Angreji Wali Madam [Remix]
ਓ ਕਿਥੇ ਰਿਹ ਗਏ ਡਾਕਟਰ ਸਾਬ Yeah
What's up
ਲੈ ਕੇ ਛੱਡਣਾ ਜਵਾਬ ਗਲ ਇਕ ਦਾ
ਜੱਟਾ ਹੋ ਗਿਆ routine ਤੇਰਾ ਨਿਤ ਦਾ
ਲੈ ਕੇ ਛੱਡਣਾ ਜਵਾਬ ਗਲ ਇਕ ਦਾ
ਜੱਟਾ ਹੋ ਗਿਆ routine ਤੇਰਾ ਨਿਤ ਦਾ
ਕਿੱਥੇ ਜਾਂਦਾ ਤੇਰਾ Attitude ਵੇ
ਬੜੀ ਮਿਠੀਆਂ ਗੱਲਾਂ ਦੀ ਲੋਰ ਆਈ ਹੁੰਦੀ ਆ
ਆਥਣੇ ਜੇ ਬੜੀ ਅੰਗਰੇਜੀ ਬੋਲ ਦੇ
ਦਿੰਨੇ ਜੱਟਾ ਕਿਹੜੇ ਖੂੰਜੇ ਲਾਈ ਹੁੰਦੀ ਆਂ
ਆਥਣੇ ਜੇ ਬੜੀ ਅੰਗਰੇਜੀ ਬੋਲ ਦੇ
ਦਿੰਨੇ ਜੱਟਾ ਕਿਹੜੇ ਖੂੰਜੇ ਲਾਈ ਹੁੰਦੀ ਆਂ
ਸ਼ਹਿਰ ਵਿਚ ਪੱਲੀਏ ਨੀ ਜੱਟੀਏ
ਚਕਮੇ ਮਜਾਜਾਂ ਦੀਏ ਪੱਟੀਏ
ਸ਼ਹਿਰ ਵਿਚ ਪੱਲੀਏ ਨੀ ਜੱਟੀਏ
ਚਕਮੇ ਮਜਾਜਾਂ ਦੀਏ ਪੱਟੀਏ
ਹੁੰਦੀ ਏ ਕੋਈ ਤਾਂ ਗਲ ਖਾਸ ਨੀ
ਤਾਂ ਹੀ ਤਾ sweetness ਆਈ ਹੁੰਦੀ ਆ
ਬਿਨਾ ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਸੱਚੀ ਅੰਗਰੇਜੀ ਵਾਲੀ ਮੇਡਮ ਟਪਾਈ ਹੁੰਦੀ ਆ
ਬਿਨਾ ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ ਟਪਾਈ ਹੁੰਦੀ ਆ
ਅੱਛਾ ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ ਟਪਾਈ ਹੁੰਦੀ ਆ
ਹਾ ਹ੍ਹਾ ਹਾ
Yeah
What's up
ਦਿੰਨੇ ਆਕੜਾ ਦੇ ਨਾਲ ਗੱਲ ਕਰਦੇ
ਕਾਹਤੋਂ ਸ਼ਾਮ ਨੂੰ ਜੱਟੀ ਦਾ ਪਾਣੀ ਭਰ ਦੇ
ਓਈ ਚੱਲ ਚੱਲ ਭਰਦਾ ਏ ਪਾਣੀ ਤੇਰਾ
ਦਿੰਨੇ ਆਕੜਾ ਦੇ ਨਾਲ ਗੱਲ ਕਰਦੇ
ਕਾਹਤੋਂ ਸ਼ਾਮ ਨੂੰ ਜੱਟੀ ਦਾ ਪਾਣੀ ਭਰ ਦੇ
ਮੈਨੂੰ ਦੱਸ ਤਾਂ ਸਹੀ ਵੇ ਕਿਹੜੀ ਚੀਜ਼ ਨੇ
ਸੂਈ ਪਾਰੇ ਵਾਲੀ ਜੱਮਾ ਥੱਲੇ ਲਾਈ ਹੁੰਦੀ
ਆਥਣੇ ਜੇ ਬੜੀ ਅੰਗਰੇਜੀ ਬੋਲ ਦੇ
ਦਿੰਨੇ ਜੱਟਾ ਕਿਹੜੇ ਖੂੰਜੇ ਲਾਈ ਹੁੰਦੀ ਆਂ
ਆਥਣੇ ਜੇ ਬੜੀ ਅੰਗਰੇਜੀ ਬੋਲ ਦੇ
ਦਿੰਨੇ ਜੱਟਾ ਕਿਹੜੇ ਖੂੰਜੇ ਲਾਈ ਹੁੰਦੀ ਆਂ
ਛੱਡ ਇੰਗਲਿਸ਼ ਸਿੱਖ ਤੂੰ ਫ਼੍ਰੇਂਚ ਵੀ
ਹੁੰਦੀ ਜੱਟਾਂ ਲਈ ਤਾਂ ਖੇਡ ਇਕ ਮਿੰਟ ਦੀ
ਛੱਡ ਇੰਗਲਿਸ਼ ਸਿੱਖ ਤੂੰ ਫ਼੍ਰੇਂਚ ਵੀ
