Peera
ਮੌਤ ਔਣ ਤੋਂ ਪਿਹਲਾਂ ਪਿਹਲਾਂ
ਸਾਹ ਖੌਣ ਤੋਂ ਪਿਹਲਾਂ ਪਿਹਲਾਂ
ਹੋਰ ਕਿਸੇ ਨੂ ਮਿਲਦੇ ਨਾ ਓਹਦੇ
ਦਿਲ ਲੌਣ ਤੋਂ ਪਿਹਲਾਂ ਪਿਹਲਾਂ
ਮੇਰੇ ਨਾਲ ਚੱਲ ਕਰਾ ਦੇ ਵੇ
ਵੇ ਪੀਰਾ ਏਕ ਹੱਲ ਕਰਾ ਦੇ ਵੇ
ਪੀਰਾ ਓਹਦੇ ਨਾਲ ਗੱਲ ਕਰਾ ਦੇ ਵੇ
ਵੇ ਪੀਰਾ ਏਕ ਹੱਲ ਕਰਾ ਦੇ ਵੇ
ਪੀਰਾ ਓਹਦੇ ਨਾਲ ਗੱਲ ਕਰਾ ਦੇ ਵੇ
ਵੇ ਪੀਰਾ…ਵੇ ਪੀਰਾ
ਗੱਲ ਕਰਾ ਦੇ ਵੇ
ਬੇਸ਼ਕ਼ ਸਾਨੂ ਮਿਲੇ ਏ ਰਬ ਤੋਂ
ਹੁਣ ਓ ਕਿਦਰੇ ਖੋ ਕ੍ਯੋਂ ਗਿਆ ਏ
ਏ ਨਾ ਕਿਹ ਦਿਓ ਖੁਸ਼ ਏ ਓਥੇ
ਜਿੱਥੇ ਵੀ ਏ ਹੁਣ ਓ ਗਿਆ ਏ
ਜਿੱਥੇ ਵੀ ਏ ਹੁਣ ਓ ਗਿਆ ਏ
ਵਿਛੜਿਆ ਮਾਰਿਯਾ ਨੂ
ਹਥ ਵਲ ਦੇ ਲਾਰੇਯਾ ਨੂ
ਜਿੱਤ ਦੀ ਸੂਰਤ ਨਾ ਵੇਖੀ
ਅਸੀ ਹਾਰੇਯਾ ਹਾਰੇਯਾ ਨੂ
ਕੁਛ ਤਾ ਮੈਨੂ ਪਤਾ ਲਗਾ ਦੇ ਵੇ
ਵੇ ਪੀਰਾ ਏਕ ਹੱਲ ਕਰਾ ਦੇ ਵੇ
ਪੀਰਾ ਓਹਦੇ ਨਾਲ ਗੱਲ ਕਰਾ ਦੇ ਵੇ
ਵੇ ਪੀਰਾ…ਵੇ ਪੀਰਾ
ਗੱਲ ਕਰਾ ਦੇ ਵੇ
ਆਕੜਾ ਕਰਕੇ ਟੁੱਟੇ ਰਿਸ਼ਤੇ
ਨੀਵੇ ਹੋਕੇ ਜੋੜੇ ਜਾਂਦੇ
ਦਿਨ ਬਦਲੇ ਇਹਿਸਾਸ ਹੁੰਦਾ ਕੇ
ਪ੍ਯਾਰ ਨੀ ਛੇਤੀ ਤੋੜੇ ਜਾਂਦੇ
ਪ੍ਯਾਰ ਨੀ ਛੇਤੀ ਤੋੜੇ ਜਾਂਦੇ
ਆਵਾਜ਼ ਸਡੀ ਆਵਾਜ਼ ਸਾਡੀ
ਓਹਦੇ ਤਕ ਨਾ ਪਹੁੰਚੀ ਹੋਣੀ
ਹੱਸੇਯਾ ਤੋਂ ਹੰਜੁਆਨ ਤਕ ਵੀ
ਦੂਰੀ ਨਾ ਓਹਨੇ ਸੋਚੀ ਹੋਣੀ
ਸਾਡੀ ਦੁਆ ਦੀ ਕੀਮਤ ਪਾ ਦੇ ਵੇ
ਵੇ ਪੀਰਾ ਏਕ ਹੱਲ ਕਰਾ ਦੇ ਵੇ
ਪੀਰਾ ਓਹਦੇ ਨਾਲ ਗੱਲ ਕਰਾ ਦੇ ਵੇ
ਵੇ ਪੀਰਾ ਏਕ ਹੱਲ ਕਰਾ ਦੇ ਵੇ
ਪੀਰਾ ਓਹਦੇ ਨਾਲ ਗੱਲ ਕਰਾ ਦੇ ਵੇ
ਵੇ ਪੀਰਾ…ਵੇ ਪੀਰਾ
ਗੱਲ ਕਰਾ ਦੇ ਵੇ