Set For Life
ਹੱਮ ਹੱਮ ਹੱਮ
Desi Crew
Desi Crew
Desi Crew
Desi Crew
ਝਾਂਜਰਾਂ ਦੇ ਨਾਲ ਜਿਵੇਂ ਨਿੱਕੇ ਨਿੱਕੇ ਬੋਰ ਵੇ
ਸਾਡੇ ਨਾਲ ਤੇਰੀ ਸਾਡੀ ਤੇਰੇ ਨਾਲ ਟੋਹਰ ਵੇ
ਝਾਂਜਰਾਂ ਦੇ ਨਾਲ ਜਿਵੇਂ ਨਿੱਕੇ ਨਿੱਕੇ ਬੋਰ ਵੇ
ਸਾਡੇ ਨਾਲ ਤੇਰੀ ਸਾਡੀ ਤੇਰੇ ਨਾਲ ਟੋਹਰ ਵੇ
ਲਗਦਾ ਨੀ ਪੈਰ ਸਚੀ ਭੁੰਝੇ ਜੱਟੀ ਦਾ
ਹੱਸਕੇ ਬੁੱਲਾਂ ਦੇ ਵਿਚੋਂ ਕਿਹ ਕੀ ਗਿਆ
ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਜਦੋਂ ਜੱਟਾ ਜ਼ਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਕਰੇ ਹੱਸਕੇ ਜੇ ਗੱਲ face ਲਿਸ਼ੂ ਲਿਸ਼ੂ ਕਰਦੇ
ਤੇਰਾ ਵੀ ਨੇਚਰ ਜਿਮਾਂ same ਮੇਰੇ ਵਰਗਾ
ਗੱਲ ਦਿਲ ਵਾਲੀ ਕਿਹਨੋ ਭੋਰਾ ਜੱਟੀ ਵੀ ਨਾ ਸੰਗਦੀ
ਖੁਸ਼ੀਆਂ ਚ ਰਹੇ ਸਾਡੀ ਲਾਈਫ ਜੱਟਾ ਲੰਗਦੀ
ਖੁਸ਼ੀਆਂ ਚ ਰਹੇ ਸਾਡੀ ਲਾਈਫ ਜੱਟਾ ਲੰਗਦੀ
ਪਹਿਲਾਂ ਨਲੋਂ ਖਿੜ ਗਈ ਗੁਲਾਬ ਵਰਗੀ
ਹੋ ਤੇਰੇ ਨਾਲ ਨੱਖਰਾ ਵੇ ਕਿਹ ਕੀ ਗਿਆ
ਜਦੋਂ ਜੱਟਾ ਜਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਜਦੋਂ ਜੱਟਾ ਜਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਜਦੋਂ ਜੱਟਾ ਜਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਹਾਂ ਹੋ
ਸਾਡੀ ਇੱਕੋ heartbeat ਭਵੇਂ ਦੇਖਣ ਨੂੰ ਦੋ ਵੇ
ਗਹਿਨਿਆਂ ਤੋਂ ਵੱਧ ਚੰਨਾ ਆਉਂਦਾ ਤੇਰਾ ਮੋਹ ਵੇ
ਤੇਰੇ ਨਾ ਦੀ ਕੰਗਣੀ ਆ ਦੇਖ ਬਾਹਾਂ ਗੋਰਿਆਂ ਚ
ਤੂ ਹੀ ਨਾਲ ਰੀਲਾਂ ਚ ਵੇ ਤੂ ਹੀ ਏ ਸਟੋਰੀਆਂ ਚ
ਤੂ ਹੀ ਨਾਲ ਰੀਲਾਂ ਚ ਵੇ ਤੂ ਹੀ ਏ ਸਟੋਰੀਆਂ ਚ
ਕੁੜੀਆਂ ਚ ਚਿਤ ਮੇਰਾ ਲੱਗਣੋ ਗਿਆ
ਓਹ ਦਿਲ ਮੇਰੇ ਵਿੱਚ ਜੱਟਾ ਬੇਹ ਕੀ ਗਿਆ
ਜਦੋਂ ਜੱਟਾ ਜਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਜਦੋਂ ਜੱਟਾ ਜਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਜਦੋਂ ਜੱਟਾ ਜਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਹੋ ਪੇਕਿਆਂ ਦੇ ਪਿੰਡ ਬਾਹਲੇ ਸੋਂਕ ਨਾਲ ਪਲੀ ਦਾ
ਨੱਖਰਾ ਨੀ ਮਾਨ ਜੱਟਾ ਮਿਸ਼ਰੀ ਦੀ ਡਲੀ ਦਾ
ਉਚੇ ਉਚੇ ਪਹੁੰਚੇ ਰਖਾਂ ਸੋਂਕ ਨਾਲ ਹੀਲ ਤੋਂ
ਖੜੀ ਵੇ ਰਕਾਣਾ ਵਿੱਚ ਦਿਸੇ ਜੱਟੀ ਮੀਲ ਤੋਂ
ਖੜੀ ਵੇ ਰਕਾਣਾ ਵਿੱਚ ਦਿਸੇ ਜੱਟੀ ਮੀਲ ਤੋਂ
ਵਿਕੀ ਡਹਾਲੀਵਾਲਾ ਤੇਰੀ ਵੀ ਤਾਂ ਟੋਹਰ ਬਣ ਗਈ
ਹੋ ਫੁੱਲਾਂ ਜਹੀ ਕੂੰਜ ਵਿਆਹ ਕੇ ਲੈ ਕੀ ਗਿਆ
ਜਦੋਂ ਜੱਟਾ ਜਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਜਦੋਂ ਜੱਟਾ ਜਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ
ਜਦੋਂ ਜੱਟਾ ਜਿੰਦਗੀ ਚ ਤੂੰ ਆ ਗਿਆ
ਵੇ ਪਿੱਛੇ ਰਹ ਕੀ ਗਿਆ ਹਾਂ ਹੋ