Nachdi De Pairan Mix
ਜਾਗੋ ਵਿਚ ਨੱਚੀ ਨੀ ਮੈਂ ਓਦੇ ਕਰਕੇ
ਵੇਖ ਦਾ ਰਿਹਾ ਓ ਮੁੰਡਿਆਂ ਚ ਖੜ ਕੇ
ਜਾਗੋ ਵਿਚ ਨੱਚੀ ਨੀ ਮੈਂ ਓਦੇ ਕਰਕੇ
ਵੇਖ ਦਾ ਰਿਹਾ ਓ ਮੁੰਡਿਆਂ ਚ ਖੜ ਕੇ
ਲੋੜੇ ਦਾ ਸ਼ਿੰਗਾਰ ਲਾਇਆ ਓਹਦੇ ਵਾਸਤੇ ਨੀ ਮੈਂ ਬਣ ਤੇ ਠਣੀ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨਈ ਬਣੀ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨਈ ਬਣੀ
ਕਿਹੰਦਾ ਗਲ ਨਈ ਬਣੀ ਹਾ ਕਿਹੰਦਾ ਗਲ ਨਈ ਬਣੀ
ਨਚਦੀ ਮੈਂ ਪੀਝ ਗਈ ਪਸੀਨੇ ਨਾਲ ਸਾਰੀ ਨੀ
ਗਿੱਦੇ ਵਿਚ ਇਨ੍ਹਾਂ ਲਾਇਆ ਜ਼ੋਰ ਪਹਿਲੀ ਵਾਰੀ ਨੀ
ਨਚਦੀ ਮੈਂ ਪੀਝ ਗਈ ਪਸੀਨੇ ਨਾਲ ਸਾਰੀ ਨੀ
ਗਿੱਦੇ ਵਿਚ ਇਨ੍ਹਾਂ ਲਾਇਆ ਜ਼ੋਰ ਪਹਿਲੀ ਵਾਰੀ ਨੀ
ਓ ਨਈ ਖੁਸ਼ ਹੋਇਆ ਪਰ ਬਾਕੀ ਚੋਬਰਾਂ ਦੇ ਸੀ ਗੀ ਜਾਂ ਤੇ ਬਣੀ
ਹਾਂ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨਈ ਬਣੀ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨਈ ਬਣੀ
ਹਾ ਕਿਹੰਦਾ ਗਲ ਨਈ ਬਣੀ
ਸਾਰੀ ਰਾਤ ਗਿਆ ਨਾ ਬਨੇਰੇ ਤੋ ਉਠ ਕੇ
ਪੌਂਡਾ ਲਿਸ਼ਕਰਾ ਮੇਰਾ ਕੋਕਾ ਓਹਦੇ ਮੁਖ ਤੇ
ਸਾਰੀ ਰਾਤ ਗਿਆ ਨਾ ਬਨੇਰੇ ਤੋ ਉਠ ਕੇ
ਪੌਂਡਾ ਲਿਸ਼ਕਰਾ ਮੇਰਾ ਕੋਕਾ ਓਹਦੇ ਮੁਖ ਤੇ
ਵੇਖੇ ਜਦ ਮੇਰੇ ਵੱਲ ਸਾਹ ਲੇਂਦਾ ਸੂਟ ਮੁੰਡਾ ਨਾਗ ਦੀ ਮਣੀ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨਈ ਬਣੀ
ਹਾਂ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨਈ ਬਣੀ
ਓ ਕਿਹੰਦਾ ਗਲ ਨਈ ਬਣੀ
ਇਕ ਦਿਨ ਰੁਸੀ ਹੋਯੀ ਨੂ ਆਪ ਓ ਮਨਾਉ ਗਾ
ਗੋਰੀਆ ਬਾਹਾਂ ਲਯੀ ਨਾਲੇ ਗਜਰੇ ਲੈ ਆਊਗਾ
ਇਕ ਦਿਨ ਰੁਸੀ ਹੋਯੀ ਨੂ ਆਪ ਓ ਮਨਾਉ ਗਾ
ਗੋਰੀਆ ਬਾਹਾਂ ਲਯੀ ਨਾਲੇ ਗਜਰੇ ਲੈ ਆਊਗਾ
ਮੇਰੇ ਮੰਨ ਡੀਪ ਕੂੜੇ ਐਨਾ ਵੀ ਨਈ ਮਾੜਾ ਬੁਰਾ ਦਿਲ ਤਾ ਧਨੀ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨਈ ਬਣੀ
ਹਾਂ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨਈ ਬਣੀ
ਹਾਂ ਕਿਹੰਦਾ ਗਲ ਨਈ ਬਣੀ