Killer Queen

RK Lahri

Miss Pooja, G Gui!
Dev Kumar Deva!

ਕਾਹਤੋ ਕਰਦਾ ਆਏ ਬਾਂਗਰੂ ਤੂੰ ਮੇਰੇ ਪੀਛੇ run
ਓਏ ਲਾ ਨਈਓਂ ਹੋਣਾ ਤੈਥੋ ਅੰਬਰਾਂ ਦਾ ਚੰਨ
ਕਾਹਤੋ ਕਰਦਾ ਆਏ ਬਾਂਗਰੂ ਤੂੰ ਮੇਰੇ ਪੀਛੇ run
ਲਾ ਨਈਓਂ ਹੋਣਾ ਤੈਥੋ ਅੰਬਰਾਂ ਦਾ ਚੰਨ
ਦੇਖ ਤੂੰ dream ਥੋੜੇ ਘਟ ਮੁੰਡਿਆਂ
ਮੈਂ ਹਾ Killer Queen ਜੱਟੀ ਸਿਰੇ ਦੀ ਹਸੀਨ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ
ਮੈਂ ਹਾ Killer Queen ਜੱਟੀ ਸਿਰੇ ਦੀ ਹਸੀਨ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ

ਮੰਨੇ ਲੇਨ ਮੈ Challenge ਘਨਾ ਆਵੇ ਸੇ ਨਜ਼ਾਰਾ
Ego ਆਲੇ ਧਿੰਗ ਪੇ ਤੂੰ ਲੇਵੇ ਨਾ ਹੁਲਾਰਾ
ਮੰਨੇ ਲੇਨ ਮੈ Challenge ਘਨਾ ਆਵੇ ਸੇ ਨਜ਼ਾਰਾ
Ego ਆਲੇ ਧਿੰਗ ਪੇ ਤੂੰ ਲੇਵੇ ਨਾ ਹੁਲਾਰਾ
ਨਹੀ ਧਰਨਾ ਪਸੰਦ back foot ਨਖਰੋ
ਕੇ ਤੰਨੇ ਨਾ ਪੇਚਣਾ ਮੇਰੀ land ਹਰਿਆਣਾ
ਛੜੂੰਗਾ ਛੁਡਾਕੇ ਮਾਰੇ route ਨਖਰੋ
ਕੇ ਤੰਨੇ ਨਾ ਪੇਚਣਾ ਮੇਰੀ land ਹਰਿਆਣਾ
ਛੜੂੰਗਾ ਛੁਡਾਕੇ ਮਾਰੇ route ਨਖਰੋ
ਛੜੂੰਗਾ ਛੁਡਾਕੇ ਮਾਰੇ route ਨਖਰੋ
ਛੜੂੰਗਾ ਛੁਡਾਕੇ ਮਾਰੇ route ਨਖਰੋ
ਆਏ ਛੜੂੰਗਾ ਛੁਡਾਕੇ ਮਾਰੇ route ਨਖਰੋ

Look ਦੇ Award''ਆ ਚੋ ਮੁੱਡ ਤੋ ਹੀ Win
Beauty ਦਾ score ਮੇਰਾ ਵਧੇ ਦਿਨੋ ਦਿਨ
ਹਾਂ Look ਦੇ Award''ਆ ਚੋ ਮੁੱਡ ਤੋ ਹੀ Win
Beauty ਦਾ score ਮੇਰਾ ਵਧੇ ਦਿਨੋ ਦਿਨ
ਕੁਛ ਮਿਲਣਾ ਨੀ ਕਾਹਤੋ ਲਈ ਰੱਟ ਮੁੰਡਿਆਂ
ਮੈਂ ਹਾ Killer Queen ਜੱਟੀ ਸਿਰੇ ਦੀ ਹਸੀਨ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ
ਮੈਂ ਹਾ Killer Queen ਜੱਟੀ ਸਿਰੇ ਦੀ ਹਸੀਨ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ

ਕਹੇ ਖੁਦ ਨੇ Zareen ਬਤਾ ਯਾਰ ਕਾ ਕਿਆ ਥੋੜ ਸੇ
ਭੂਲ ਜਾ ਨਾ ਭੋਲੀ ਮਾਡੀ ਰੂਪ ਕੀ ਮਰੋਡ ਸੇ
ਕਹੇ ਖੁਦ ਨੇ Zareen ਬਤਾ ਯਾਰ ਕਾ ਕਿਆ ਥੋੜ ਸੇ
ਭੂਲ ਜਾ ਨਾ ਭੋਲੀ ਮਾਡੀ ਰੂਪ ਕੀ ਮਰੋਡ ਸੇ
ਭਰੇ ਜਾਵੇ ਨਾ ਸਬਰ ਆਲਾ ਘੁੱਟ ਨਖਰੋ
ਕੇ ਤੰਨੇ ਨਾ ਪੇਚਣਾ ਮੇਰੀ land ਹਰਿਆਣਾ
ਛੜੂੰਗਾ ਛੁਡਾਕੇ ਮਾਰੇ route ਨਖਰੋ
ਕੇ ਤੰਨੇ ਨਾ ਪੇਚਣਾ ਮੇਰੀ land ਹਰਿਆਣਾ
ਛੜੂੰਗਾ ਛੁਡਾਕੇ ਮਾਰੇ route ਨਖਰੋ
ਛੜੂੰਗਾ ਛੁਡਾਕੇ ਮਾਰੇ route ਨਖਰੋ
ਛੜੂੰਗਾ ਛੁਡਾਕੇ ਮਾਰੇ route ਨਖਰੋ
ਆਏ ਛੜੂੰਗਾ ਛੁਡਾਕੇ ਮਾਰੇ route ਨਖਰੋ

ਚੁਕ RK Lahri ਮੇਰਾ ਸਕਦਾ ਨੀ ਮੁੱਲ ਤੂੰ
ਮੇਰੇ ਨਖਰੇ ਦੀ ਕੰਧ ਉਂਚੀ ਜਾਵੇ ਮੈਨੂੰ ਭੁੱਲ ਤੂੰ
ਚੁਕ RK Lahri ਮੇਰਾ ਸਕਦਾ ਨੀ ਮੁੱਲ ਤੂੰ
ਮੇਰੇ ਨਖਰੇ ਦੀ ਕੰਧ ਉਂਚੀ ਜਾਵੇ ਮੈਨੂੰ ਭੁੱਲ ਤੂੰ
ਤੂੰ ਦੇਵੇਗਾ ਜ਼ਮੀਨ ਸਾਰੀ ਚੱਕ ਮੁੰਡਿਆਂ
ਮੈਂ ਹਾ Killer Queen ਜੱਟੀ ਸਿਰੇ ਦੀ ਹਸੀਨ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ
ਮੈਂ ਹਾ Killer Queen ਜੱਟੀ ਸਿਰੇ ਦੀ ਹਸੀਨ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ
ਕੱਬੀ ਹੁੰਦੇ ਇਸ਼ਕੇ ਦੀ ਸਟ ਮੁੰਡਿਆਂ

ਤੰਨੇ ਬਾਹਰ ਤੋ ਦੇਖਯਾ ਖੋਲਯਾ ਦਿਲ ਕਾ ਯੋ gate ਨਾ
Love ਆਲੀ rain ਆਕੇ ਕਰੇ ਕਦੇ hate ਨਾ
ਤੰਨੇ ਬਾਹਰ ਤੋ ਦੇਖਯਾ ਖੋਲਯਾ ਦਿਲ ਕਾ ਯੋ gate ਨਾ
Love ਆਲੀ rain ਆਕੇ ਕਰੇ ਕਦੇ hate ਨਾ
ਤੰਨੇ ਕਰ ਜਗਾ ਛੋਰਾ ਦੇਸੀ suit ਨਖਰੋ
ਕੇ ਤੰਨੇ ਨਾ ਪੇਚਣਾ ਮੇਰੀ land ਹਰਿਆਣਾ
ਛੜੂੰਗਾ ਛੁਡਾਕੇ ਮਾਰੇ route ਨਖਰੋ
ਕੇ ਤੰਨੇ ਨਾ ਪੇਚਣਾ ਮੇਰੀ land ਹਰਿਆਣਾ
ਛੜੂੰਗਾ ਛੁਡਾਕੇ ਮਾਰੇ route ਨਖਰੋ
ਛੜੂੰਗਾ ਛੁਡਾਕੇ ਮਾਰੇ route ਨਖਰੋ
ਛੜੂੰਗਾ ਛੁਡਾਕੇ ਮਾਰੇ route ਨਖਰੋ
ਆਏ ਛੜੂੰਗਾ ਛੁਡਾਕੇ ਮਾਰੇ route ਨਖਰੋ

Curiosidades sobre la música Killer Queen del Miss Pooja

¿Quién compuso la canción “Killer Queen” de Miss Pooja?
La canción “Killer Queen” de Miss Pooja fue compuesta por RK Lahri.

Músicas más populares de Miss Pooja

Otros artistas de Indian music