Big Game

AMRIT SIDHU

ਓਏ ਨਖਰਾ ਵੇ ਮੇਰਾ ਕਰੇ touch ਅਸਮਾਨ
ਆਕੜਾਂ ਦੀ ਭਰੀ ਵੇ ਮੈਂ ਮੁੰਡਿਆਂ ਦੁਕਾਨ(ਅੱਛਾ!)
ਨਖਰਾ ਵੇ ਮੇਰਾ ਕਰੇ touch ਅਸਮਾਨ
ਆਕੜਾਂ ਦੀ ਭਰੀ ਵੇ ਮੈਂ ਮੁੰਡਿਆਂ ਦੁਕਾਨ
ਹਾਇਪ ਦੇਖ ਜੱਟੀ ਦੀ ਜ਼ਰੂਰ ਟਿੱਡ ਦੇ
Line ਵਿਚ ਤੇਰੇ ਜਿਹੇ ਕਈ ਚਿਰਦੇ
ਤੇਰੇ ਲਈ ਮੈਂ ਸੂਟ ਪਾਵਾਂ ਕਰਕੇ repeat
Tik-Tok ਉੱਤੇ ਨੇ ਜੱਟੀ ਦੇ ਚਰਚੇ
ਨੀਂਦ ਜ਼ੁਲਫ਼ਾਂ ਉੱਡਦੀਆਂ ਨੇ ਰਾਤ ਦੀ
ਅੱਖ 26 ਦੇ ਕਰੌਂਦੀ ਪਰਚੇ
ਨੀਂਦ ਜ਼ੁਲਫ਼ਾਂ ਉੱਡਦੀਆਂ ਨੇ ਰਾਤ ਦੀ
ਅੱਖ 26 ਦੇ ਕਰੌਂਦੀ ਪਰਚੇ

ਹੋ ਐਵੇਂ ਤਾਂ ਨੀ ਕਾਕਾ ਜੀ ਹੋਏ ਨੇ ਬਦਨਾਮ
ਬੜੀਆਂ ਦੀ ਜਾਂ ਦੇ ਬਿਆਨੇ ਸਾਡੇ ਨਾਮ(ਅੱਛਾ!)
ਐਵੇਂ ਤਾਂ ਨੀ ਕਾਕਾ ਜੀ ਹੋਏ ਨੇ ਬਦਨਾਮ
ਬੜੀਆਂ ਦੀ ਜਾਂ ਦੇ ਬਿਆਨੇ ਸਾਡੇ ਨਾਮ
ਸੂਟ ਛੱਡ ਜੁਟੀ ਵੀ ਨੀ ਕਰਨੀ ਰਿਪੀਟ
Pamper ਕਰਨਗੇ ਤੈਨੂ ਕਰਦੇ ਨਾ cheat
25-26 ਨੂੰ ਤਾਂ ਜੱਟ ਕੀਤੇ ਗੌਲਦੇ
ਹੋ ਸਾਨੂੰ cop ਜਾਣਦੇ by name ਬਲੀਏ
ਹੋ ਜੱਟ ਰਾਤੋਂ ਰਾਤ ਪਾਲਦੇ ਨੀ fame ਬਲੀਏ
ਯਾਰ ਮੁੱਡ ਤੋਂ ਕਮੌਂਦੇ ਵੱਡੀ game ਬਲੀਏ
ਜੱਟ ਰਾਤੋਂ ਰਾਤ ਪਾਲਦੇ ਨੀ fame ਬਲੀਏ
ਯਾਰ ਮੁੱਡ ਤੋਂ ਕਮੌਂਦੇ ਵੱਡੀ game ਬਲੀਏ

