Demand
ਟਿੱਕਾਸੀਆਂ ਤੋਂ ਟਿੱਕਾ ਘਡ਼ਾ ਦੇ
ਮੇਰਿਆਨ ਸੱਜਣਾ ਨਗ ਜੜਵਾ ਦੇ
ਟਿੱਕਾਸੀਆਂ ਤੋਂ ਟਿੱਕਾ ਘਡ਼ਾ ਦੇ
ਮੇਰਿਆਨ ਸੱਜਣਾ ਨਗ ਜੜਵਾ ਦੇ
ਪੂੰਜਾ ਵਾਲਾ ਸੂਰਮਾ ਮੰਗਦੀ
ਟੂੰਣੇ ਹਾਲੀ ਅੰਖ ਮੁੰਡਿਆਂ
ਅੰਖ ਮੁੰਡਿਆਂ
ਹੋ ਗੱਲ ਦਿਲ ਵਾਲੀ ਤੈਂਨੂੰ ਮੈਂ ਸੁਣਾਇਆ
ਤੇਰੇ ਪਿੱਛੇ ਪਿੱਛੇ ਚੱਲ ਕੁੜੀ ਆਈ ਯਾ
ਹੋ ਗੱਲ ਦਿਲ ਵਾਲੀ ਤੈਂਨੂੰ ਮੈਂ ਸੁਣਾਇਆ
ਤੇਰੇ ਪਿੱਛੇ ਪਿੱਛੇ ਚੱਲ ਕੁੜੀ ਆਈ
ਮੰਨ ਮੇਰੀ ਗੱਲ ਸੋਹਣਿਆਂ
ਮੈਂ ਨਿੱਕੀ ਜੀ ਡਿਮਾਂਡ ਪਾਈ ਆ
ਨਿੱਕੀ ਜੀ ਡਿਮਾਂਡ ਪਾਈ ਆ
ਤੂੰ ਮੰਨ ਮੇਰੀ ਗੱਲ ਸੋਹਣਿਆਂ
ਮੈਂ ਨਿੱਕੀ ਜੀ ਡਿਮਾਂਡ ਪਾਈ ਆ
ਵੇ ਨਿੱਕੇ ਨਿੱਕੇ ਸੋਨੀਆ ਤੂੰ ਸ਼ੋਂਕ ਕਰ ਪੂਰੇ
ਹੋਰ ਮੰਗਾ ਨਾ ਤੇਰੇ ਤੋਂ ਕੁਝ ਹੋਰ ਵੇ
ਕਦੀ ਕਦੀ ਸਜਾ ਮੈਂ ਤੇਰੇ ਲਯੀ ਚਿਤ ਕਰੇ
ਓਦੋਂ ਜੱਗ ਲਈ ਮੈਨੂੰ ਨੀ ਕੋਈ ਲੋੜ ਵੇ
ਗੱਲ ਲਾ ਤੈਂਨੂੰ ਪਿਆਰ ਕਰਾਂਗੀ
ਕਦੇ ਨਾ ਤੇਰੇ ਨਾਲ ਲੜਨਗੀ
ਗੱਲ ਲਾ ਤੈਂਨੂੰ ਪਿਆਰ ਕਰਾਂਗੀ
ਕਦੇ ਨਾ ਤੇਰੇ ਨਾਲ ਲੜ ਆ ਗੀ
ਜੇ ਲੈ ਦੇਣਗੇ ਗੱਲ ਨੂੰ ਗਾਣੀ
ਕਰੂ ਤਾਰੀਫਾਂ ਲੱਖ ਮੁੰਡਿਆਂ
ਲੱਖ ਮੁੰਡਿਆਂ
ਹੋ ਗੱਲ ਦਿਲ ਵਾਲੀ ਤੈਂਨੂੰ ਮੈਂ ਸੁਣਾਇਆ
ਤੇਰੇ ਪਿੱਛੇ ਪਿੱਛੇ ਚੱਲ ਕੁੜੀ ਆਈ ਯਾ
ਹੋ ਗੱਲ ਦਿਲ ਵਾਲੀ ਤੈਂਨੂੰ ਮੈਂ ਸੁਣਾਇਆ
ਤੇਰੇ ਪਿੱਛੇ ਪਿੱਛੇ ਚੱਲ ਕੁੜੀ ਆਈ
ਮੰਨ ਮੇਰੀ ਗੱਲ ਸੋਹਣਿਆਂ
ਮੈਂ ਨਿੱਕੀ ਜੀ ਡਿਮਾਂਡ ਪਾਈ ਆ
ਨਿੱਕੀ ਜੀ ਡਿਮਾਂਡ ਪਾਈ ਆ
ਤੂੰ ਮੰਨ ਮੇਰੀ ਗੱਲ ਸੋਹਣਿਆਂ
ਮੈਂ ਨਿੱਕੀ ਜੀ ਡਿਮਾਂਡ ਪਾਈ ਆ
ਨਿੱਕੀ ਜੀ ਡਿਮਾਂਡ ਪਾਈ ਆ
ਹੋ ਟਿੱਕਾ ਤੈਂਨੂੰ ਨਾਗ ਨਾਲ ਗਾਣੀ ਵੀ
ਨਾਲੇ ਲੈ ਦੂੰਗਾ ਤੈਂਨੂੰ ਮੈਂ ਰਾਣੀ ਹਾਰ ਨੀ
ਓ ਤੂੰ ਕਰ ਫਾਰਮੈਸ਼ਾ ਦਿਲ ਖੋਲ ਕੇ
ਖਾਣ ਇੰਨਾ ਵੀ ਨੀ ਮਾਹਦਾ ਤੇਰਾ ਯਾਰ ਨੀ
ਇਕ ਮੰਗਿਗੀ ਸੋ ਦਊਂਗਾ
ਜੋ ਕਹੇਂਗੀ ਓ ਕਰੂੰਗਾ
ਇਕ ਮੰਗਿਗੀ ਸੋ ਦਊਂਗਾ
ਜੋ ਕਹੇਂਗੀ ਓ ਕਰੂੰਗਾ
ਤਾਂਹੀਓਂ ਤਾਂ ਤੇਰੇ ਨਾਲ ਖੜਾ ਆ
ਲੱਖਾਂ ਚੋਂ ਤੂੰ ਵੱਖ ਕੁੜੀਏ
ਲੱਖਾਂ ਚੋਂ ਤੂੰ ਵੱਖ ਕੁੜੀਏ
ਹੋ ਗੱਲ ਦਿਲ ਵਾਲੀ ਤੈਂਨੂੰ ਮੈਂ ਸੁਣਾਇਆ
ਜਿੰਦ ਤੇਰੇ ਨਾਮ ਖਾਣ ਨੀ ਲਿਖਾਈ ਆ
ਗੱਲ ਦਿਲ ਵਾਲੀ ਤੈਂਨੂੰ ਮੈ ਸੁਣਾਇਆ
ਜਿੰਦ ਤੇਰੇ ਨਾਮ ਚੀਮੇ ਨੇ ਲਿਖਾਈ ਆ
ਲੈ ਮੰਨੀ ਤੇਰੀ ਗੱਲ ਕੁੜੀਏ
ਤੂੰ ਜੋ ਵੀ ਡਿਮਾਂਡ ਪਾਈ ਆ
ਲੈ ਮੰਨੀ ਤੇਰੀ ਗੱਲ ਕੁੜੀਏ
ਤੂੰ ਜੋ ਵੀ ਡਿਮਾਂਡ ਪਾਈ ਆ