Nira Patola

Kuwar Virk

ਤੁਰਦੀ ਜਾਂਦੀ ਤੂੰ ਲੱਕ ਮੈਟਕਾਉਂਦੀ
ਅੱਖਾਂ ak-47 ਦੀ ਫਿਰੇ
ਰੋਜ਼ insta ਦੇ ਉੱਤੇ ਪੈਂਦੀ search ਆਂ
ਸਾਰੇ bachelor ਆਂ ਦੀ ਤੂੰ desire
ਨਿਰਾ ਬਾਰੂਦ ਹੁਸਨ ਤੇਰਾ
ਐਸਾ ਕੇੜਾ diet chart follow ਕਰਦੀ
Insta ਤੇ ਹਰ ਵੇਲੇ trend ਵਿਚ ਰਹਿੰਦੀ
ਕਿਲੀਏ ਜਿੱਨੇਰ ਵੀ ਫਿੱਕੀ ਤੂੰ ਪਈ ਹੋਈ ਐ
ਨਿਰਾ ਪਟੋਲਾ ਹਰ ਪਾਸੇ ਰੌਲਾ
ਕੁੜੀਏ ਤੂੰ end ਕਰਾਈ ਹੋਈ ਐ
ਨਿਰਾ ਪਟੋਲਾ ਹਰ ਪਾਸੇ ਰੌਲਾ
ਕੁੜੀਏ ਤੂੰ end ਕਰਾਈ ਹੋਈ ਐ

ਬਲੋਂਦੇ ਵਾਲਾਨ ਵਿਚ ਜਚਦੀ ਤੂੰ
ਅੱਖਾਂ ਉੱਤੇ ਸ਼ਾਡੇ ਰੱਖਦੀ ਕਿਉਂ
ਬਿੱਲੇ ਨੈਣਾ ਦਾ ਪੱਟਿਆ ਮੈਂ
ਨਖਰਿਆ ਤੇਰੀਆਂ ਤੋਂ ਠੱਗਦੀ ਤੂੰ
Million ਵਿਚੋਂ ਇਕ ਹਰ look ਹੁੰਦੀ click
Bachelor ਆਂ ਦੀ list ਚ ਆਈ ਹੋਈ ਐਨ
ਨਿਰਾ ਪਟੋਲਾ ਹਰ ਪਾਸੇ ਰੌਲਾ
ਕੁੜੀਏ ਤੂੰ end ਕਰਾਈ ਹੋਈ ਐ
ਨਿਰਾ ਪਟੋਲਾ ਹਰ ਪਾਸੇ ਰੌਲਾ
ਕੁੜੀਏ ਤੂੰ end ਕਰਾਈ ਹੋਈ ਐ

ਐਸੀ ਕਯਾ ਹੈ ਬਾਤ , ਤੁਝਮੇ ਵੋਹ ਖਾਸ
ਜੋ ਮੈਂ ਤੇਰੇ ਪੀਚੇ ਖੀਚਾਂ ਚਲਾ ਆਟਾ ਹੂ
ਵੈਸੇ ਤਾਜ਼ਾ ਤਾਜ਼ਾ ਹੁਵਾਂ ਮੇਰਾ break-up
ਦਿਲ ਫੈਂਕ ਆਸ਼ਿਕ਼ ਹੂ ਤਭੀ ਤੋਹ first ਜਾਤਾਂ ਹੂ
ਸੁਣਿਆ ਮੈਂ ਤੇਰੇ ਬਾਰੇ , ਰੱਖੀ ਫਿਰੇ 2-2 ਫੋਨ
ਇਕ serious ਹੋਣਾ ਪਰ ਦੱਸ ਦੂਜਾ ਕੌਣ
ਤੇਰੀ ਗਲੀ ਆਲਾ ਮੁੰਡਾ ਜਾ ਕੋਈ ਫੁਕਰਾ ਜਿਯਾ ਗੁੰਡਾ
ਮੂੰਹੋਂ ਸੁਣ ਬੈਠਊਗਾ ਉਹ west ਦਿੱਲੀ ਆਲੀ tone
ਜਲਦੀ ਦੱਸ ਮਿਲੇਂਗੀ ਤੂੰ ਕੇਡੀ ਥਾਂ ਤੇ
Metro ਤੇ ਆਏਂਗੀ ਯਾ ਕਿਸੇ car ਤੇ
Mummy daddy ਰਾਜ਼ੀ ਹੋਣ ਯਾ ਨਾ ਹੋਣੇ
Card ਦੇਕੇ ਕਹਿਦੁ ਤੁਸੀਂ invited ਹੋ ਵਿਆਹ ਤੇ
ਹਾਹਾ ! ਕਹਿਕੇ ਆਈਂ
ਗੱਲ ਦਿਲ ਵਾਲੀ ਸੱਚ ਮੈਂ ਕਵਾਨ
ਸਾਊ ਵਿੱਚੋ ਸਾਊ ਨੰਬਰ ਦਵਾਨ
ਲੁਕ ਤੇਰੀ ਅੱਤ ਕਰੀ ਫਿਰਦੀ
ਜੀ ਕਰੇ ਤੈਨੂੰ ਤੱਕਦਾ ਰਾਵਣ
Diamond ਜੀ ਅੱਖ , ਚੱਲੇ ਜੇਹਾ ਲੱਕ
ਪੂਰੇ ਟਾਊਨ ਚ ਤਬਾਹੀ ਜਿਹੀ ਪਾਈ ਹੋਈ ਐ
ਨਿਰਾ ਪਟੋਲਾ ਹਰ ਪਾਸੇ ਰੌਲਾ
ਕੁੜੀਏ ਤੂੰ ਐਂਡ ਕਰਾਈ ਹੋਈ ਐ
ਨਿਰਾ ਪਟੋਲਾ ਹਰ ਪਾਸੇ ਰੌਲਾ
ਕੁੜੀਏ ਤੂੰ ਐਂਡ ਕਰਾਈ ਹੋਈ ਐ

Curiosidades sobre la música Nira Patola del Kamal Khan

¿Quién compuso la canción “Nira Patola” de Kamal Khan?
La canción “Nira Patola” de Kamal Khan fue compuesta por Kuwar Virk.

Músicas más populares de Kamal Khan

Otros artistas de Film score