Maa [Lofi Slow & Reverb]
ਮੇਰੇ ਸਿਰ ਉੱਤੇ ਮਾਏ ਤੇਰੇ ਕਰਜ਼ੇ ਨੇ ਭਾਰੇ
ਜਿਹੜੇ ਐਤਕੀ ਜਨਮ ਮੈਥੋਂ ਜਾਣੇ ਨਈ ਉਤਾਰੇ
ਮੇਰੇ ਸਿਰ ਉੱਤੇ ਮਾਏ ਤੇਰੇ ਕਰਜ਼ੇ ਨੇ ਭਾਰੇ
ਜਿਹੜੇ ਐਤਕੀ ਜਨਮ ਮੈਥੋਂ ਜਾਣੇ ਨਈ ਉਤਾਰੇ
ਦੁਖ ਪੁੱਤਾ ਵਾਲੇ ਮਾਏ ਸਾਰੇ ਜੱਗ ਤੋ ਲਕੋਈ
ਤੈਨੂੰ ਸੋਹ ਮੇਰੀ ਮਾਏ ਮੇਰੀ ਮੌਤ ਤੇ ਨਾ ਰੋਈ
ਤੈਨੂੰ ਸੋਹ ਮੇਰੀ ਮਾਏ ਮੇਰੀ ਮੌਤ ਤੇ ਨਾ ਰੋਈ
ਪਾ ਕੇ ਮੁਹ ਚ ਬੁਰਕੀਆਂ ਤੂੰ ਪਾਲਿਆ ਸੀ ਮੈਨੂ
ਮੈਂ ਵੀ ਸੋਚਦਾ ਹੁੰਦਾ ਸੀ ਬੜੇ ਸੁਖ ਦੇਉ ਤੈਨੂੰ
ਝੋਲੀ ਦੁਖਾ ਨਾਲ ਭਰੀ ਸੁਖ ਦਿਤਾ ਨਾ ਮੈਂ ਕੋਈ
ਤੈਨੂੰ ਸੋਹ ਮੇਰੀ ਮਾਏ ਮੇਰੀ ਮੌਤ ਤੇ ਨਾ ਰੋਈ
ਤੈਨੂੰ ਸੋਹ ਮੇਰੀ ਮਾਏ ਮੇਰੀ ਮੌਤ ਤੇ ਨਾ ਰੋਈ
ਜਦੋਂ ਵਾਰੀ ਮਾਏ ਤੇਰੀ ਪਾਣੀ ਵਾਰਨੇ ਦੀ ਆਈ
ਓਦੋ ਮੌਤ ਨਾਲ ਪੁੱਤ ਕਰ ਬੈਠਾ ਕੁੜਮਾਈ
ਤੇਰੀ ਹਰ ਇਕ ਰੀਝ ਰਹਿ ਗਈ ਦਿਲ ਚ ਸਮੋਈ
ਤੈਨੂੰ ਸੋਹ ਮੇਰੀ ਮਾਏ ਮੇਰੀ ਮੌਤ ਤੇ ਨਾ ਰੋਈ (ਓ ਓ ਓ)
ਤੈਨੂੰ ਸੋਹ ਮੇਰੀ ਮਾਏ ਮੇਰੀ ਮੌਤ ਤੇ ਨਾ ਰੋਈ (ਓ ਮੇਰੀ ਮਾਏ)
ਤੈਨੂੰ ਸੋਹ ਮੇਰੀ ਮਾਏ ਮੇਰੀ ਮੌਤ ਤੇ ਨਾ ਰੋਈ (ਮੇਰੀ ਮਾਏ)
ਤੈਨੂੰ ਸੋਹ ਮੇਰੀ ਮਾਏ ਮੇਰੀ ਮੌਤ ਤੇ ਨਾ ਰੋਈ (ਮੇਰੀ ਮਾਏ)
ਮੇਰੀ ਮਾਏ
ਕਰ ਕੇ ਕਾਰਜ ਪੂਰੇ ਜੀ
ਕਰ ਕੇ ਕਾਰਜ ਪੂਰੇ ਜੀ ਐਨਾ ਰਾਹ ਸੱਚਖੰਡ ਦੇ ਮੱਲੇ
ਕਰ ਕੇ ਕਾਰਜ ਪੂਰੇ ਜੀ ਐਨਾ ਰਾਹ ਸੱਚਖੰਡ ਦੇ ਮੱਲੇ