Kitaab
ਸੁਣ ਲੇ ਵੇ ਮੇਰੇ ਦਿਲ ਜਾਨੀਆ ਤੇਰੀਯਾ ਨੇ ਸਭ ਮਹਿਰਬਾਨੀਆ
ਕੀਤਾ ਸੀ ਮੈ ਪ੍ਯਾਰ ਤੈਨੂ ਰੱਜ ਕੇ ਕਿ ਪਤਾ ਸੀ ਹਨ ਜਾਵੇਂਗਾ ਤੂੰ ਛੱਡ ਕੇ
ਤੇਰੇ ਬਾਜਓਂ ਸਾਜ੍ਣਾ ਵੇ ਹੱਸਣਾ ਵੀ ਮੈ ਭੁੱਲ ਗਯੀ ਆਂ
ਏ ਨਾ ਸੋਚੀ ਤੇਰੇ ਬਾਜਓਂ ਗੈਰਾਂ ਉੱਤੇ ਡੁੱਲ ਗਯੀ ਆਂ
ਕਦੇ ਸੀ ਖਾਸ ਕਿਤਾਬ ਜਿਹੀ ਅੱਜ ਪੰਨਿਆ ਵਾਗ ਰੁੱਲ ਗਯੀ ਆਂ
ਕਦੇ ਸੀ ਖਾਸ ਕਿਤਾਬ ਜਿਹੀ ਅੱਜ ਪੰਨਿਆ ਵਾਗ ਰੁੱਲ ਗਯੀ ਆਂ
ਲੋਕਾਂ ਦੀਆ ਮੰਨ ਮੈਨੂੰ ਛੱਡਿਆ ਆਪਣੇ ਤੂੰ ਦਿਲ ਵਿਚੋਂ ਕੱਡਿਯਾ
ਪ੍ਯਾਰ ਮੇਰਾ ਦੁਨਿਯਾ ਚ ਰੌਲ ਕੇ ਖੁਸ਼ ਏ ਤੂੰ ਸ਼ਾਹੂਕਾਰਾ ਵੱਡਿਯਾ
ਖੁਸ਼ ਏ ਤੂੰ ਸ਼ਾਹੂਕਾਰਾ ਵੱਡਿਯਾ
ਲੋਕਾਂ ਦੀਆ ਮੰਨ ਮੈਨੂੰ ਛੱਡਿਆ ਆਪਣੇ ਤੂੰ ਦਿਲ ਵਿਚੋਂ ਕੱਡਿਯਾ
ਪ੍ਯਾਰ ਮੇਰਾ ਦੁਨਿਯਾ ਚ ਰੌਲ ਕੇ ਖੁਸ਼ ਏ ਤੂੰ ਸ਼ਾਹੂਕਾਰਾ ਵੱਡਿਯਾ
ਖੁਸ਼ ਏ ਤੂੰ ਸ਼ਾਹੂਕਾਰਾ ਵੱਡਿਯਾ
ਮਿਟੇ ਹੋਏ ਅਖਰਾਂ ਵਾਗ ਮੈ ਵੀ ਚੰਨਾ ਮਿਟ ਗਯੀ ਆਂ
ਟੁੱਟੇ ਹੋਏ ਸੁਪਨੇ ਵਾਗ ਮੈ ਵੀ ਚੰਨਾ ਟੁੱਟ ਗਯੀ ਆਂ
ਕਦੇ ਸੀ ਖਾਸ ਕਿਤਾਬ ਜਿਹੀ ਅੱਜ ਪੰਨਿਆ ਵਾਗ ਰੁੱਲ ਗਯੀ ਆਂ
ਕਦੇ ਸੀ ਖਾਸ ਕਿਤਾਬ ਜਿਹੀ ਅੱਜ ਪੰਨਿਆ ਵਾਗ ਰੁੱਲ ਗਯੀ ਆਂ
ਸਚ ਜਾਣੀ ਸੁਣਦਾ ਏ ਖਾਨ ਵੇ ਐੱਡਾਂ ਵੀ ਨਾ ਬੰਨ ਬੇਈਮਾਨ ਵੇ
ਰੱਬ ਮੰਨੀ ਬੈਠੀ ਸੀ ਮੈ ਸੁਣ ਲੇ ਤੂੰ ਥੋੜਾ ਜਿਹਾ ਤਾਂ ਕਰਦਾ ਖਯਾਲ ਵੇ
ਸਚ ਜਾਣੀ ਸੁਣਦਾ ਆਏ ਖਾਨ ਵੇ ਐੱਡਾਂ ਵੀ ਨਾ ਬੰਨ ਬੇਈਮਾਨ ਵੇ
ਰੱਬ ਮੰਨੀ ਬੈਠੀ ਸੀ ਮੀਨ ਸੁਣ ਲੇ ਥੋੜਾ ਜਿਹਾ ਤਾਂ ਕਰਦਾ ਖਯਾਲ ਵੇ
ਥੋੜਾ ਜਿਹਾ ਤਾਂ ਕਰਦਾ ਖਯਾਲ ਵੇ
ਦੇਖ ਕੇ ਮੈਨੂੰ ਲੋਕੀ ਹੱਸਦੇ ਕਿ ਕਿ ਮੇਰੇ ਨਾਲ ਹੋਈਆ
ਗੀਤਾਂ ਵਿਚ ਹੀ ਦੱਸ ਦੀ ਵੇ ਹੁਣ ਸਾਡੇ ਵੱਸੋ ਬਾਹਰ ਹੋਈਆ
ਕਦੇ ਸੀ ਖਾਸ ਕਿਤਾਬ ਜਿਹੀ ਅੱਜ ਪੰਨਿਆ ਵਾਗ ਰੁੱਲ ਗਯੀ ਆਂ
ਕਦੇ ਸੀ ਖਾਸ ਕਿਤਾਬ ਜਿਹੀ ਅੱਜ ਪੰਨਿਆ ਵਾਗ ਰੁੱਲ ਗਯੀ ਆਂ
ਹਨ,ਹਨ,ਹਨ,ਹਨ