Aashiq
ਲੋ ਭੀ ਦੋਸਤੋ Panjabi By Nature ਪੇਸ਼ ਕਰ੍ਨ ਜਾ ਰਾਇ ਹਨ ਹੁਸਨਾ ਦੀ ਰਾਣੀ
ਬੁਲੰਦ ਆਵਾਜ਼, ਪਰਿਯਾ ਤੋਹ ਸੋਹਣੀ Miss Poojaaaaaaa
ਹ ਆਹਿਾ ਆਹਾ ਓਹੂ ਆਹਿਾ ਓਹੂ ਅਹਹਿਆ ਆਅਹਾ
ਵੇ ਮੈਂ ਪਰਿਯਾ ਤੋਹ ਵਧ ਸੋਹਣੀ ਵੇ ਨਾ ਕੋਈ ਮੇਰੇ ਵਰਗੀ ਹੋਣੀ... ਬੁਰਾਹ
ਵੇ ਮੈਂ ਪਰਿਯਾ ਤੋਹ ਵਧ ਸੋਹਣੀ ਵੇ ਨਾ ਕੋਈ ਮੇਰੇ ਵਰਗੀ ਹੋਣੀ
ਨਾ ਕੋਈਈ ਮੇਰੇ ਵਰਗੀ ਹੋਣੀ ਵੇਯ ਮੇਨੂ ਮਾਨ ਜਵਾਨੀ ਦਾ... ਬੁਰਾਹ
ਹਰ ਕੋਈ ਆਸ਼ਿਕ ਹੋਇਆ ਫਿਰਦਾ ਵੇ ਮੇਰੀ ਅੱਖ ਮਸਤਾਨੀ ਦਾ

ਕਾਹਤੋ ਵੇਖ ਵੇਖ ਕੇ ਸੜਦੇ ਵੇਯ ਆਸ਼ਿਕ ਠੰਡੇ ਹੌਂਕੇ ਪਰਦੇ

ਮੰਨ ਵਿਚ ਡਰ ਨੀ ਰਖਦੇ ਪੋਹਿਰਾ ਵੀ ਜੱਗ ਡੀ ਬਦਨਾਮੀ ਦਾ... ਬੁਰਾਹ
ਹਰ ਕੋਈ ਆਸ਼ਿਕ ਹੋਇਆ ਫਿਰਦਾ ਵੇ ਮੇਰੀ ਅੱਖ ਮਸਤਾਨੀ ਦਾ
ਹਰ ਕੋਈ ਆਸ਼ਿਕ ਹੋਇਆ ਫਿਰਦਾ ਵੇ ਮੇਰੀ ਅੱਖ ਮਸਤਾਨੀ ਦਾ
ਵੇਯ ਕੋਈਈ ਆਖੇ ਸੱਸੀ ਸੋਹਣਿਈ ਤੇ ਕੋਈਈ ਆਖੇ ਮੇਨੂ ਮਨਮੋਹਣਿਈ

ਪਿਹਿਡ ਨਾ ਪਾ ਸਕ੍ਯਾ ਕੋਈਈ ਗਬਰੂ ਮੇਰੇ ਰੂਪ ਲਾਸਾਨੀਈ ਦਾ... ਬੁਰਾਹ
ਹਰ ਕੋਈ ਆਸ਼ਿਕ ਹੋਇਆ ਫਿਰਦਾ ਵੇ ਮੇਰੀ ਅੱਖ ਮਸਤਾਨੀ ਦਾ
ਹਰ ਕੋਈ ਆਸ਼ਿਕ ਹੋਇਆ ਫਿਰਦਾ ਵੇ ਮੇਰੀ ਅੱਖ ਮਸਤਾਨੀ ਦਾ
ਕੱਮ ਆੱਲੜਾ ਦਾ ਤੜਫੋਨਾ ਵੇ ਆਪਣੇ ਮਗਰ ਪੱਲਾ ਵਿਚ ਲੌਣਾ

ਮਾਨਕਾ ਰਖਣਾ ਅੱਸਿਈ ਬਣਾਕੇ ਬਾਇਂਡਰ ਗਲ ਡੀ ਗਾਨੀ ਦਾ... ਬੁਰਾਹ