Kohinoor

THE BOSS, RICKY KHAN

ਚੰਨ ਤੋ ਵੀ ਸੋਹਣਾ ਤੇਰਾ ਮੂੰਹ ਨਖਰੋ
ਕੋਹਿਨੂਰ ਲਗਦੀ ਏ ਤੂੰ ਨਖਰੋ (ਕੋਹਿਨੂਰ ਲਗਦੀ ਏ ਤੂੰ ਨਖਰੋ)
ਚੰਨ ਤੋ ਵੀ ਸੋਹਣਾ ਤੇਰਾ ਮੂੰਹ ਨਖਰੋ
ਕੋਹਿਨੂਰ ਲਗਦੀ ਏ ਤੂੰ ਨਖਰੋ
ਜੀਹਨੂੰ ਦੇਖ ਦੇਖ ਸਾਡੀ ਜਾਨ ਨਿਕਲੇ
ਨੀ ਤਿਲ ਥੋਡੀ ਵਾਲਾ ਲਾਇਆ ਏ ਕਦੋਂ
ਦਿਨ ਕੀ ਸੀ ਦਸ ਮੇਰੀ ਜਾਨ ਬਣਕੇ ਨੀ
ਤੈਨੂੰ ਰੱਬ ਨੇ ਬਣਾਇਆ ਏ ਜਦੋਂ
ਦਿਨ ਕੀ ਸੀ ਦਸ ਮੇਰੀ ਜਾਨ ਬਣਕੇ ਨੀ
ਤੈਨੂੰ ਰੱਬ ਨੇ ਬਣਾਇਆ ਏ ਜਦੋਂ

ਸਾਰੇ ਤੇਰੇ ਸੂਟ ਨੇ skin fit ਨੀ
ਸਾਰੀਆਂ flop ਕੱਲੀ ਤੂੰ ਹੀ ਹਿੱਟ ਨੀ
ਪਹਿਲਾ ਕਿਹੜਾ ਚੋਬਰਾਂ ਤੇ ਘੱਟ ਬੀਤਦੀ
Use ਕਰੇ huda beauty ਦੀ ਤੂੰ kit ਨੀ
Use ਕਰੇ Huda beauty ਦੀ ਤੂੰ kit ਨੀ (Use ਕਰੇ Huda beauty ਦੀ ਤੂੰ kit ਨੀ)
ਹੁੰਦੇ ਨੇ ਸ਼ਰਾਬੀ ਤੈਨੂੰ ਵੇਖ ਵੇਖ ਕੇ
ਨੀ ਨਸ਼ਾ ਅੱਖਾਂ ਵਿਚ ਪਾਇਆ ਏ ਕਦੋਂ
ਦਿਨ ਕੀ ਸੀ ਦਸ ਮੇਰੀ ਜਾਨ ਬਣਕੇ ਨੀ
ਤੈਨੂੰ ਰੱਬ ਨੇ ਬਣਾਇਆ ਏ ਜਦੋਂ
ਦਿਨ ਕੀ ਸੀ ਦਸ ਮੇਰੀ ਜਾਨ ਬਣਕੇ ਨੀ
ਤੈਨੂੰ ਰੱਬ ਨੇ ਬਣਾਇਆ ਏ ਜਦੋਂ (The Boss)

ਜਿਹਦੇ ਲਈ ਤੂੰ weekly salon ਜਾਨੀ ਏ
ਨੀ ਬਾਹਲਾ ਸੂਟ ਕਰੇ ਤੈਨੂੰ ਕੱਟ ਗੋਰੀਏ
ਤੇਰੀ ਖੂਬਸੂਰਤੀ ਬਿਆਨੋਂ ਪਰੇ ਏ
Miss World position ਵੀ ਘੱਟ ਗੋਰੀਏ
Miss World position ਵੀ ਘੱਟ ਗੋਰੀਏ (Miss World position ਵੀ ਘੱਟ ਗੋਰੀਏ)
ਅਰਸ਼ਾ ਤੇ ਪਰੀਆਂ ਨੂੰ ਸਾਹਮਣੇ ਬਿਠਾ ਕੇ
ਫਿੱਕਾ ਤੇਰੇ ਨਾਲੋਂ ਪਾਇਆ ਏ ਕਦੋਂ
ਦਿਨ ਕੀ ਸੀ ਦਸ ਮੇਰੀ ਜਾਨ ਬਣਕੇ ਨੀ
ਤੈਨੂੰ ਰੱਬ ਨੇ ਬਣਾਇਆ ਏ ਜਦੋਂ
ਦਿਨ ਕੀ ਸੀ ਦਸ ਮੇਰੀ ਜਾਨ ਬਣਕੇ ਨੀ
ਤੈਨੂੰ ਰੱਬ ਨੇ ਬਣਾਇਆ ਏ ਜਦੋਂ

ਚਸ਼ਮੇ black ਨਾ ਲਗਾਇਆ ਕਰ ਨੀ
ਲਗਦੀ ਏ ਸੋਹਣੀ ਬੜੀ ਸੌਂਹ ਰੱਬ ਦੀ
ਰਿੱਕੀ ਨਾਲ ਜੋੜੀ ਤੇਰੀ ਫਿੱਟ ਗੋਰੀਏ
ਹੋਰ ਦਸ ਕਿਹਨੂੰ ਫਿਰਦੀ ਏ ਲੱਭਦੀ
ਹੋਰ ਦਸ ਕਿਹਨੂੰ ਫਿਰਦੀ ਏ ਲੱਭਦੀ (ਫਿਰਦੀ ਏ ਲੱਭਦੀ)
ਲੁੱਟ ਲਿਆ ਜਿਹਨੇ ਸਾਡਾ ਚੈਨ ਨਖਰੋ
ਨੀ ਕੋਕਾ ਨੱਕ ਵਿਚ ਪਾਇਆ ਏ ਕਦੋਂ
ਦਿਨ ਕੀ ਸੀ ਦਸ ਮੇਰੀ ਜਾਨ ਬਣਕੇ ਨੀ
ਤੈਨੂੰ ਰੱਬ ਨੇ ਬਣਾਇਆ ਏ ਜਦੋਂ
ਦਿਨ ਕੀ ਸੀ ਦਸ ਮੇਰੀ ਜਾਨ ਬਣਕੇ ਨੀ
ਤੈਨੂੰ ਰੱਬ ਨੇ ਬਣਾਇਆ ਏ ਜਦੋਂ

Curiosidades sobre la música Kohinoor del Kulwinder Billa

¿Cuándo fue lanzada la canción “Kohinoor” por Kulwinder Billa?
La canción Kohinoor fue lanzada en 2018, en el álbum “Kohinoor”.
¿Quién compuso la canción “Kohinoor” de Kulwinder Billa?
La canción “Kohinoor” de Kulwinder Billa fue compuesta por THE BOSS, RICKY KHAN.

Músicas más populares de Kulwinder Billa

Otros artistas de Indian music