ਹੁੰਦੀ ਜੱਟਾਂ ਲਈ ਤਾਂ ਖੇਡ ਇਕ ਮਿੰਟ ਦੀ (ਚੱਲ ਝੂਠਾ)
ਪਿੰਡ ਵਾਲੇ ਠੇਕੇ ਉਤੇ ਬੱਲੀਏ
ਕਦੋ ਯਾਰਾਂ ਨਾ tuition ਲਗਾਯੀ ਹੁੰਦੀ ਆ
ਬਿਨਾ ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ
ਬਿਨਾ ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ ਟਪਯੀ ਹੁੰਦੀ
ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ ਟਪਾਈ ਹੁੰਦੀ ਆ
ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ ਟਪਾਈ ਹੁੰਦੀ ਆ (ਅੱਛਾ)
ਬਿਨਾ ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ ਟਪਾਈ ਹੁੰਦੀ ਆ
ਪਿਆਰ ਉਤਲੇ ਜ ਮਨੋ ਤੂੰ ਤਾ ਕਰਦੇ
ਮੈਨੂੰ ਛੱਡ ਰੰਗੇ ਠੇਕਿਆਂ ਤੋਂ ਫੱੜ ਦੇ
ਜਿਆਦਾ ਦਿਲਦੇਹਤ ਨੀ ਕਰਨੀ ਮੇਰੇ ਨਾਲ
ਪਿਆਰ ਉਤਲੇ ਜ ਮਨੋ ਤੂੰ ਤਾ ਕਰਦੇ
ਮੈਨੂੰ ਛੱਡ ਰੰਗੇ ਠੇਕਿਆਂ ਤੋਂ ਫੱੜ ਦੇ
ਵੇ ਤੂੰ ਛੱਡ -ਦਾ ਕਿਓਂ ਨੀ ਖੇੜਾ ਉਸ ਦਾ
ਨਿੱਤ ਜਿਸ ਮੁੱਦੇ ਤੇ ਲੜਾਈ ਹੁੰਦੀ ਏ
ਆਥਣੇ ਜੇ ਬੜੀ ਅੰਗਰੇਜੀ ਬੋਲ ਦੇ
ਦਿੰਨੇ ਜੱਟਾ ਕਿਹੜੇ ਖੂੰਜੇ ਲਾਈ ਹੁੰਦੀ ਆਂ
ਆਥਣੇ ਜੇ ਬੜੀ ਅੰਗਰੇਜੀ ਬੋਲ ਦੇ
ਦਿੰਨੇ ਜੱਟਾ ਕਿਹੜੇ ਖੂੰਜੇ ਲਾਈ ਹੁੰਦੀ ਆਂ
ਏਡਾ ਮਸਲਾ ਨੀ ਜਿੰਨਾ ਰਹੀ ਸੋਚ ਤੂੰ
ਤੈਥੋਂ ਵੱਧ ਕੇ ਪਿਆਰਾ ਸ਼ਿਵਜੋਤ ਨੂੰ
ਏਡਾ ਮਸਲਾ ਨੀ ਜਿੰਨਾ ਰਹੀ ਸੋਚ ਤੂੰ
ਤੈਥੋਂ ਵੱਧ ਕੇ ਪਿਆਰਾ ਸ਼ਿਵਜੋਤ ਨੂੰ
ਯਾਰ ਜੁੰਡੀ ਦੇ ਸਜਾਉਣ ਜਦੋ ਮਹਿਫ਼ਿਲਾਂ
ਏ ਤਾਂ ਓਦੋਂ ਜੀ ਲੌਣ ਦੀ ਦਵਾਈ ਹੁੰਦੀ ਆ
ਬਿਨਾ ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ ਟਪਾਈ ਹੁੰਦੀ ਆ
ਬਿਨਾ ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ ਟਪਾਈ ਹੁੰਦੀ ਆ
ਆਥਣੇ ਜੇ ਬੜੀ ਅੰਗਰੇਜੀ ਬੋਲ ਦੇ
ਦਿਨ ਜੱਟਾ ਕਿਹਦੇ ਖੂੰਜੇ ਲਾਯੀ ਹੁੰਦੀ ਆਂ
ਬਿਨਾ ਪਾਣੀਓਂ ਹੀ ਸੰਗ ਥੱਲੋ ਜੱਟ ਨੇ
ਅੰਗਰੇਜੀ ਵਾਲੀ ਮੇਡਮ ਟਪਾਈ ਹੁੰਦੀ ਆ
ਚੱਲ ਵੱਡਾ ਆਇਆ ਅੰਗਰੇਜ