Thik Thak

Udaar

ਤੂੰ ਜਿਦਾ ਮੇਰੇ ਵਾਰੇ ਬੁਣਦੀ ਸੀ,
ਓ ਖ਼ਵਾਬ ਗੈਰਾ ਬਾਰੇ ਬੁਣ ਲਾਏ
ਮੈਂ ਮੇਰੇ ਹਿੱਸੇ ਵਾਦੇ ਚੁਣੇ ਸੀ,
ਤੂੰ ਕਿਦੇ ਕਿਹਨੇ ਉੱਤੇ ਲਾਰੇ ਚੁਣ ਲਾਏ,
ਹੁਣ ਫੋਨ ਕਰ ਪੁਛਦੀ ਏ,
ਤੇਰਾ ਹੋਇਆ ਹਾਲੇ ਸਾਕ ਆਏ ਕੇ ਨਈ,
ਤੂੰ ਜਿਦਾ ਛੱਡ ਗੀ ਸੀ ਮੈਂ ਤਾ ਓਵੇ ਆ,
ਤੂੰ ਦੱਸ ਠੀਕ ਠਾਕ ਏ ਕੀ ਨਈ,
ਤੂੰ ਜਿਦਾ ਛੱਡ ਗੀ ਸੀ ਮੈਂ ਤਾ ਓਵੇ ਆ,
ਤੂੰ ਦੱਸ ਠੀਕ ਠਾਕ ਏ ਕੀ ਨਈ,
ਤੂੰ ਦੱਸ ਠੀਕ ਠਾਕ ਏ ਕੀ ਨਈ,
ਦੱਸ ਠੀਕ ਠਾਕ ਏ ਕੀ ਨਈ,

ਮੇਰੇ ਨਾਲੋ ਖਾਸ ਕੁਝ ਹੋਊ ਓਦੇ ਵਿਚ,
ਨੀ ਤੂ ਜਿਹੜਾ ਫੁਲ ਪਟਿਆ ਆਏ ਬਾਗ ਦਾ,
ਰੱਖਦਾ ਕੇ ਨਈ ਤੈਨੂੰ ਮੈਥੋਂ ਵੱਧ ਖੁਸ਼,
ਕੀ ਹਾਲ ਚਾਲ ਤੇਰੇ ਨੀ ਸੁਹਾਗ ਦਾ,
ਮੇਰੇ ਨਾਲੋ ਖਾਸ ਕੁਝ ਹੋਊ ਓਦੇ ਵਿਚ,
ਨੀ ਤੂ ਜਿਹੜਾ ਫੁਲ ਪਟਿਆ ਆਏ ਬਾਗ ਦਾ,
ਰੱਖਦਾ ਕੇ ਨਈ ਤੈਨੂੰ ਮੈਥੋਂ ਵੱਧ ਖੁਸ਼,
ਕੀ ਹਾਲ ਚਾਲ ਤੇਰੇ ਨੀ ਸੁਹਾਗ ਦਾ,
ਹੋ ਜਿਵੇਂ ਕਰਦੀ ਚਲਾਕੀਆਂ ਸੀ ਤੂੰ ,
ਕਰਦੀ ਚਲਾਕੀਆਂ ਸੀ ਤੂੰ ,
ਜਿਵੇਂ ਕਰਦੀ ਚਲਾਕੀਆਂ ਸੀ ਤੂੰ ,
ਹੋ ਤੇਰੇ ਵਰਗਾ ਚਾਲਕ ਆਏ ਕ ਨਈ,
ਤੂੰ ਜਿਦਾ ਛੱਡ ਗੀ ਸੀ ਮੈਂ ਤਾ ਓਵੇ ਆ,
ਤੂੰ ਦੱਸ ਠੀਕ ਠਾਕ ਏ ਕੀ ਨਈ,
ਤੂੰ ਜਿਦਾ ਛੱਡ ਗੀ ਸੀ ਮੈਂ ਤਾ ਓਵੇ ਆ,
ਤੂੰ ਦੱਸ ਠੀਕ ਠਾਕ ਏ ਕੀ ਨਈ,
ਤੂੰ ਦੱਸ ਠੀਕ ਠਾਕ ਏ ਕੀ ਨਈ,
ਦੱਸ ਠੀਕ ਠਾਕ ਏ ਕੀ ਨਈ,

ਤੈਥੋਂ ਵੱਧ ਭਾਵੇ ਕੋਈ ਆਜੇ ਵਿਚ ਜ਼ਿੰਦਗੀ ਦੇ,
ਤਾਵੀ ਏ ਸੁੰਨੀ ਸੁੰਨੀ ਜਾਪਣੀ
ਚੱਲ ਕੋਈ ਵੀ ਐਸੀ ਗੱਲ ਦਸ,
ਤੈਨੂੰ ਜਿਹੜੀ ਅੱਜ ਤਕ ਭੂਲੀ ਨਈਓਂ ਆਪਣੀ,
ਤੈਥੋਂ ਵੱਧ ਭਾਵੇ ਕੋਈ ਆਜੇ ਵਿਚ ਜ਼ਿੰਦਗੀ ਦੇ,
ਤਾਵੀ ਏ ਸੁੰਨੀ ਸੁੰਨੀ ਜਾਪਣੀ
ਚੱਲ ਕੋਈ ਵੀ ਐਸੀ ਗੱਲ ਦਸ,
ਤੈਨੂੰ ਜਿਹੜੀ ਅੱਜ ਤਕ ਭੂਲੀ ਨਈਓਂ ਆਪਣੀ,
ਹੋ ਲਿਖੇ ਤੇਰੇ ਤੇ ਉਡਾਰ ਗੀਤ ਜੋ
ਤੇਰੇ ਤੇ ਉੱਡਾਰ ਗੀਤ ਜੋ
ਹੋ ਲਿਖੇ ਤੇਰੇ ਤੇ ਉਡਾਰ ਗੀਤ ਜੋ
ਹੋ ਤੈਨੂ ਮਾਰਦੇ ਨੇ ਹਕ ਆਏ ਕ ਨਈ
ਤੂੰ ਜਿਦਾ ਛੱਡ ਗੀ ਸੀ ਮੈਂ ਤਾ ਓਵੇ ਆ
ਤੂੰ ਦੱਸ ਠੀਕ ਠਾਕ ਏ ਕੀ ਨਈ
ਤੂੰ ਜਿਦਾ ਛੱਡ ਗੀ ਸੀ ਮੈਂ ਤਾ ਓਵੇ ਆ
ਤੂੰ ਦੱਸ ਠੀਕ ਠਾਕ ਏ ਕੀ ਨਈ

Músicas más populares de Minda

Otros artistas de Pop rock