Meri Heer
ਨਾ ਮਰਿਆ ਹਾਂ ਨਾ ਬੱਚਿਆਂ ਹਾਂ
ਸੀਨੇ ਜੋ ਬੱਜੀ ਕਟਾਰੀ ਓਏ
ਨਾ ਮਰਿਆ ਹਾਂ ਨਾ ਬੱਚਿਆਂ ਹਾਂ
ਸੀਨੇ ਜੋ ਬੱਜੀ ਕਟਾਰੀ ਓਏ
ਮੈਂ ਟੁਟਿਆ ਟੁਟਿਆ
ਮੈਂ ਟੁਟਿਆ ਟੁਟਿਆ ਫਿਰਦਾ ਹਾਂ
ਮੇਰੀ ਹੀਰ ਤੋੜਗੀ
ਹੋ ਮੇਰੀ ਹੀਰ ਤੋੜਗੀ ਯਾਰੀ ਓਏ
ਮੈਂ ਟੁਟਿਆ ਟੁਟਿਆ ਫਿਰਦਾ ਹਾਂ
ਮੇਰੀ ਹੀਰ ਤੋੜਗੀ
ਹੋ ਮੇਰੀ ਹੀਰ ਤੋੜਗੀ ਯਾਰੀ ਓਏ
ਦਿਲ ਮੱਚਦਾ ਰਿਹੰਦਾ ਸੱਜਣਾ ਓਏ
ਜਿਵੇਈਂ ਕਰਕੇ ਧੂਪ ਧੁਪੈਰਾਂ ਦੀ
ਪਿੰਡਾਂ ਦੇ ਛੱਪੜ ਲੈ ਬੈਠੀ
ਹਾਏ ਲੈਕੇ ਓ ਬੜਿਆਂ ਸ਼ਹਿਰਾਂ ਦੀ
ਕੁਝ ਸੁਜਦਾ ਨਾ ਅੱਸੀ ਕੀ ਕਰੀਏ
ਸੁਜਦਾ ਨਾ ਅੱਸੀ ਕਿ ਕਰੀਏ
ਸਟ ਬੱਜ਼ਗੀ ਬੜੀ ਕਰਾਰੀ ਓਏ
ਮੈਂ ਟੁਟਿਆ ਟੁਟਿਆ
ਮੈਂ ਟੁਟਿਆ ਟੁਟਿਆ ਫਿਰਦਾ ਹਾਂ
ਮੇਰੀ ਹੀਰ ਤੋੜਗੀ
ਹੋ ਮੇਰੀ ਹੀਰ ਤੋੜਗੀ ਯਾਰੀ ਓਏ
ਮੈਂ ਟੁਟਿਆ ਟੁਟਿਆ ਫਿਰਦਾ ਹਾਂ
ਮੇਰੀ ਹੀਰ ਤੋੜਗੀ
ਹੋ ਮੇਰੀ ਹੀਰ ਤੋੜਗੀ ਯਾਰੀ ਓਏ
ਮੈਂ ਐਵੇਂ ਕਿਦਾਂ ਆਖ ਦਿਆਂ
ਓਹਦੇ ਸੁਪਨੇ ਬਾਹਲੇ ਵੱਡੇ ਸੀ
ਓਹਨੇ ਤਾਂ ਮੇਰੇ ਚਾਵਾਂ ਦੇ
ਕਯੀ ਹਾਥੀ ਝੰਡੇ ਗੱਡੇ ਸੀ
ਓ ਵੀ ਤਾਂ ਮਿਲਣਾ ਚੌਂਦੀ ਸੀ
ਓ ਵੀ ਤਾਂ ਮਿਲਣਾ ਚੌਂਦੀ ਸੀ
ਪਰ ਹਾਲਾਤਾਂ ਤੋਂ ਹਾਰੀ ਓਏ
ਮੈਂ ਟੁਟਿਆ ਟੁਟਿਆ ਫਿਰਦਾ ਹਾਂ
ਮੇਰੀ ਹੀਰ ਤੋੜਗੀ
ਹੋ ਮੇਰੀ ਹੀਰ ਤੋੜਗੀ ਯਾਰੀ ਓਏ
ਮੈਂ ਟੁਟਿਆ ਟੁਟਿਆ ਫਿਰਦਾ ਹਾਂ
ਮੇਰੀ ਹੀਰ ਤੋੜਗੀ
ਹੋ ਮੇਰੀ ਹੀਰ ਤੋੜਗੀ ਯਾਰੀ ਓਏ
ਜੋ ਸੋਚਦਾ ਸੀ ਓ ਹੋ ਗਯਾ ਏ
ਏ ਫਲ ਏ ਮਾੜੀਆਂ ਸੋਚਾਂ ਦਾ
ਹੋ ਜਦ ਖੂਨ ਵਾਂਗੂ ਨੇ ਖਾ ਜਾਂਦੇ
ਕੱਮ ਖੂਨ ਚੂਸਨਾ ਜੋਗਾਂ ਦਾ
ਓ Happy Raikoti ਓਏ
ਓ Happy Raikoti ਓਏ
ਕ੍ਯੂਂ ਕਿੱਤੀ ਬੇਪਰਵਾਹੀ ਓਏ
ਮੈਂ ਟੁਟਿਆ ਟੁਟਿਆ
ਮੈਂ ਟੁਟਿਆ ਟੁਟਿਆ ਫਿਰਦਾ ਹਾਂ
ਮੇਰੀ ਹੀਰ ਤੋੜਗੀ
ਹੋ ਮੇਰੀ ਹੀਰ ਤੋੜਗੀ ਯਾਰੀ ਓਏ
ਮੈਂ ਟੁਟਿਆ ਟੁਟਿਆ ਫਿਰਦਾ ਹਾਂ
ਮੇਰੀ ਹੀਰ ਤੋੜਗੀ
ਹੋ ਮੇਰੀ ਹੀਰ ਤੋੜਗੀ ਯਾਰੀ ਓਏ