Pappi

Sachin Ahuja

ਮੇਨੂ ਚੌਣ ਵੇਲ ਜਿਹੜੇ ਮੋੜਾ ਉਤੇ ਖੜਦੇ,
ਕਿਨੇ ਜੋ ਪੜ੍ਹੀਨਾ ਮੇਰੇ ਪ੍ਯਾਰ ਦਿਆ ਪੜ੍ਹਦੇ
ਮੇਨੂ ਚੌਣ ਵੇਲ ਜਿਹੜੇ ਮੋੜਾ ਉਤੇ ਖੜਦੇ,
ਕਿਨੇ ਜੋ ਪੜ੍ਹੀਨਾ ਮੇਰੇ ਪ੍ਯਾਰ ਦਿਆ ਪੜ੍ਹਦੇ
ਨਾਕੇ ਲਾਯੀ ਰਖਦੇ ਹਮੇਸ਼ਾ ਤਾ ਤਾ ਆਏ,
ਓਏ ਹਾ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ

ਨਚ ਦੀ ਦੇਖ ਜਿਹੜੇ ਸੀਤੀਯਾਂ ਨੇ ਮਰਦੇ
ਮੇਰੇ ਹਰ ਠੁਮਕੇ ਤੇ ਨੋਟ ਰਿਹਿੰਦੇ ਵੜਦੇ
ਓਏ ਨਚ ਦੀ ਦੇਖ ਜਿਹੜੇ ਸੀਤੀਯਾਂ ਨੇ ਮਰਦੇ
ਮੇਰੇ ਹਰ ਠੁਮਕੇ ਤੇ ਨੋਟ ਰਿਹਿੰਦੇ ਵੜਦੇ
ਦਿਲ ਜਿਨਾ ਆਪਣੇ ਕਰਾਏ ਮੇਰੇ ਨਾ ਆਏ
ਓ ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ

ਤੇਰੀ ਇਕ ਤਾ hot hot ਮਾਸਟ ਅਦਾਵਾਂ
ਲੁੱਟ ਲਿਆ ਜੱਟ ਮੈਂ ਵਾਰੀ ਰੀ ਜਾਵਾਂ
ਇਕ ਵਾਰੀ ਗੱਲ ਲੱਗ ਅਜ ਨੀ
ਸਾਡੇ ਕਾਲਜੇ ਨੂੰ ਥੋੜੀ ਠੰਡ ਪਾਜਾ ਨੀ
ਸਾਡੇ ਕਾਲਜੇ ਨੂੰ ਥੋੜੀ ਠੰਡ ਪਾਜਾ ਨੀ
ਸਾਡੇ ਕਾਲਜੇ ਨੂੰ ਥੋੜੀ ਠੰਡ ਪਾਜਾ ਨੀ

ਆਸ਼ਿਕ਼ ਨੇ ਜਿਹੜੇ ਮੇਰੀ ਆਖ ਮਸਤਾਨੀ ਦੇ
ਹੋਏ ਜੋ ਦੀਵਾਨੇ ਮੇਰੀ ਚੜਦੀ ਦੀਵਾਨੀ ਦੇ
ਆਸ਼ਿਕ਼ ਨੇ ਜਿਹੜੇ ਮੇਰੀ ਆਖ ਮਸਤਾਨੀ ਦੇ
ਹੋਏ ਜੋ ਦੀਵਾਨੇ ਮੇਰੀ ਚੜਦੀ ਦੀਵਾਨੀ ਦੇ
ਮੇਰੇ ਦਿਲ ਵਿਚ ਓਹ੍ਨਾ ਲਈ ਬਣੀ
ਤਾਂ ਆਏ ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ

ਹਾਏ ਦਿਲ done ਕਰੇ ਉੱਤੇ ਕਰੇ ਕਾਰਦਾਰੀਆ
ਕਾਇਆ ਨੂੰ ਦਿਤੀ ਨੇ ਦਿਲ ਦੀਆ ਬਿਮਾਰੀਆਂ
ਮੇਰੇ ਲਈ ਇਨੇ ਦਿਲ ਦੀ ਥਾਂ ਏ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ
ਮੇਰੀ ਏ ਪਪੀ ਓਹ੍ਨਾ ਆਸ਼ਿਕ਼ਾ ਦੇ ਨਾਮ

Curiosidades sobre la música Pappi del Miss Pooja

¿Quién compuso la canción “Pappi” de Miss Pooja?
La canción “Pappi” de Miss Pooja fue compuesta por Sachin Ahuja.

Músicas más populares de Miss Pooja

Otros artistas de Indian music