Eyebrow
ਓ ਤੇਰੀ eyebrow ਏ ਨੋਕ ਤਲਵਾਰ ਦੀ
ਮੁੰਡੇ ਚੁਣ ਚੁਣ ਸਿਰੇ ਦੇ ਤੂੰ ਮਾਰ ਦੀ
ਓ ਤੇਰੀ eyebrow ਏ ਨੋਕ ਤਲਵਾਰ ਦੀ
ਮੁੰਡੇ ਚੁਣ ਚੁਣ ਸਿਰੇ ਦੇ ਤੂੰ ਮਾਰ ਦੀ
ਨੀ ਦਿਨ ਕੱਟ ਦੇ ਆ ਡਰ ਕੇ
ਹੋ ਮੁੰਡੇ ਪਿੰਡ ਦੇ
ਪਿੰਡ ਦੇ ਪਿੰਡ ਦੇ ਮਾਂਜ ਤੇ ਸਾਰੇ ਤੂੰ ਤਕੇਯਾ ਕੀ ਅੱਖ ਭਰ ਕੇ
ਮੁੰਡੇ ਪਿੰਡ ਦੇ ਰਗੜ ਤੇ ਸਾਰੇ ਤੂੰ ਤਕੇਯਾ ਕੀ ਅੱਖ ਭਰ ਕੇ
ਮੈਨੂੰ ਅੱਖੀਆਂ ਨਾ ਅੱਖੀਆਂ ਤੂੰ ਮਾਰ ਵੇ
ਮੈਨੂੰ ਹੁੰਦਾ ਜਾਂਦਾ ਤੇਰੇ ਨਾ ਪਿਆਰ ਵੇ
ਅੱਖੀਆਂ ਨਾ ਅੱਖੀਆਂ ਤੂੰ ਮਾਰ ਵੇ
ਮੈਨੂੰ ਹੁੰਦਾ ਜਾਂਦਾ ਤੇਰੇ ਨਾ ਪਿਆਰ ਵੇ
ਤਕਾ ਨਾ ਕਦੇ ਅੱਖ ਭਰ ਕੇ
ਆਜਾ ਨੱਚ ਲੈ
ਨੱਚ ਲੈ ਨੱਚ ਲੈ ਮੇਰਿਆ ਯਾਰਾ ਗਿੱਧੇ ਚ ਮੇਰੀ ਬਾਂਹ ਫੜ ਕੇ
ਆਜਾ ਨੱਚ ਲੈ ਮੇਰਿਆ ਯਾਰਾ ਗਿੱਧੇ ਚ ਮੇਰੀ ਬਾਂਹ ਫੜ ਕੇ
ਤੂੰ ਮੇਰੇ ਨਾਲ ਖੇਡੇ ਲੁਕਣ ਮੀਚੀਆਂ
ਤੈਨੂੰ ਤੱਕ ਮੁੰਡੇ ਲੈਂਦੇ ਨੀ ਕਚੀਚੀਆਂ
ਤੂੰ ਮੇਰੇ ਨਾਲ ਖੇਡੇ ਲੁਕਣ ਮੀਚੀਆਂ
ਤੈਨੂੰ ਤੱਕ ਮੁੰਡੇ ਲੈਂਦੇ ਨੀ ਕਚੀਚੀਆਂ
ਨੀ ਤੈਨੂੰ ਤੱਕ ਮੁੰਡੇ ਲੈਂਦੇ ਨੀ ਕਚੀਚੀਆਂ
ਤੂੰ ਆਵੇ ਸੁਪਨੇ ਚ ਤਾਂਹੀਂ ਅੱਖਾਂ ਮੀਚੀਆਂ
ਨੀ ਕਿਥੇ ਜਾਣਾ ਤੈਨੂੰ ਹਰ ਕੇ
ਹੋ ਮੁੰਡੇ ਪਿੰਡ ਦੇ
ਪਿੰਡ ਦੇ ਪਿੰਡ ਦੇ ਮਾਂਜ ਤੇ ਸਾਰੇ ਤੂੰ ਤਕੇਯਾ ਕੀ ਅੱਖ ਭਰ ਕੇ
ਮੁੰਡੇ ਪਿੰਡ ਦੇ ਰਗੜ ਤੇ ਸਾਰੇ ਤੂੰ ਤਕੇਯਾ ਕੀ ਅੱਖ ਭਰ ਕੇ
