Hawawan
ਉਮਰਾ ਦਿਆ ਸਾਂਝਾ ਬਲੀਏ
ਤੇਰੇ ਨਾਲ ਪਉਣੀਆਂ ਨੇ
ਇਸ਼ਕੇ ਦਿਆ ਗ਼ਜ਼ਲਾ ਹਾਏ ਮੈ
ਤੇਰੇ ਨਾਲ ਗਾਉਣੀਆਂ ਨੇ
ਸੋਹਣੇ ਸੱਜਣ ਮਿਲ ਗਏ ਨੇ
ਮੈ ਰੱਬ ਦਾ ਸ਼ੁਕਰ ਮਨੌਂਦਾ ਹਾ
ਤੁਸੀ ਵਾਂਗ ਹਵਾਵਾ ਖੇਹ ਕੇ ਕੋਲੋ ਲੰਘ ਜਾਣੇ ਓ
ਮੈ ਮਿੱਟੀ ਵਾਂਗੂ ਉਡ ਕੇ ਖੁਸ਼ੀ ਮਨੌਂਦਾ ਹਾ
ਤੁਸੀ ਵਾਂਗ ਹਵਾਵਾ ਖੇਹ ਕੇ ਕੋਲੋ ਲੰਘ ਜਾਣੇ ਓ
ਮੈ ਮਿੱਟੀ ਵਾਂਗੂ ਉਡ ਕੇ ਖੁਸ਼ੀ ਮਨੌਂਦਾ ਹਾ
ਮੈ ਨਿਤ ਖੜਦਾ ਓਹਨਾ ਰਾਹਵਾਂ ਤੇ ਤੁਸੀ ਅੱਖ ਚੁੱਕਦੇ ਨਈ
ਲਫ਼ਜ਼ਾ ਦੇ ਮਹੱਲ ਬਨੌਂਦਾ ਹਾ ਥੋਡੇ ਲਈ ਢੁੱਕਦੇ ਨਈ
ਓ ਹੱਟਦਾ ਨਈ ਏ ਦਿਲ ਚੰਦਰਾ ਮੈ ਲੱਖ ਸਮਝੋਂਦਾ ਹਾ
ਤੁਸੀ ਵਾਂਗ ਹਵਾਵਾ ਖੇਹ ਕੇ ਕੋਲੋ ਲੰਘ ਜਾਣੇ ਓ
ਮੈ ਮਿੱਟੀ ਵਾਂਗੂ ਉਡ ਕੇ ਖੁਸ਼ੀ ਮਨੌਂਦਾ ਹਾ
ਤੁਸੀ ਵਾਂਗ ਹਵਾਵਾ ਖੇਹ ਕੇ ਕੋਲੋ ਲੰਘ ਜਾਣੇ ਓ
ਮੈ ਮਿੱਟੀ ਵਾਂਗੂ ਉਡ ਕੇ ਖੁਸ਼ੀ ਮਨੌਂਦਾ ਹਾ
ਹੋ ਸਬਰਾਂ ਮੁੱਕੀਆਂ ਅੜੀਏ
ਨੀ ਪਿਆਰ ਦੇ ਪੱਤਰੇ ਪੜ੍ਹੀਏ
ਨੀ ਗਲ ਸੁਣ ਹੀਰੇ
ਹੋ ਗਲ ਸੁਣ ਹੀਰੇ ਮੇਰੀਏ
ਹੀਰੇ ਮੇਰੀਏ
ਹੀਰੇ ਹਾਏ
ਸੁਣ ਅਰਸ਼ਾ ਦੀਏ ਜਾਇਏ ਨੀ ਤੂੰ ਕਿਸ ਗਲ ਤੋ ਗਲ ਕਰਦੀ ਨਈ
ਤੇਰੇ ਲਈ ਲਿਖਦਾ ਪਰੀਏ ਨੀ ਤੂੰ ਕਿਸ ਗਲ ਤੋ ਪੜ੍ਹਦੀ ਨਈ
ਚੱਲ ਚਾਨਣ ਜੇ ਹੋਈਏ ਸਚ ਦੇ ਡੀਪ ਜਾਗੌਂਦਾ ਹਾ
ਤੁਸੀ ਵਾਂਗ ਹਵਾਵਾ ਖੇਹ ਕੇ ਕੋਲੋ ਲੰਘ ਜਾਣੇ ਓ
ਮੈ ਮਿੱਟੀ ਵਾਂਗੂ ਉਡ ਕੇ ਖੁਸ਼ੀ ਮਨੌਂਦਾ ਹਾ
ਤੁਸੀ ਵਾਂਗ ਹਵਾਵਾ ਖੇਹ ਕੇ ਕੋਲੋ ਲੰਘ ਜਾਣੇ ਓ
ਮੈ ਮਿੱਟੀ ਵਾਂਗੂ ਉਡ ਕੇ ਖੁਸ਼ੀ ਮਨੌਂਦਾ ਹਾ
ਓ ਇਸ਼ਕ ਹਕੀਕੀ ਲਾ ਬੈਠਾ ਹਾ
ਜੇ ਮੁੜਿਆ ਮੋਏਯਾ ਵਰਗਾ ਹਾ
ਤੇਰੇ ਨਾਲ ਬਹਿ ਕੇ ਹਾਣ ਦੀਏ
ਹੋਇਆ ਨਾ ਹੋਇਆ ਵਰਗਾ ਹਾ
Nirvair Pannu ਓਹਨੇ ਸੁਣ ਲੈਣਾ ਜਿਹਦੇ ਲਈ ਗੌਂਦਾ ਹਾ
ਤੁਸੀ ਵਾਂਗ ਹਵਾਵਾ ਖੇਹ ਕੇ ਕੋਲੋ ਲੰਘ ਜਾਣੇ ਓ
ਮੈ ਮਿੱਟੀ ਵਾਂਗੂ ਉਡ ਕੇ ਖੁਸ਼ੀ ਮਨੌਂਦਾ ਹਾ
ਤੁਸੀ ਵਾਂਗ ਹਵਾਵਾ ਖੇਹ ਕੇ ਕੋਲੋ ਲੰਘ ਜਾਣੇ ਓ
ਮੈ ਮਿੱਟੀ ਵਾਂਗੂ ਉਡ ਕੇ ਖੁਸ਼ੀ ਮਨੌਂਦਾ ਹਾ