Juraban

Sunny Mone wala

Young Army

ਹਾਏ ਵੇ ਅੱਗ ਲਗੇ lakme ਦੀਆ cream ਆ ਨੂ
ਮੈਂ ਕਿ ਚਟਨਾ ਏ fendi ਦੀਆ jean ਆ ਨੂ
ਅੱਗ ਲਗੇ lakme ਦੀਆ cream ਆ ਨੂ
ਮੈਂ ਕਿ ਚਟਨਾ ਏ fendi ਦੀਆ jean ਆ ਨੂ
ਮੇਰਾ ਨਾਲ relation break ਕਰਕੇ
ਮੇਰਾ ਨਾਲ relation break ਕਰਕੇ
ਪਾ ਨਵਾ ਹੀ ਤੂ ਜੱਬ ਲੇਏਗਾ
ਤੂ ਤਾਂ ਤੇਰੀਆ ਜੁਰਾਬਾਂ ਵੀ ਨੀ ਲਬ ਸਕਦਾ
ਮੇਥੋ ਸੋਹਣੀ ਕਿਥੋ ਲਬ ਲੇਏਗਾ
ਤੂ ਤਾਂ ਤੇਰੀਆ ਜੁਰਾਬਾਂ ਵੀ ਨੀ ਲਬ ਸਕਦਾ
ਮੇਥੋ ਸੋਹਣੀ ਕਿਥੋ ਲਬ ਲੇਏਗਾ

ਵੇ ਸਚ ਦੱਸਾ ਜਿੱਦਾ ਦੀ ਸ਼ਕਲ ਤੇਰੀ ਕਾਕਾ
ਇਨੀ ਆਕੜ ਨੀ ਤੈਨੂ suit ਕਰਦੀ
ਸ਼ੁਕਰ ਮਨਾ ਵੇ ਪੁੱਤ ਤੇਰੇ ਜਿਹੇ ਨੂ
ਵੇ ਕੁੱੜੀ ਮਿਲੀ ਸਾਰਾ ਅਲੀ ਖਾਨ ਵਰਗੀ
ਸ਼ੁਕਰ ਮਨਾ ਵੇ ਪੁੱਤ ਤੇਰੇ ਜਿਹੇ ਨੂ
ਵੇ ਕੁੱੜੀ ਮਿਲੀ ਸਾਰਾ ਅਲੀ ਖਾਨ ਵਰਗੀ
ਮੋਨੇ ਵਾਲਿਆ ਮੈਂ ਲੱਤਾਂ ਤੋੜੂ ਤੇਰੀਆ
ਮੋਨੇ ਵਾਲਿਆ ਮੈਂ ਲੱਤਾਂ ਤੋੜੂ ਤੇਰੀਆ
ਜੇ ਮੈਨੂ ਛਡਨ ਦਾ ਨਾਮ ਲੇਏਗਾ
ਤੂ ਤਾਂ ਤੇਰੀਆ ਜੁਰਾਬਾਂ ਵੀ ਨੀ ਲਬ ਸਕਦਾ
ਮੇਥੋ ਸੋਹਣੀ ਕਿਥੋ ਲਬ ਲੇਏਗਾ
ਤੂ ਤਾਂ ਤੇਰੀਆ ਜੁਰਾਬਾਂ ਵੀ ਨੀ
ਚਾਂਦੀ ਚਾਂਦੀ ਚਾਂਦੀ
ਚਾਂਦੀ ਚਾਂਦੀ ਚਾਂਦੀ
ਵੇ ਮੈਂ ਹੀ ਤੇਰੇ ਨਾਲ ਕੱਟੀ ਜਾਣੀ ਆ
ਵੇ ਮੈਂ ਹੀ ਤੇਰੇ ਨਾਲ ਕੱਟੀ ਜਾਣੀ ਆ
ਹੁੰਦੀ ਹੋਰ ਕੋਈ ਕਦੋਂ ਦੀ ਛੱਡ ਜਾਂਦੀ
ਮੈਂ ਹੀ ਤੇਰੇ ਨਾਲ ਕੱਟੀ ਜਾਣੀ ਆ
ਹੁੰਦੀ ਹੋਰ ਕੋਈ ਕਦੋਂ ਦੀ ਛੱਡ ਜਾਂਦੀ

ਮੈਂ ਥਕਦੀ ਨੀ ਜੱਟਾ ਤੈਨੂ ਜਾਨੂ ਜਾਨੂ ਕਿਹੰਦੀ
ਤੂ ਵੀ ਰਖਿਆ ਤਾਂ ਕਰ ਥੋਡਾ ਮਾਨ ਵੇ
ਤੇਰੇ ਹੀ ਨੀ ਨਕ ਥੱਲੇ ਔਂਦੀ ਸੋਹਣਿਯਾ
ਵੇ ਤੇਰੀ family ਤਾਂ ਵਾਰੇ ਮੇਥੋ ਜਾਨ ਵੇ
ਤੇਰੇ ਹੀ ਨੀ ਨਕ ਥੱਲੇ ਔਂਦੀ ਸੋਹਣਿਯਾ
ਵੇ ਤੇਰੀ family ਤਾਂ ਵਾਰੇ ਮੇਥੋ ਜਾਨ ਵੇ
ਆਉਦੀਆ ਨੇ ਬਹੁਤ ਗੱਪਾ ਯਾਦ ਤੇਰੀਯਾ
ਆਉਦੀਆ ਨੇ ਬਹੁਤ ਗੱਪਾ ਯਾਦ ਤੇਰੀਯਾ
ਕਿ ਚਾਹ ਵੀ bed ਤੇ ਫੜਾਇਯਾ ਕਰੇਂਗਾ
ਤੂ ਤਾਂ ਤੇਰੀਆ ਜੁਰਾਬਾਂ ਵੀ ਨੀ ਲਬ ਸਕਦਾ
ਮੇਥੋ ਸੋਹਣੀ ਕਿਥੋ ਲਬ ਲੇਏਗਾ
ਤੂ ਤਾਂ ਤੇਰੀਆ ਜੁਰਾਬਾਂ ਵੀ ਨੀ ਲਬ ਸਕਦਾ
ਮੇਥੋ ਸੋਹਣੀ ਕਿਥੋ ਲਬ ਲੇਏਗਾ

Curiosidades sobre la música Juraban del Miss Pooja

¿Quién compuso la canción “Juraban” de Miss Pooja?
La canción “Juraban” de Miss Pooja fue compuesta por Sunny Mone wala.

Músicas más populares de Miss Pooja

Otros artistas de Indian music