Khidona
ਤੂ ਜਦੋ ਜਦੋ ਧੁਪ ਨੂ
ਹਾਏ ਸ਼ਾ ਕਿਹ ਤਾ
ਤੂ ਆਏ ਗੱਲ ਦੱਸ
ਤੇਰੀ ਮੰਨੇਯਾ ਕਿ ਨ੍ਹੀ
ਤੂ ਕੰਦੇਯਾ ਨੂ ਫੁੱਲ
ਕਿਹ ਕੇ ਸਾਰ ਦਿੱਤਾ
ਤੂ ਆਏ ਦਸ ਓਹਦੇ ਉੱਤੇ
ਚੱਲੇਯਾ ਕਿ ਨ੍ਹੀ
ਤੂ ਮੇਰੀ ਕਦ ਸੀ
ਕਰ ਪਾਪ ਫਿਰ ਨੀਵਿਆ ਪਯੀ ਜਾਂਦੀ ਸੀ
ਮੈਂ ਤੇਰਾ ਖੀਡੋਨਾ ਸੀ, ਖੀਡੋਨਾ ਸੀ
ਚਾਬੀ ਤੇਰੇ ਹਥ ਤੂ ਨਾਚਾਈ ਜਾਂਦੀ ਸੀ
ਬਿੱਕੀ ਸੀ ਜਮੀਰ ਤੇਰੀ ਕੁਜ ਇਸ ਤਰਹ
ਮੇਨੂ ਕਰ ਕੇ ਪ੍ਰਾ
ਗੈਰਾ ਨੂ ਤੂ ਬਾਹਵਾਂ ਤੇ
ਸੂਵਯੀ ਜਾਂਦੀ ਸੀ
ਦਿਲ ਤੇਰਾ ਹੋਯੀ ਜਾਂਦਾ ਦਵਡੋਲ ਨੀ
ਦਸ ਤਾ ਤੂ ਜਾ ਹੁਣ ਕ੍ਯੂਂ ਨੀ ਬੋਲਦੀ
ਜੇਰਾ ਜਿਸ੍ਮਾ ਨੂ ਚਾਰੇ ਓਹਨੂ ਨਾਲ ਰਖਦੀ
ਆਏ ਦਸ ਮਾਦਾ ਤੇਰਾ ਕਰਤਾ ਮੈਂ ਕਿ
ਤੂ ਦਸ ਦੇ ਮੈਨੂ
ਝੂਠੇ ਪ੍ਯਾਰ ਦੇ ਲਾੜੇ ਲਾਯੀ ਜਾਂਦੀ ਸੀ
ਮੈਂ ਤੇਰਾ ਖੀਡੋਨਾ ਸੀ, ਖੀਡੋਨਾ ਸੀ
ਚਾਬੀ ਤੇਰੇ ਹਥ ਤੂ ਨਾਚਾਈ ਜਾਂਦੀ ਸੀ
ਬਿੱਕੀ ਸੀ ਜਮੀਰ ਤੇਰੀ ਕੁਜ ਇਸ ਤਰਹ
ਮੇਨੂ ਕਰ ਕੇ ਪ੍ਰਾ
ਗੈਰਾ ਨੂ ਤੂ ਬਾਹਵਾਂ ਤੇ
ਸੂਵਯੀ ਜਾਂਦੀ ਸੀ
ਹੰਜੂ ਕਾਹਤੋਂ ਖੜੇ ਜਹੇ ਪਿਲਾਯੀ ਜਨਨੀ ਆਏ
ਦਸ ਕਾਹਤੋਂ ਸੈਮੀ ਨੂ ਰਵਾਈ ਜਨਨੀ ਆਏ
ਤੈਨੂ ਪਤਾ ਮੈਂ ਤੇਰਾ ਦਿਲੋਂ ਕਰਦਾ
ਦਸ ਫੇਰ ਕਾਹਤੋਂ ਤੂ ਸਤਾਯੀ ਜਨਨੀ ਆਏ
ਤੇਰਾ ਕਿ ਨਾ ਲੱਗੇ ਜੀ
ਤੂ ਹਤੋ ਮੇਰੇ ਭਜ ਭਜ ਜਯੀ ਜਨਨੀ ਸੀ
ਮੈਂ ਤੇਰਾ ਖੀਡੋਨਾ ਸੀ, ਖੀਡੋਨਾ ਸੀ
ਚਾਬੀ ਤੇਰੇ ਹਥ ਤੂ ਨਾਚਾਈ ਜਾਂਦੀ ਸੀ
ਬਿੱਕੀ ਸੀ ਜਮੀਰ ਤੇਰੀ ਕੁਜ ਇਸ ਤਰਹ
ਮੇਨੂ ਕਰ ਕੇ ਪ੍ਰਾ
ਗੈਰਾ ਨੂ ਤੂ ਬਾਹਵਾਂ ਤੇ
ਸੂਵਯੀ ਜਾਂਦੀ ਸੀ