Bewafa
Shah Ali
ਮੇਰਾ ਕੇਹੜਾ ਕਰਦਾ ਸੀ ਜੀ ਛੱਡ ਜਾਂ ਨੂੰ
ਜਾਂ ਤੋਂ ਪਿਆਰਿਆਂ ਵੇ ਪਿਆਰ ਠੁਕਰਾਉਣ ਨੂੰ
ਇਕ ਪਾਸੇ ਮਾਪੇ ਦੂੱਜੇ ਪਾਸੇ ਤੇਰਾ ਪਿਆਰ ਸੀ
ਫੱਸ ਗਈ ਵਿਚਾਲੇ ਦੋਵੇਂ ਫਰਜ ਨਿਭਾਉਣ ਨੂੰ
ਕੁਛ ਮਜਬੂਰੀਆਂ ਇਹ ਜੱਗ ਦੀਆਂ ਘੁਰੀਆਂ
ਰਹਿ ਗਈ ਜਿੰਦਗਾਨੀ ਬਸ ਰੁੱਸਣ ਮਨਾਉਣ ਨੂੰ
ਵੱਸ ਹੀ ਨਾ ਚੱਲਿਆ ਵੇ ਪੇਸ਼ ਨਾ ਕੋਈ ਗਈ
ਨਹੀਂ ਤਾ ਕੌਣ ਚਾਹੁੰਦਾ ਕਿਸੇ ਕੋਲੋਂ ਬੇਵਫਾ ਕਹਾਉਣ ਨੂੰ