Gabru

Rubal Jawa

ਤੈਨੂ ਗਬਰੂ ਪਸੰਦ ਕਰਦਾ
ਹੂ ਹੂ ਹਾਏ

ਤੈਨੂ ਗਬਰੂ ਪਸੰਦ ਕਰਦਾ
ਤੇਰੇ ਉੱਤੇ ਮਾਰਦਾ
ਤੈਨੂ ਦਸਨੋ ਡਰਦਾ ਆ
ਤੈਨੂ ਦੂਰੋ ਦੂਰੋ ਰਵੇ ਤੱਕ ਦਾ
ਜਮਾ ਨੀ ਥਕਦਾ ਤੇਰਾ ਪਾਣੀ ਭਰਦਾ ਆ
ਉਹਦੇ ਬਸ ਨੀ ਗੱਲ ਬਾਤ ਕਰਨੀ
ਤੂ ਹੀ ਕੁੜੇ ਜਾਕੇ ਹਾਲ ਚਾਲ ਪੁਛਲੇ
ਦੂਰੋ ਦੂਰੋ ਜਾਕੇ ਕਾਂਤੋ ਸੰਗ ਜਾਣੇ ਊ
ਜਾਕੇ ਕੁੜੇ ਮਿਠੇ ਸੇ ਸਵਾਲ ਪੁਛ ਲੇ
ਤੈਨੂ ਗਬਰੂ ਪਸੰਦ ਕਰਦਾ
ਤੇਰੇ ਉੱਤੇ ਮਾਰਦਾ
ਤੈਨੂ ਦਸਨੋ ਡਰਦਾ ਆ
ਤੈਨੂ ਦੂਰੋ ਦੂਰੋ ਰੱਬੇ ਤੱਕ ਦਾ
ਜਮਾਨੀ ਤਕ ਦਾ ਤੇਰਾ ਪਾਣੀ ਭਰਦਾ ਆ

ਚਿੱਟੇ ਦੁਧ ਦੇ ਵਾਗੂ ਤੇਰਾ ਰੰਗ ਬਲੀਏ
ਚਿੱਟੇ ਦੁਧ ਦੇ ਵਾਗੂ ਤੇਰਾ ਰੰਗ ਬਲੀਏ
ਤੇਰੇ ਪਿਛਹੇ ਮੁੰਡਾ ਹੋਯ ਤੰਗ ਬਲੀਏ
ਸੁਨੇਯਾ ਮੈਂ ਕਰਦੀ ਤੂ like ਉਸਨੂ
ਫਿਰ ਕਾਂਤੋ ਜਾਣੀ ਏ ਤੂ ਸੰਗ ਬਲੀਏ
ਫਿਰ ਕਾਂਤੋ ਜਾਣੀ ਏ ਤੂ ਸੰਗ ਬਲੀਏ
ਕਾਂਤੋ ਦੂਰੀਯਨ ਤੂ ਬਣਾਕੇ ਰਖਦੀ
ਦੂਰੋ ਤਕਦੀ ਤੇਰੇ ਬਿਨਾ ਨਾ ਸਰ੍ਦਾ ਆ
ਤੈਨੂ ਗਬਰੂ ਪਸੰਦ ਕਰਦਾ
ਤੇਰੇ ਉੱਤੇ ਮਾਰਦਾ
ਤੈਨੂ ਦਸਨੋ ਡਰਦਾ ਆ
ਤੈਨੂ ਦੂਰੋ ਦੂਰੋ ਰਵੇ ਤੱਕ ਦਾ
ਜਮਾ ਨੀ ਤਕ ਦਾ ਤੇਰਾ ਪਾਣੀ ਭਰਦਾ ਆ
ਪਸੰਦ ਕਰਦਾ ਹਾਏ
ਪਰੀ’ਆਂ ਤੋਂ ਵਧ ਸੋਹਣੀ ਲਗਦੀ ਏ ਤੂ
ਉਤੋ ਏ smile ਤੇਰੀ ਕਹਿਰ ਗੋਰੀਏ
ਚਿਟੀ range ਵਿਚ ਓਹ ਵਿਆਹ ਕੇ ਲੇਊਂਗਾ
ਦੇਖੀ ਕਿੰਨਾ ਵਾਜਨੇ ਆ fire ਗੋਰੀਏ
ਦੇਖੀ ਕਿੰਨਾ ਵਾਜਨੇ ਆ fire ਗੋਰੀਏ
ਖਾਨ ਤੇਰੇ ਨਾਲ fine ਏ
ਤੂ ਉਹਦੀ lifeline ਏ
ਤੇਰੇ ਬਿਨਾ ਜੀ ਨਾ ਲਗਦਾ ਆ
ਤੈਨੂ ਗਬਰੂ ਪਸੰਦ ਕਰਦਾ
ਤੇਰੇ ਉੱਤੇ ਮਾਰਦਾ
ਤੈਨੂ ਦਸਨੋ ਡਰਦਾ ਆ
ਤੈਨੂ ਦੂਰੋ ਦੂਰੋ ਰੱਬੇ ਤੱਕ ਦਾ
ਜਮਾਨੀ ਤਕ ਦਾ ਤੇਰਾ ਪਾਣੀ ਭਰਦਾ ਆ
ਤੈਨੂ ਗਬਰੂ ਪਸੰਦ ਕਰਦਾ ਓ ਓ ਹਾਏ

Curiosidades sobre la música Gabru del Kamal Khan

¿Quién compuso la canción “Gabru” de Kamal Khan?
La canción “Gabru” de Kamal Khan fue compuesta por Rubal Jawa.

Músicas más populares de Kamal Khan

Otros artistas de Film score