ਓਏ ਪੈਰਾਂ ਵਿਚ ਰੁਲਦਾ Prada ਸੋਹਣਿਆਂ
Favour ਨੀ ਮੰਗਦੇ ਤੁਹਾਡਾ ਸੋਹਣਿਆਂ(ਹਾਂ)
ਓਏ ਪੈਰਾਂ ਵਿਚ ਰੁਲਦਾ Prada ਸੋਹਣਿਆਂ
Favour ਨੀ ਮੰਗਦੇ ਤੁਹਾਡਾ ਸੋਹਣਿਆਂ
ਜੱਟੀ ਕਾਲੇ ਰੰਗ ਦੀ ਟ੍ਵਿਨ ਰਖਦੀ
Self drive ਚ ਯਕੀਨ ਰੱਖਦੀ
ਸੂਟ ਪਟਿਯਾਲੇ ਨੂੰ ਏ ਪਹਿਲ ਕੁੜੀ ਦੀ
ਪੋਂਚੇ ਗੱਲ ਨੈਰੋ ਆਪਾ ਹੋਰ ਕਰਦੇ
ਨੀਂਦ ਜ਼ੁਲਫ਼ਾਂ ਉੱਡਦੀਆਂ ਨੇ ਰਾਤ ਦੀ
ਅੱਖ 26 ਦੇ ਕਰੌਂਦੀ ਪਰਚੇ
ਨੀਂਦ ਜ਼ੁਲਫ਼ਾਂ ਉੱਡਦੀਆਂ ਨੇ ਰਾਤ ਦੀ
ਅੱਖ 26 ਦੇ ਕਰੌਂਦੀ ਪਰਚੇ

ਆ ਸੁਣ ਫਿਰ!

ਹੋ ਬੋਹਟੀਯਾਂ ਦੇ ਵਿਹਿਮ ਅੱਸੀ ਕੱਦ ਦਿੱਤੇ ਆ
ਪਾਕੇ ਪ੍ਰਦਾ ਸੇਯੇਲ ਚਹਾਦ ਦਿੱਤੇ ਆ(ਚਾਲ ਝੂਠਾ!)
ਬਹੁਤਿਆਂ ਦੇ ਵਹਿਮ ਅੱਸੀ ਕੱਢ ਦਿੱਤੇ ਆ
ਪਾਕੇ Prada ਸਾਲੇ ਛੱਡ ਦਿੱਤੇ ਆ
Hater’ਆਂ ਦੀ ਹਿੱਕ ਤੇ ਦਿਵਾਜ਼ ਗਾਵਾਂਗੇ
ਗੱਡੀ ਗੁੱਡੀ ਛੱਡ ਚਾਪਾਰ ਲੇ ਆਵਾਂਗੇ
Jazdeep ਗਾਣੇ ਗਾਵੇ Sukhzaar ਲਿਖਦਾ
ਪਰਖੀ ਨਾ ਮਿਤਰਾਂ ਦੀ ਰੰਗੇ ਬਲੀਏ
ਜੱਟ ਰਾਤੋਂ ਰਾਤ ਪਾਲਦੇ ਨੀ fame ਬਲੀਏ
ਯਾਰ ਮੁੱਡ ਤੋਂ ਕਮੌਂਦੇ ਵੱਡੀ game ਬਲੀਏ
ਨੀਂਦ ਜ਼ੁਲਫ਼ਾਂ ਉੱਡਦੀਆਂ ਨੇ ਰਾਤ ਦੀ
ਅੱਖ 26 ਦੇ ਕਰੌਂਦੀ ਪਰਚੇ

ਮੁੱਡ ਤੋਂ ਕਮੌਂਦੇ ਵੱਡੀ game ਬਲੀਏ
26 ਦੇ ਕਰੌਂਦੀ ਪਰਚੇ
ਮੁੱਡ ਤੋਂ ਕਮੌਂਦੇ ਵੱਡੀ game ਬਲੀਏ
26 ਦੇ ਕਰੌਂਦੀ ਪਰਚੇ

Curiosidades sobre la música Big Game del Miss Pooja

¿Quién compuso la canción “Big Game” de Miss Pooja?
La canción “Big Game” de Miss Pooja fue compuesta por AMRIT SIDHU.

Músicas más populares de Miss Pooja

Otros artistas de Indian music