Deewane

Surtal Kulaar

ਬਿਨ ਤੇਰੇ ਜੀ ਸ਼ਕਦੇ ਨਾ
ਤੈਨੂ ਚੋਰੀ ਚੋਰੀ ਤਕਦੇ ਆ

ਬਿਨ ਤੇਰੇ ਜੀ ਸ਼ਕਦੇ ਨਾ
ਤੈਨੂ ਚੋਰੀ ਚੋਰੀ ਤਕਦੇ ਆ
ਜੀ ਤੈਨੂ ਪ੍ਯਾਰ ਕਰਦੇ ਆ
ਹਨ ਜੀ ਤੈਨੂ ਪ੍ਯਾਰ ਕਰਦੇ ਆ

ਅੱਸੀ ਦੀਵਾਨੇ ਤੇਰੇ ਲ ਹਾ
ਜਿੰਨੇ ਤੇਰੇ ਉਂਨੇ ਖੁਦ ਦੇ ਨਈ ਹਾ
ਤੇਰੇ ਲ ਮਰਦੇ ਆਂ
ਹਨ ਤੈਨੂ ਪ੍ਯਾਰ ਕਰਦੇ ਆ
ਹਨ ਤੈਨੂ ਪ੍ਯਾਰ ਕਰਦੇ ਆ
ਹਨ ਜੀ ਤੈਨੂ ਪ੍ਯਾਰ ਕਰਦੇ ਆ

ਪਾਵਨ ਤੇਰੇ ਵਾਸ੍ਤੇ ਸਜ੍ਣਾ ਤਕ ਲੇਵੇ
ਤੇਰਾ ਦੱਸ ਕਿ ਜਾਂਦਾ ਮਾਨ ਤਾਂ ਰਖਲੇ ਵੇ
ਮੰਦੀ ਆ ਮੈਂ ਕਰੀਬ ਨਾ ਪਰ
ਸਜ੍ਣਾ ਤੇਰੀ ਮੁਰੀਦ ਆ
ਮੰਦੀ ਆ ਮੈਂ ਕਰੀਬ ਨਾ ਪਰ
ਸਜ੍ਣਾ ਤੇਰੀ ਮੁਰੀਦ ਆ

ਮੇਰੇ ਸਿਰ ਤੋਂ ਕਰਦੇ ਲਾਲ
ਜੇ ਤੈਨੂ ਪ੍ਯਾਰ ਕਰਦੇ ਆ
ਪ੍ਯਾਰ ਕਰਦੇ ਆ
ਹਨ ਜੀ ਤੈਨੂ ਪ੍ਯਾਰ ਕਰਦੇ ਆ
ਹਨ ਜੀ ਤੈਨੂ ਪ੍ਯਾਰ ਕਰਦੇ ਆ

ਏ ਨਾ ਸੋਚੀ ਸੋਹਣੀਏ
ਪ੍ਯਾਰ ਤੈਨੂ ਕਰਦੇ ਨੀ
ਕਰਦੇ ਆਂ ਮਰਦੇ ਆਂ
ਲੋਕਾਂ ਕੋਲੋ ਡਰ੍ਦੇ ਨੀ

ਜੇ ਜ਼ਿੰਦਗੀ ਦੇ ਵਾਦੇ
ਮੈਂ ਤੇਰੇ ਨਾਲ ਕੀਤੇ ਨੀ
ਅਸੀ ਵੀ ਤਾਂ ਸੋਹਣੀਏ
ਲਾੜੇ ਤੈਨੂ ਦਿਤੇ ਨੀ

ਟੱਕੇ ਸੁਰਤਾਲ ਤੈਨੂ ਰੱਬ ਮਨ ਕੇ
ਪ੍ਯਾਰ ਕਰਦੇ ਆ
ਹਨ ਜੀ ਤੈਨੂ ਪ੍ਯਾਰ ਕਰਦੇ ਆ
ਹਨ ਜੀ ਤੈਨੂ ਪ੍ਯਾਰ ਕਰਦੇ ਆ
ਹਨ ਜੀ ਤੈਨੂ ਪ੍ਯਾਰ ਕਰਦੇ ਆ
ਹਨ ਜੀ ਤੈਨੂ ਪ੍ਯਾਰ ਕਰਦੇ ਆ

Curiosidades sobre la música Deewane del Kamal Khan

¿Quién compuso la canción “Deewane” de Kamal Khan?
La canción “Deewane” de Kamal Khan fue compuesta por Surtal Kulaar.

Músicas más populares de Kamal Khan

Otros artistas de Film score