Yaariyan Di Kasam
ਆ ਆ ਆ ਆ ਆ ਆ
ਜ਼ਿੰਦਗੀ ਭਾਰ ਦੇ ਸਾਥ ਨਿਬਣਗੇ
ਰਿਹ ਗਯੀ ਗੱਲ ਅਧੂਰੀ
ਯਾਰਾ ਨਾਲੋ ਯਾਰ ਵਿਛਡ ਗਏ
ਵਿਚ ਦਿਲਾਂ ਦੇ ਪੀ ਗਯੀ ਦੂਰੀ
ਯਾਰ ਵਿਛਦੇ ਯਾਰਾ ਤੋਹ ਜਿੰਦੇ ਮੇਰੀਏ
ਯਾਰ ਵਿਛਦੇ ਯਾਰਾ ਤੋਹ ਜਿੰਦੇ ਮੇਰੀਏ
ਪਤਾ ਨੀ ਕਦੋ ਮੇਲ ਹੋਣਗੇ
ਯਾਰ ਵਿਛਦੇ ਯਾਰਾ ਤੋਹ ਜਿੰਦੇ ਮੇਰੀਏ
ਪਤਾ ਨੀ ਕਦੋ ਮੇਲ ਹੋਣਗੇ
ਨੈਣ ਕਮਲੇ ਹੋਏ ਨੇ ਰੋਹ ਰੋਹ ਕੇ
ਹੋ ਨੈਣ ਕਮਲੇ ਹੋਏ ਨੇ ਰੋਹ ਰੋਹ ਕੇ
ਪਤਾ ਨੀ ਕਿੰਨੀ ਦੇਰ ਰੋਨਗੇ
ਯਾਰ ਵਿਛੜੇ ਯਾਰਾ ਤੋਹ ਜਿੰਦੇ ਮੇਰੀਏ
ਪਤਾ ਨੀ ਕਦੋ ਮੇਲ ਹੋਣਗੇ
ਹੁੰਨ ਵਖੋ ਵਖ ਮੰਜ਼ਿਲਾ ਤੇ ਵਖੋ ਵਖ ਰਾਹ ਨੇ
ਕੱਟੇ ਲੂਟ ਦੇ ਸੀ ਮੋਜਾ ਹੁਣ ਦਬੇ ਦਬੇ ਚਾਹ ਨੇ
ਹੁੰਨ ਵਖੋ ਵਖ ਮੰਜ਼ਿਲਾ ਤੇ ਵਖੋ ਵਖ ਰਾਹ ਨੇ
ਕੱਟੇ ਲੂਟ ਦੇ ਸੀ ਮੋਜਾ ਹੁਣ ਦਬੇ ਦਬੇ ਚਾਹ ਨੇ
ਰੰਗ ਰੱਬ ਦੇ ਨਿਯਾਰੇ ਓਹੀਓ ਜਾਂਦੇ
ਰੰਗ ਰੱਬ ਦੇ ਨਿਯਾਰੇ ਓਹੀਓ ਜਾਂਦੇ
ਪਤਾ ਨੀ ਕਿ ਕਿ ਖੇਲ ਹੋਣਗੇ
ਯਾਰ ਵਿਛਦੇ ਯਾਰਾ ਤੋ ਜਿੰਦੇ ਮੇਰੀਏ
ਪਤਾ ਨੀ ਕਦੋ ਮੇਲ ਹੋਣਗੇ
ਯਾਰਿਆ ਦੀ ਨਾਯੋ ਖਾਈ ਦੀ ਕਸਮ ਸੋਹਣੇਯਾ
ਯਾਰਿਆ ਦੀ ਨਾਯੋ ਖਾਈ ਦੀ ਕਸਮ ਸੋਹਣੇਯਾ
ਜਾਣੋ ਪ੍ਯਾਰ ਆ ਦੀ ਨਾਯੋ ਖਾਈ ਦੀ ਕਸਮ ਸੋਹਣੇਯਾ
ਯਾਰਿਆ ਦੀ ਨਾਯੋ ਖਾਈ ਦੀ ਕਸਮ ਸੋਹਣੇਯਾ
ਜਿੰਦ ਯਾਰਿਯਾ ਦੇ ਸਿਰਰੋਂ ਕੁਰਬਾਨ ਕਿੱਤਾ ਕਰੀ ਦੀ
ਮੇਰੇ ਯਾਰਾਂ ਕੋਲੋ ਸਿਖੇਯੋ ਜ਼ੁਬਾਨ ਕਿੱਤਾ ਕਰੀ ਦੀ
ਜਿੰਦ ਯਾਰਿਯਾ ਦੇ ਸਿਰਰੋਂ ਕੁਰਬਾਨ ਕਿੱਤਾ ਕਰੀ ਦੀ
ਮੇਰੇ ਯਾਰਾਂ ਕੋਲੋ ਸਿਖੇਯੋ ਜ਼ੁਬਾਨ ਕਿੱਤਾ ਕਰੀ ਦੀ
ਪਾਸ ਕੀਨੁ ਕੀਨੁ ਕਰੂ ਏ ਜ਼ਿੰਦਗੀ
ਪਾਸ ਕੀਨੁ ਕੀਨੁ ਕਰੂ ਏ ਜ਼ਿੰਦਗੀ
ਪਤਾ ਨਹੀ ਕੇਡੇ ਫੈਲ ਹੋਣਗੇ
ਯਾਰ ਵਿਛੜੇ ਯਾਰਾ ਤੋਹ ਜਿੰਦੇ ਮੇਰੀਏ
ਪਤਾ ਨੀ ਕਦੋ ਮੇਲ ਹੋਣਗੇ
ਯਾਰ ਵਿਛੜੇ ਯਾਰਾ ਤੋਹ ਜਿੰਦੇ ਮੇਰੀਏ
ਪਤਾ ਨੀ ਕਦੋ ਮੇਲ ਹੋਣਗੇ