Delete

Udaar

Cheetah!

ਮੈਨੂ ਪਤਾ ਤੂ ਹੋ ਗਯੀ ਏ ਹੁੰਨ Auckland ਵੱਲ ਦੀ
ਅੱਜ ਕਲ ਤੇਰੀ ਵੱਡਿਆ ਨਾਲ ਗਲ ਬਿੱਲੋ ਚਲਦੀ
ਮੇਰੇ ਨਾਲ ਜੋ ਬਿਤਾਏ ਪਲ ਜੋ ਵੀ ਹੋ ਗਏ ਦੂਰ
ਭੁਲ ਓਹਨਾ ਨੂ ਅਖਾਂ ਨੂ ਸੌਖਾ ਮੀਟ ਨਹੀ ਹੋਣਾ
ਆਯੀ ਯਾਦ ਸਾਡੀ ਕਦੇ phone ਕਰ ਲਈਂ ਜ਼ਰੂਰ
ਮੈਨੂ ਪਤਾ ਤੈਂਥੋਂ number delete ਨਹੀ ਹੋਣਾ
ਆਯੀ ਯਾਦ ਸਾਡੀ ਕਦੇ phone ਕਰ ਲਈਂ ਜ਼ਰੂਰ
ਮੈਨੂ ਪਤਾ ਤੈਂਥੋਂ number delete ਨਹੀ ਹੋਣਾ

ਜੋ ਕਿੱਤੀਯਾਂ ਸੀ ਦੋਵਾਂ ਨੇ ਨਾ ਗੱਲਾਂ ਭੁੱਲ ਹੋਣੀਆਂ
ਹਾਏ ਮਹਿਲਾਂ ਵਿਚ ਰਿਹਕੇ ਵੀ ਨਾ ਨਿੰਦਾ ਤੈਨੂ ਔਣੀਆਂ
ਜੋ ਕਿੱਤੀਯਾਂ ਸੀ ਦੋਵਾਂ ਨੇ ਨਾ ਗੱਲਾਂ ਭੁੱਲ ਹੋਣੀਆਂ
ਹਾਏ ਮਹਿਲਾਂ ਵਿਚ ਰਿਹਕੇ ਵੀ ਨਾ ਨਿੰਦਾ ਤੈਨੂ ਔਣੀਆਂ
ਓਹਨੂ ਹੋਵੇ ਤੂ ਮੁਬਾਰਕ ਜਿਹਦੀ ਬਣ ਗਯੀ ਏ ਹੂਰ
ਪ੍ਯਾਰ ਇੱਕੋ ਵਾਰੀ ਹੁੰਦਾ ਏ repeat ਨਹੀ ਹੋਣਾ
ਆਯੀ ਯਾਦ ਸਾਡੀ ਕਦੇ phone ਕਰ ਲਈਂ ਜ਼ਰੂਰ
ਮੈਨੂ ਪਤਾ ਤੈਂਥੋਂ number delete ਨਹੀ ਹੋਣਾ
ਆਯੀ ਯਾਦ ਸਾਡੀ ਕਦੇ phone ਕਰ ਲਈਂ ਜ਼ਰੂਰ
ਮੈਨੂ ਪਤਾ ਤੈਂਥੋਂ number delete ਨਹੀ ਹੋਣਾ

ਮੇਰੇ ਦਿਲ ਵਿਚ ਰਿਹਕੇ ਮੇਰੇ ਦਿਲ ਤੇ ਹੀ ਸੱਟ ਲਾ ਗਯੀ ਨੀ
ਚਲ ਇਕ ਕੱਮ ਤਾਂ ਤੂ ਚੰਗਾ ਕਰ ਗਯੀ ਲਿਖਣੇ ਗੀਤ ਸਿਖਾ ਗਯੀ ਨੀ
ਮੇਰੇ ਦਿਲ ਵਿਚ ਰਿਹਕੇ ਮੇਰੇ ਦਿਲ ਤੇ ਹੀ ਸੱਟ ਲਾ ਗਯੀ ਨੀ
ਚਲ ਇਕ ਕੱਮ ਤਾਂ ਤੂ ਚੰਗਾ ਕਰ ਗਯੀ ਲਿਖਣੇ ਗੀਤ ਸਿਖਾ ਗਯੀ ਨੀ
ਇਕ ਦਿਨ ਤਾਂ ਉਡਾਰ ਹੋ ਜਾਉ ਮਸ਼ੂਰ
ਤੇਰੇ ਦਿਲ ਤੇ ਨਾ ਵੱਜੇ ਜਿਹਦਾ ਕੋਯੀ ਗੀਤ ਨਹੀ ਹੋਣਾ
ਆਯੀ ਯਾਦ ਸਾਡੀ ਕਦੇ phone ਕਰ ਲਈਂ ਜ਼ਰੂਰ
ਮੈਨੂ ਪਤਾ ਤੈਂਥੋਂ number delete ਨਹੀ ਹੋਣਾ
ਆਯੀ ਯਾਦ ਸਾਡੀ ਕਦੇ phone ਕਰ ਲਈਂ ਜ਼ਰੂਰ
ਮੈਨੂ ਪਤਾ ਤੈਂਥੋਂ number delete ਨਹੀ ਹੋਣਾ

Músicas más populares de Minda

Otros artistas de Pop rock