Meharbaan

Avi, The Boss

ਮੇਰਾ ਤਾਂ ਸਜਦਾ ਤੁਹੀ ਐ
ਦੁਆ ਵੀ ਤੂੰ ਸਨਮ
ਤੂੰ ਜੋ ਐਨ , ਮੇਰੀ ਜ਼ਿੰਦਗੀ ‘ਚ
ਮੈਂ ਲੱਗਦਾ ਚੰਗੇ
ਕੀਤੇ ਹੋਣੇ ਕਰਮ
ਕਿੰਝ ਲਫ਼ਜ਼ਾਂ ਚ ਵੇ ਦੱਸੀਏ
ਕਿੰਨੇ ਹਾਂ ਵੇ ਖੁਸ਼ ਨਸੀਬ
ਜੋ ਮੰਗਾ ਉਹੀ ਮਿਲ ਜੇ
ਵੇ ਕੁਛ ਤਾਂ ਹੈ ਅਜੀਬ
ਕਿੰਝ ਲਫ਼ਜ਼ਾਂ ‘ਚ ਵੇ ਦੱਸੀਏ
ਕਿੰਨੇ ਹਾਂ ਵੇ ਖੁਸ਼ ਨਸੀਬ
ਜੋ ਮੰਗਾ ਉਹੀ ਮਿਲ ਜੇ
ਵੇ ਕੁਛ ਤਾਂ ਹੈ ਅਜੀਬ , ਸੋਣਿਆ
ਮੇਹਰਬਾਨ ਹੈ ਖੁਦਾ
ਵੇ ਲੱਗਦਾ ਮੇਰੇ ਤੇ ਮੇਹਰਮ
ਮੇਹਰਬਾਨੀ ਹੈ ਖੁਦਾ
ਓ ਲੱਗਦਾ ਮੇਰੇ ਤੇ ਮੇਹਰਮ

ਹੁਣ ਤੂੰ ਜੋ ਐਨ ਵੇ ਮੇਰਾ
ਮੈਂ ਕਰਨੀ ਕੀ ਐ ਦੌਲਤ
ਬਿਨ ਤੇਰੇ ਨਾ ਮੈਂ ਸਾਹਾਂ
ਤੋਂ ਵੇ ਚਾਹਵਾਨ ਕੋਈ ਮੌਲਤ
ਮੇਰੇ ਦਿਲ ਦੀ ਨਗਰੀ ਚ
ਹੈ ਬਣਿਆ ਮਹਿਲ ਤੇਰਾ
ਹੋਵਣ ਤੇਰੇ ਲਈ ਜ਼ਰੂਰੀ
ਬੱਸ ਚਾਹਵਾਨ ਇਹੀ ਸ਼ੌਰਤ
ਜਿੰਦ ਮਾਹੀਆ , ਜਿੰਦ ਮਾਹੀਆ
ਨਾ ਜਾਵੇ ਖੁਸ਼ੀਆਂ ਸਾਂਭੀ ਓਏ
ਜਿੰਦ ਮਾਹੀਆ , ਜਿੰਦ ਮਾਹੀਆ ਮੇਰਿਆ
ਮੇਰਿਆ ਮੇਰਿਆ
ਜਿੰਦ ਮਾਹੀਆ , ਜਿੰਦ ਮਾਹੀਆ
ਬੱਸ ਲਾਵੰਗਾ ਤੇਰਾ ਨਾਮ ਹੀ
ਜਿੰਦ ਮਾਹੀਆ , ਜਿੰਦ ਮਾਹੀਆ ਮੇਰਿਆ
ਮੈਂ ਚਾਹਤ ਦੀ ਹੰਢਾਂ
ਤੋਂ ਵੱਧ ਕੇ ਚਾਹਵਾਨ ਤੈਨੂੰ
ਤੇਰੇ ਚੇਹਰੇ ਤੋਂ ਇਲਾਵਾ
ਯਾਦ ਹੋਵੇ ਨਾ ਕੁਛ ਮੈਨੂੰ
ਹਾਂ ਹੋ ਗਈ ਆ ਮੈਂ ਪਾਗਲ
ਤੈਨੂੰ ਪਾਕੇ ਸੋਣਿਆ ਵੇ
ਕਾਸ਼ ਇੰਝ ਹੀ ਜੀ ਲਾਵੰਗਾ ਮੈਂ
ਹੋਸ਼ ਆਵੇ ਨਾ ਹੁਣ ਮੈਨੂੰ
ਹੁਣ ਸੱਜਣਾ ਕਾਹਦਾ ਡਰ ਵੇ
ਤੂੰ ਹੈ ਤਾਂ ਕੀ ਫਿਕਰ ਵੇ
ਜਾਣੇ ਕਿਦਾਂ ਲਾਹ ਸਕਾਂਗੀ ਇਹਸਾਨ
ਮੇਹਰਬਾਨੀ ਹੈ ਖੁਦਾ
ਵੇ ਲੱਗਦਾ ਮੇਰੇ ਤੇ ਮੇਹਰਮ
ਮੇਹਰਬਾਨੀ ਹੈ ਖੁਦਾ
ਓ ਲੱਗਦਾ ਮੇਰੇ ਤੇ ਮੇਹਰਮ

Curiosidades sobre la música Meharbaan del Kulwinder Billa

¿Cuándo fue lanzada la canción “Meharbaan” por Kulwinder Billa?
La canción Meharbaan fue lanzada en 2019, en el álbum “Meharbaan”.
¿Quién compuso la canción “Meharbaan” de Kulwinder Billa?
La canción “Meharbaan” de Kulwinder Billa fue compuesta por Avi, The Boss.

Músicas más populares de Kulwinder Billa

Otros artistas de Indian music