Jatta Koka [Remix]
ਪਿਹਲਾਂ ਮਿਠੀਆਂ ਗੱਲਾਂ ਨਾਲ ਦਿੱਤਾ ਮਾਰ ਵੇ
ਮੈਨੂ ਕਰਦਾ ਨੀ ਹੁਣ ਤੂ ਪ੍ਯਾਰ ਵੇ
ਪਿਹਲਾਂ ਮਿਠੀਆਂ ਗੱਲਾਂ ਨਾਲ ਦਿੱਤਾ ਮਾਰ ਵੇ
ਮੈਨੂ ਕਰਦਾ ਨੀ ਹੁਣ ਤੂ ਪ੍ਯਾਰ ਵੇ
ਹੋ ਕਿੱਥੇ ਰਿਹੰਦਾ ਸੋਹਣੇਯਾ ਖਿਆਲ ਤੇਰਾ
ਜਿਹੜਾ ਪੁਛਦਾ ਨਹੀ ਤੂ ਹੁੰਨ ਹਾਲ ਮੇਰਾ
ਹੋ ਗੋਰੀਆਂ ਕਲਾਈਆਂ ਨੂ ਲੈ ਦੇ ਕੰਗਨਾ
ਸੁੰਨੀਆਂ ਨੇ ਬਾਹਾਂ ਤਾਂਹੀ ਟੋਕਾਂ
ਹੋ ਗੋਰਿਆਂ ਪੈਰਾਂ ਨੂ ਝਾਂਜਰਾਂ
ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ
ਗੋਰਿਆਂ ਪੈਰਾਂ ਨੂ ਝਾਂਜਰਾਂ
ਵੇ ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ
ਗੋਰਿਆਂ ਪੈਰਾਂ ਨੂ ਝਾਂਜਰਾਂ
ਵੇ ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ ਹੋ
ਹੋ ਕੱਲਾ ਕੱਲਾ ਸਾਂ ਤੇਥੋਂ ਵਾਰ ਦੀ ਫਿਰਾਂ
ਵੇ ਦਿਨ-ਓ-ਦਿਨ week ਹੋਈ ਜਾਨੀ ਆਂ
Doll ਜਿਹੀ ਸਾਂਭ ਲੈ ਰਕਾਂਨ ਸੁਖ ਸੰਧੂ
ਪੈਣ ਦਿੰਦੀਆਂ ਕਰੇ ਜੋ ਮਨਮਾਨੀਆਂ
ਓ ਓ Angry ਸੁਭਾਅ ਤੇ attitude ਤੇਰਾ
Sad ਕਰ ਦਿੰਦਾ ਸਾਰਾ mood ਮੇਰਾ
ਹੋ feeling ਆਂ ਚ ਕਾਹਤੋਂ ਫਿਰੇ ਜ਼ੇਹਰ ਘੋਲਦਾ
Shopping ਕਰਾ ਦੇ ਵੇਖ ਮੌਕਾ
ਹੋ ਗੋਰਿਆਂ ਪੈਰਾਂ ਨੂ ਝਾਂਜਰਾਂ
ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ
ਗੋਰਿਆਂ ਪੈਰਾਂ ਨੂ ਝਾਂਜਰਾਂ
ਵੇ ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ
ਗੋਰਿਆਂ ਪੈਰਾਂ ਨੂ ਝਾਂਜਰਾਂ
ਵੇ ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ ਹੋ
DJ Harsh Sharma
ਹੋ ਸਿਰਾ ਸਿਰਾ ਚੋਬਰਾਂ ਦੇ ਮੁੜੇ propose
ਤੇਰਾ ਹੁੰਦਾ ਨਾ ਸਿਹਾਂ ਰੁੱਖਾਂ ਪਨ ਵੇ
ਫੁੱਲਾਂ ਦੇ throne ਤੇ ਬਿਠੌਣ ਵਾਲਿਆ
ਵੇ ਹੁੰਨ ਕੰਡਿਆਂ ਤੋ ਪੈੜਾ ਗਯਾ ਬਣ ਵੇ
ਮੰਗੀਆਂ jewellery ਕੀ ਜਾਣ ਮੰਗਲੀ
ਹਰ ਵਿਹਲੇ ਕਰਦਾ ਏਲਾਨ ਜੰਗਲੀ
ਕੱਸ ਗਈਆਂ ਤੇਰੇ ਪਿੱਛੇ ਘੁਮ ਘੁਮ ਕੇ
ਸੋਹਣੇਯਾ ਦਿੱਤੀ ਦੇਆਂ ਨੋਕਾ
ਹੋ ਗੋਰਿਆਂ ਪੈਰਾਂ ਨੂ ਝਾਂਜਰਾਂ
ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ
ਗੋਰਿਆਂ ਪੈਰਾਂ ਨੂ ਝਾਂਜਰਾਂ
ਵੇ ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ
ਗੋਰਿਆਂ ਪੈਰਾਂ ਨੂ ਝਾਂਜਰਾਂ
ਵੇ ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ ਹੋ
ਹੋ ਮੇਰੇ ਸ਼ੋੰਕ ਕਾਹਤੋਂ ਤੈਨੂ ਦੁਖ ਦਿੰਦੇ ਨੇ
ਵੇ ਚੰਨਾ ਆਪਣੇ ਪੁਗਾਯੀ ਜਾਨਾ ਏ
ਲਾ ਦੇਂਗਾ ਜੇ ਚਾਰ ਨੋਟ ਜੱਟੀ ਖੁਸ਼ ਹੋਜੂ
ਮੁਝੇ ਯਾਰਾ ਤੋਂ ਬਿਡਾਈ ਜਾਨਾ ਏ
ਗੱਲ ਗੱਲ ਉੱਤੇ ਮੇਰੇ ਨਾਲ ਲੜ ਦੈ
ਮੇਰੀਆਂ ਅਖਾਂ ਚ ਰੋਣਾ ਪਾਕੇ ਛੱਡ ਦੈ
ਹੋ ਖੁੰਜੀਆਂ ਚ ਬੈਠੇ ਬੈਠੇ ਰੋਵੇਂਗਾ ਜੱਟਾ
ਜੇ ਦੇਗੀ ਜੱਟੀ ਤੈਨੂ ਧੋਖਾ
ਹੋ ਗੋਰਿਆਂ ਪੈਰਾਂ ਨੂ ਝਾਂਜਰਾਂ
ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ
ਗੋਰਿਆਂ ਪੈਰਾਂ ਨੂ ਝਾਂਜਰਾਂ
ਵੇ ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ
ਗੋਰਿਆਂ ਪੈਰਾਂ ਨੂ ਝਾਂਜਰਾਂ
ਵੇ ਮੇਰੇ ਨੱਕ ਨੂ ਦਵਾ ਦੇ ਜੱਟਾ ਕੋਕਾ ਹੋ