Boss Walk

Jang Dhillon, The Boss

ਹੋ ਕੱਪੜੇ ਤੇ ਗੱਡੀ ਦਾ brand high ਰੱਖੀਦਾ
ਸਾਰਾ ਦਿਨ ਯਾਰਾਂ ਨਾਲ ਮੇਲਾ ਲਾਯੀ ਰੱਖੀਦਾ
ਹੋ ਕੱਪੜੇ ਤੇ ਗੱਡੀ ਦਾ brand high ਰੱਖੀਦਾ
ਸਾਰਾ ਦਿਨ ਯਾਰਾਂ ਨਾਲ ਮੇਲਾ ਲਾਯੀ ਰੱਖੀਦਾ
ਹੋ ਭਾਵੇ ਯਾਰੀ ਭਾਵੇ ਵੈਰ ਮੈਂ ਪੁਗਾ ਕੇ ਮੂਡ ਦਾ
ਓਏ ਜੱਟ ਮੂਡ ਦਾ ਨੀ ਕੱਲਾ
ਹੋ ਮਿਤਰਾਂ ਦੀ ਤੋਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਹੋ ਮਿਤਰਾਂ ਦੀ ਤੋਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ

The Boss!

ਹੋ ਰਖਾ natural ਮੁੱਛਾਂ ਕਦੇ ਕੁੰਡਲ ਪਵਾਏ ਨੀ
ਕੁੜਤੇ ਪਜਾਮੇ ਕੱਲੇ ਭੋਗਾ ਲਯੀ ਸਿਵਾਏ ਨੀ
ਹੋ ਰਖਾ natural ਮੁੱਛਾਂ ਕਦੇ ਕੁੰਡਲ ਪਵਾਏ ਨੀ
ਕੁੜਤੇ ਪਜਾਮੇ ਕੱਲੇ ਭੋਗਾ ਲਯੀ ਸਿਵਾਏ ਨੀ
ਹੋ ਚਾਕ ਪੇਂਟ ਪਜਾਮੇ ਨਾਲ ਕਿ ਟੰਗਿਆ
ਹੋ ਦੇਖੀ ਕੁੜ੍ਤਾ ਨਾ ਕੱਲਾ
ਹੋ ਮਿਤਰਾਂ ਦੀ ਤੋਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਹੋ ਮਿਤਰਾਂ ਦੀ ਤੋਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ

ਹੋ ਬਾਂਸ ਜਿੱਡਾ ਕਦ ਤੇ ਜਵਾਨੀ ਚੜੀ ਲੋਢੇ ਦੀ
ਰਖੇਯਾ ਮਸ਼ੇਰੀ ਘਰੇ ਕਾਲੇ ਕਾਂਟੇ ਘੋਡੇ ਦੀ
ਹੋ ਬਾਂਸ ਜਿੱਡਾ ਕਦ ਤੇ ਜਵਾਨੀ ਚੜੀ ਲੋਢੇ ਦੀ
ਰਖੇਯਾ ਮਸ਼ੇਰੀ ਘਰੇ ਕਾਲੇ ਕਾਂਟੇ ਘੋਡੇ ਦੀ
ਹੋ ਛੇੜੀ ਜੱਟ ਨੂ ਸ਼ਰੀਰ ਚੋ ਕਰੇਂਟ ਨਿਕਲੂ
ਹੋ ਜੌਂਦਾ ਮੁੜਕਾ ਨੀ ਕੱਲਾ
ਹੋ ਮਿਤਰਾਂ ਦੀ ਤੋਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਹੋ ਮਿਤਰਾਂ ਦੀ ਤੋਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ

ਹੋ ਰਾਜਾ ਸ਼ਾਹੀ ਜ਼ਿੰਦਗੀ ਤੇ ਬਾਦਸ਼ਾਹੀ ਨੀਯਤ ਬਈ
ਢਿੱਲੋਂ ਦੀ ਕਲਾਮ ਮੂਹਰੇ ਤੈਰਦੇ ਆ ਗੀਤ ਬਈ
ਹੋ ਰਾਜਾ ਸ਼ਾਹੀ ਜ਼ਿੰਦਗੀ ਤੇ ਬਾਦਸ਼ਾਹੀ ਨੀਯਤ ਬਈ
ਢਿੱਲੋਂ ਦੀ ਕਲਾਮ ਮੂਹਰੇ ਤੈਰਦੇ ਆ ਗੀਤ ਬਈ
ਹੋ ਜਿਵੇਈਂ ਨੇਹਰਾ ਵਿਚ ਖੇਤਾਂ ਦੀ ਪਿਆਸ ਰੂਡ ਦੀ
ਹੋ ਪਾਣੀ ਰੂਡ ਦਾ ਨੀ ਕੱਲਾ
ਹੋ ਮਿਤਰਾਂ ਦੀ ਤੋਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ
ਹੋ ਮਿਤਰਾਂ ਦੀ ਤੋਰ ਨਾਲ ਸ਼ਹਿਰ ਤੁਰਦਾ
ਓਏ ਜੱਟ ਤੁਰਦਾ ਨੀ ਕੱਲਾ ਹੋ ਓ

Curiosidades sobre la música Boss Walk del Nirvair Pannu

¿Quién compuso la canción “Boss Walk” de Nirvair Pannu?
La canción “Boss Walk” de Nirvair Pannu fue compuesta por Jang Dhillon, The Boss.

Músicas más populares de Nirvair Pannu

Otros artistas de Indian music