Dardi Aa

Ratul

ਪ੍ਯਾਰ ਤੇਰੇ ਵਿਚ ਚੰਦਰੇ ਆ ਵੇ
ਮੈਂ ਹੋਯੀ ਫਿਰਦੀ ਆਂ ਝੱਲੀ
ਜਿੱਦਾਂ ਦਾ ਤੂ ਆਯਾ ਵੇ ਮੈਂ
ਓ ਦਿਨ ਦੀ ਹੀ ਕੱਲੀ
ਅਧੁਰੇਪਨ ਵਿਚ ਰਾਤਾਂ ਨੂ
ਅੱਖਾਂ ਮੈਂ ਭਰਦੀ ਆ
ਹੁਣ ਕਿੰਨਾ ਵੇ ਮੈਨੂ ਮਾਰੇਂਗਾ
ਮੈਂ ਰੋਜ਼ ਹੀ ਮਰਦੀ ਆ
ਕ਼ਿਸਮਤ ਤੋਂ ਹਾਰੀ ਮੁਕ਼ਦਰਾਂ ਦੇ
ਨਾਲ ਮੈਂ ਲੜਦੀ ਆ
ਜਿੱਦਾਂ ਰਖੇਂਗਾ ਰਿਹ ਲੁੰਗੀ
ਵਿਛਹੋਡੇ ਤੋਂ ਡਰਦੀ ਆ
ਕ਼ਿਸਮਤ ਤੋਂ ਹਾਰੀ ਮੁਕ਼ਦਰਾਂ ਦੇ
ਨਾਲ ਮੈਂ ਲੜਦੀ ਆਂ
ਜਿੱਦਾਂ ਰਖੇਂਗਾ ਰਿਹ ਲੁੰਗੀ
ਵਿਛਹੋਡੇ ਤੋਂ ਡਰਦੀ ਆਂ

ਸਾਰੀ ਦੁਨਿਆ ਨੇ ਏਕ ਦੂਜੇ ਨੂ
ਅੰਦਰੋਂ ਖਾਯਾ
ਸਬ ਗਲਤੀ ਯਾ ਰੱਬਾ ਤੇਰੀ
ਤੂ ਇਸ਼੍ਕ਼ ਕ੍ਯੂਂ ਬਣਾਯਾ
ਸਾਰੀ ਦੁਨਿਆ ਨੇ ਏਕ ਦੂਜੇ ਨੂ
ਅੰਦਰੋਂ ਖਾਯਾ
ਸਬ ਗਲਤੀ ਯਾ ਰੱਬਾ ਤੇਰੀ
ਤੂ ਇਸ਼੍ਕ਼ ਕ੍ਯੂਂ ਬਣਾਯਾ
ਓਹੋ ਰਾਤਾਂ ਨੂ ਚੇਤੇ ਕਰਦੀ ਆ
ਅੰਦਰੋਂ ਮੈਂ ਠਰਦੀ ਆਂ
ਕਿੱਤੇ ਵਾਦੇ ਨੂ ਝੂਠੀਯਾ ਕਸਮਾਂ ਨੂ
ਹਰ ਪਾਲ ਮੈਂ ਜਰਦੀ ਆਂ
ਕ਼ਿਸਮਤ ਤੋਂ ਹਾਰੀ ਮੁਕ਼ਦਰਾਂ ਦੇ
ਨਾਲ ਮੈਂ ਲੜਦੀ ਆ
ਜਿੱਦਾਂ ਰਖੇਂਗਾ ਰਿਹ ਲੁੰਗੀ
ਵਿਛਹੋਡੇ ਤੋਂ ਡਰਦੀ ਆ
ਕ਼ਿਸਮਤ ਤੋਂ ਹਾਰੀ ਮੁਕ਼ਦਰਾਂ ਦੇ
ਨਾਲ ਮੈਂ ਲੜਦੀ ਆਂ
ਜਿੱਦਾਂ ਰਖੇਂਗਾ ਰਿਹ ਲੁੰਗੀ
ਵਿਛਹੋਡੇ ਤੋਂ ਡਰਦੀ ਆਂ
Ratul ਵੇ ਇਨ ਸਾਲਾਂ ਵਿਚ ਨਾ ਤੂ
ਸਮਝ ਮੇਰੇ ਆਯਾ
ਤੇਰਾ ਜਿੰਨਾ ਕਿੱਤਾ ਵੇ ਸੱਜਣਾ
ਤੂ ਓਹ੍ਨਾ ਤੜਪਾਇਆ
ਉੱਤੋਂ ਮੈਂ ਭਵੇਈਂ ਹਸਦੀ ਆ
ਅੰਦਰੋਂ ਮੈਂ ਬਲਦੀ ਆਂ
ਜਦ ਵੀ ਤੇਰੀ ਅੱਖਾਂ ਚੋਂ
ਤੇਰਾ ਦਿਲ ਮੈਂ ਪੜਦੀ ਆਂ
ਕ਼ਿਸਮਤ ਤੋਂ ਹਾਰੀ ਮੁਕ਼ਦਰਾਂ ਦੇ
ਨਾਲ ਮੈਂ ਲੜਦੀ ਆ
ਜਿੱਦਾਂ ਰਖੇਂਗਾ ਰਿਹ ਲੁੰਗੀ
ਵਿਛਹੋਡੇ ਤੋਂ ਡਰਦੀ ਆ

ਮੈਂ ਚੌਨੀ ਆ ਮੇਰੀ ਮਰਕਾ
ਤੇ ਉੱਤੇ ਕੋਈ ਵੀ ਨਾ ਰੋਵ
ਮੇਰੀ ਤੇ ਮੇਰੇ ਯਾਰ ਦੀ ਬਸ
ਏਕ ਹੀ ਕ਼ਬਰ ਹੋਵੇ
ਬਸ ਏਕ ਹੀ ਕ਼ਬਰ ਹੋਵੇ

Curiosidades sobre la música Dardi Aa del Kamal Khan

¿Quién compuso la canción “Dardi Aa” de Kamal Khan?
La canción “Dardi Aa” de Kamal Khan fue compuesta por Ratul.

Músicas más populares de Kamal Khan

Otros artistas de Film score