤੇ ਨੇ ਬਕਸ਼ ਨੀ
ਪੰਜਵਾਂ ਤੇ ਛੇਵਾਂ ਸਾਡੇ ਨੈਣ ਤੇ ਨਕਸ਼ ਨੀ
ਦੋ ਗੁਣ ਦਿੱਤੇ ਸਾਨੂ ਦਾਤੇ ਨੇ ਬਕਸ਼ ਨੀ
ਨੈਣ ਤੇ ਨਕਸ਼ ਨੀ
ਓ ਉਹ ਨੀ ਦੱਸਣੇ ਢਿੱਲੋਂ ਨਾਲ ਲੜ ਪਯੀ
ਨੀ ਤੇਰੇ ਮੇਰੇ 8 ਰਲਦੇ

Oh no

ਓ ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ
ਗੁਣ ਜੱਟ ਨਾਲ ਰਲਾ ਲੀ ਜਦੋਂ ਮਰਜ਼ੀ
ਨੀ ਤੇਰੇ ਮੇਰੇ 8 ਰਲਦੇ ਓ

Curiosidades sobre la música 8 Ralde del Nirvair Pannu

¿Cuándo fue lanzada la canción “8 Ralde” por Nirvair Pannu?
La canción 8 Ralde fue lanzada en 2021, en el álbum “8 Ralde”.
¿Quién compuso la canción “8 Ralde” de Nirvair Pannu?
La canción “8 Ralde” de Nirvair Pannu fue compuesta por Jang Dhillon.

Músicas más populares de Nirvair Pannu

Otros artistas de Indian music