Samjh Ni Aundi

Udaar, Cheetah

ਮਨਾਇਆ ਪਿਆਰ ਤੈਨੂੰ ਕਰਦੀ ਮੈਂ
ਤੇਰੀਆਂ Condition ਆਂ ਵੇ ਜਰਦੀ ਮੈਂ
ਮਨਾਇਆ ਪਿਰਾ ਤੈਨੂੰ ਕਰਦੀ ਮੈਂ
ਤੇਰੀਆਂ Condition ਆਂ ਵੇ ਜਰਦੀ ਮੈਂ
ਇਕ ਗੱਲ ਦੇਵਾ ਕਹਿ ਮਤਿਹਾਨ ਹੁੰਦਾ ਨਹੀਯੋਨ ਸਹਿ
ਗੱਲ ਦੇਵਾ ਕਹਿ ਮਤਿਹਾਨ ਹੁੰਦਾ ਨਹੀਯੋਨ ਸਹਿ
ਵੇ ਤੂੰ ਝੇੜਾ ਰੋਬਹ ਪੌਣ ਲੱਗ ਪੈਣਾ ਐ
ਝੇੜਾ ਰੋਬਹ ਪੌਣ ਲੱਗ ਪੈਣਾ ਐ
ਸਮਝ ਨੀ ਆਉਂਦੀ ਤੇਰਾ ਕਿੱਦਾਂ ਦਾ ਪਿਆਰ
ਗੱਲ ਗੱਲ ਤੇ ਰਾਵੋਣ ਲੱਗ ਪੈਣਾ ਐ
ਸਮਝ ਨੀ ਆਉਂਦੀ ਤੇਰਾ ਕਿੱਦਾਂ ਦਾ ਪਿਆਰ
ਗੱਲ ਗੱਲ ਤੇ ਰਾਵੋਣ ਲੱਗ ਪੈਣਾ ਐ
ਰਾਵੋਣ ਲੱਗ ਪੈਣਾ ਐ
ਸਮਝ ਨੀ ਆਉਂਦੀ ਤੇਰਾ ਕਿੱਦਾਂ ਦਾ ਪਿਆਰ
ਸਮਝ ਨੀ ਆਉਂਦੀ ਤੇਰਾ ਕਿੱਦਾਂ ਦਾ ਪਿਆਰ
ਮਿਲ ਜਾਂਦਾਂ ਕੀ ਤੈਨੂੰ ਗੁੱਸਾ ਕਰਕੇ
ਬੇਹ ਜਣਾ ਮੇਰੀ ਹਰ ਗੱਲ ਫੜ ਕੇ
ਮਿਲ ਜਾਂਦਾਂ ਕੀ ਤੈਨੂੰ ਗੁੱਸਾ ਕਰਕੇ
ਬੇਹ ਜਣਾ ਮੇਰੀ ਹਰ ਗੱਲ ਫੜ ਕੇ
ਸਾਂਭ੍ਹ ਕੇ ਮੈਂ ਰੱਖਿਆ ਪਿਆਰ ਤੇਰੇ ਲਈ
ਦੇਖਲੇ ਅੱਖਾਂ ਨੂੰ ਅੱਖਾਂ ਵਿਚ ਭਰ ਕੇ
ਮੈਂ ਜਦ ਗੁੱਸੇ ਜਵਾਬ ਹੋ ਫੇਰ ਨੇੜੇ ਨੇੜੇ ਹੋ
ਜਦ ਗੁੱਸੇ ਜਵਾਬ ਹੋ ਫੇਰ ਨੇੜੇ ਮੇਰੇ ਭੋਂਕ
ਪਰ ਮਿਨਤਾ ਮਨੋਆਂ ਲੱਗ ਪੈਣਾ ਐ
ਮਿਨਤਾ ਮਨੋਆਂ ਲੱਗ ਪੈਣਾ ਐ
ਸਮਝ ਨੀ ਆਉਂਦੀ ਤੇਰਾ ਕਿੱਦਾਂ ਦਾ ਪਿਆਰ
ਗੱਲ ਗੱਲ ਤੇ ਰਾਵੋਣ ਲੱਗ ਪੈਣਾ ਐ
ਸਮਝ ਨੀ ਆਉਂਦੀ ਤੇਰਾ ਕਿੱਦਾਂ ਦਾ ਪਿਆਰ
ਗੱਲ ਗੱਲ ਤੇ ਰਾਵੋਣ ਲੱਗ ਪੈਣਾ ਐ
ਰਾਵੋਣ ਲੱਗ ਪੈਣਾ ਐ

Feeling ਨੂੰ understand ਕਰ ਤੂੰ
ਰਿੰਗ ਮੇਰੇ ਪਾੜੇ ਮੇਰੇ ਹੰਡ ਫੜ ਤੂੰ
Feeling ਨੂੰ understand ਕਰ ਤੂੰ
Ring ਮੇਰੇ ਪਾੜੇ ਮੇਰੇ hand ਫੜ ਤੂੰ
ਮੇਰੇ ਬਾਰੇ Mom Dad ਨਾਲ ਗੱਲ ਕਰ ਲਾਈ
ਮਾਪੇ ਆਪਣੇ ਵੇ ਮੇਰੇ ਘਰ land ਕਰ ਤੂੰ
ਬੈਠੀ ਹੁੰਦੀ ਮੈਂ ਤਿਆਰ
ਲੈਕੇ ਜਣਾ ਤੂੰ ਉਡਾਰੀ
ਹੁੰਦੀ ਮੈਂ ਤਿਆਰ
ਲੈਕੇ ਜਣਾ ਤੂੰ ਉਡਾਰ
ਸੁਪਨੇ ਵੇ ਉਹਨਾਂ ਲੱਗ ਪੈਣਾ ਐ
ਸਮਝ ਨੀ ਆਉਂਦੀ ਤੇਰਾ ਕਿੱਦਾਂ ਦਾ ਪਿਆਰ
ਗੱਲ ਗੱਲ ਤੇ ਰਾਵੋਣ ਲੱਗ ਪੈਣਾ ਐ
ਸਮਝ ਨੀ ਆਉਂਦੀ ਤੇਰਾ ਕਿੱਦਾਂ ਦਾ ਪਿਆਰ
ਗੱਲ ਗੱਲ ਤੇ ਰਾਵੋਣ ਲੱਗ ਪੈਣਾ ਐ
ਰਾਵੋਣ ਲੱਗ ਪੈਣਾ ਐ

Músicas más populares de Minda

Otros artistas de Pop rock