ਹੋ ਜਿਮੇ ਮਾਰੇਂਗਾ ਗਲੀ ਚ ਕਦੋ ਗੇੜਾ
ਮੈ ਤੱਕਦੀ ਬਨੇਰੇ ਚੜ ਕੇ
ਕਦੇ ਚਿਠੀਆਂ ਤੇਰੀਆਂ ਪੜ੍ਹ ਦੀ
ਮੈ ਤੂੜੀ ਆਲੇ ਵਿਚ ਵੜ ਕੇ
ਕਦੇ ਚਿਠੀਆਂ ਤੇਰੀਆਂ ਪੜ੍ਹ ਦੀ
ਮੈ ਤੂੜੀ ਆਲੇ ਵਿਚ ਵੜ ਕੇ
ਤੇਰੇ ਨਾਮ ਦੀ ਬਣਾਉਣੀ ਦਿਤੀ ਕੰਗਣੀ
ਤੇਰੇ ਨਾਲ ਹੀ ਕਰਾਉਣੀ ਜੱਟਾ ਮੰਗਣੀ
ਮੈ ਬੇਬੇ ਬਾਪੂ ਨਾਲ ਲੜ ਕੇ
ਆਜਾ ਨੱਚ ਲੈ
ਨੱਚ ਲੈ ਨੱਚ ਲੈ ਮੇਰਿਆ ਯਾਰਾ ਗਿੱਧੇ ਚ ਮੇਰੀ ਬਾਂਹ ਫੜ ਕੇ
ਆਜਾ ਨੱਚ ਲੈ ਮੇਰਿਆ ਯਾਰਾ ਗਿੱਧੇ ਚ ਮੇਰੀ ਬਾਂਹ ਫੜ ਕੇ
ਮੁੰਡੇ ਚੜ ਕੇ ਛਤਾਂ ਤੋਂ ਤੈਨੂੰ ਤੱਕ ਦੇ
ਤੂੰ ਘੁੰਮ ਦੀ ਭੰਬੀਰੀ ਬਣ ਕੇ
ਹੋ ਤੇਰੀ ਹਿੱਕ ਤੇ ਬੋਲੀਆਂ ਪਾਉਂਦੇ
ਨੀ ਤੇਰੀ ਗਾਨੀ ਵਾਲੇ ਮਣਕੇ
ਹੋ ਤੇਰੀ ਹਿੱਕ ਤੇ ਬੋਲੀਆਂ ਪਾਉਂਦੇ
ਨੀ ਤੇਰੀ ਗਾਨੀ ਵਾਲੇ ਮਣਕੇ
ਹੋ ਲੱਲੀ ਛੱਲੀ ਨੂੰ ਕਦੇ ਨੀ ਜੱਟਾ ਤਕਿਆ
ਤੇਰੇ ਵਾਸਤੇ ਹੀ ਰੂਪ ਸਾਂਭ ਰੱਖਿਆ
ਵੇ ਰੰਗ ਲਾਲ ਹੋਇਆ ਕਾਢ ਕੇ
ਆਜਾ ਨੱਚ ਲੈ
ਨੱਚ ਲੈ ਨੱਚ ਲੈ ਮੇਰਿਆ ਯਾਰਾ ਗਿੱਧੇ ਚ ਮੇਰੀ ਬਾਂਹ ਫੜ ਕੇ
ਆਜਾ ਨੱਚ ਲੈ ਮੇਰਿਆ ਯਾਰਾ ਗਿੱਧੇ ਚ ਮੇਰੀ ਬਾਂਹ ਫੜ ਕੇ
ਮੁੰਡੇ ਪਿੰਡ ਦੇ ਮਾਂਜ ਤੇ ਸਾਰੇ ਤੂੰ ਤਕੇਯਾ ਕੀ ਅੱਖ ਭਰ ਕੇ
ਆਜਾ ਨੱਚ ਲੈ ਮੇਰਿਆ ਯਾਰਾ ਗਿੱਧੇ ਚ ਮੇਰੀ ਬਾਂਹ ਫੜ ਕੇ
ਮੁੰਡੇ ਪਿੰਡ ਦੇ ਰਗੜ ਤੇ ਸਾਰੇ ਤੂੰ ਤਕੇਯਾ ਕੀ ਅੱਖ ਭਰ ਕੇ