Ignore

Jassa Natt

ਜੇ ਮੇਰੇ ਕੋਲ ਨਹੀ ਸੀ ਰਿਹਨਾ
ਮੇਰੀ ਆਦਤ ਕਿਊ ਬਨਿਆ
ਮੇਰੀ ਜ਼ਿੰਦਗੀ ਦੇ ਵਿਚ ਆਕੇ
ਮੈਨੂ ਪਾਗਲ ਕਿਊ ਕਰਿਆ
ਗੱਲਾਂ ਹੋਰ ਹੀ ਕਰਦਾ ਏ
Ignore ਜੇਈ ਕਰਦਾ ਏ
ਕਿ ਕਮੀਯਾ ਮੇਰੀਯਾ ਨੇ
ਕਿਯੂ ਨਜ਼ਰਾ ਫੇਰੀਯਾ ਨੇ
ਜੇ ਮੇਰੇ ਕੋਲ ਨਹੀ ਸੀ ਰਿਹਨਾ
ਮੇਰੀ ਆਦਤ ਕਿਊ ਬਨਿਆ
ਮੇਰੀ ਜ਼ਿੰਦਗੀ ਦੇ ਵਿਚ ਆਕੇ
ਮੈਨੂ ਪਾਗਲ ਕਿਊ ਕਰਿਆ
ਗੱਲਾਂ ਮਿਠਿਯਾ ਕਰ-ਕਰਕੇ
ਮੈਨੂ ਪਿਛੇ ਲਯਾ ਤੂ
ਤੇਰੀ ਆਦਤ ਜਦ ਪੇ ਗਯੀ
ਫੇਰ ਰੰਗ ਵਟਾਯਾ ਤੂ
ਤੈਨੂ ਕੇਡਾ ਜ਼ਖਮ ਦਿਖਾਵਾਂ
ਪੀਤੇ ਹੰਜੂ ਕਿਵੇ ਗਿਣਾਵਾ
ਤੂ ਪਥਰ ਹੋ ਗਯਾ ਏ
ਤੈਨੂ ਫਰਕ ਨਹੀ ਪੈਣਾ
ਜੇ ਮੇਰੇ ਕੋਲ ਨਹੀ ਸੀ ਰਿਹਨਾ
ਮੇਰੀ ਆਦਤ ਕਿਊ ਬਨਿਆ
ਮੇਰੀ ਜ਼ਿੰਦਗੀ ਦੇ ਵਿਚ ਆਕੇ
ਮੈਨੂ ਪਾਗਲ ਕਿਊ ਕਰਿਆ

ਮੈਨੂ ਖੁਸ਼ ਰਖਣ ਦੇ
ਕਿਨੇ ਵਾਦੇ ਕਰਦਾ ਸੀ
ਤੇਰੀ ਆਯੀ ਮੈਂ ਮਰ ਜੁ
ਕਿਨੇ ਦਾਵੇ ਕਰਦਾ ਸੀ
ਓਹੀ ਪਿੰਡ ਨੱਥਾਂ ਏ
ਤੂ ਓਹੀ ਜੱਸਾ ਏ
ਤੈਨੂ ਕੋਲ ਬਿਠਾਕੇ ਮੈਂ
ਜਵਾਬ ਹੈ ਲੈਣਾ
ਜੇ ਮੇਰੇ ਕੋਲ ਨਹੀ ਸੀ ਰਿਹਨਾ
ਮੇਰੀ ਆਦਤ ਕਿਊ ਬਨਿਆ
ਮੇਰੀ ਜ਼ਿੰਦਗੀ ਦੇ ਵਿਚ ਆਕੇ
ਮੈਨੂ ਪਾਗਲ ਕਿਊ ਕਰਿਆ

Curiosidades sobre la música Ignore del Kamal Khan

¿Quién compuso la canción “Ignore” de Kamal Khan?
La canción “Ignore” de Kamal Khan fue compuesta por Jassa Natt.

Músicas más populares de Kamal Khan

Otros artistas de Film score