Black Karda

Jung Sandhu

Yeah
Steelreellz on the beat

ਓ ਮੇਰੇ Town ਵਿਚ ਘੁੰਮਦਾ ਵੇ ਕਾਫਿਲਾ ਤੇਰੀਆਂ ਕਾਰਾਂ ਦਾ
ਹਾਂ ਤੀਜੇ ਕਾਂਡ ਵਿਚ ਨਾਂਅ ਬੋਲੇ ਤੇਰਾ ਤੇ ਤੇਰਿਆਂ ਯਾਰਾ ਦਾ

ਘੁਮਾ ਕਾਲੀਆਂ ਰਾਤਾ ਚ ਲ ਕੇ ਕਾਲੀ ਕਾਲੀ ਕਾਰ
ਕਈ ਛੁੱਟੀਆਂ ਤੇ ਏ ਕਈ ਚਲਦੇ ਫਰਾਰ
ਠਗੀ ਚੋਰੀ ਦਾ ਸਿਰ ਉੱਤੇ ਕੋਈ ਪਰਚਾ
ਹੱਡ ਓਹਨਾ ਦੇ ਭੰਨੇ ਨੇ ਜਿਹੜੇ ਰੱਖਦੇ ਸੇ ਖਾਰ
ਵਾਰਦਾਤਾ ਕਰ ਸਿਰ ਲੈਲਾ ਜਿੱਮੇਵਾਰੀ ਕੰਮ ਸਾਰੇ ਦੇ,
ਸਾਰੇ ਹੀ ਮੈ Crack ਕਰਦਾ

ਗਲ ਸੱਚੀ ਆਏ ਕੇ ਨਹੀ ਮੈਨੂੰ ਦਸ ਚੋਬਰਾਂ
ਵੇ ਲੋਕੀ ਕਹਿੰਦੇ ਨੇ ਕਹਿੰਦੇ ਨੇ ਤੂੰ Black ਕਰਦਾ
ਗਲ ਸੱਚੀ ਏ ਕੇ ਨਹੀ ਮੈਨੂੰ ਦਸ ਚੋਬਰਾਂ
ਵੇ ਲੋਕੀ ਕਹਿੰਦੇ ਨੇ ਕਹਿੰਦੇ ਨੇ ਤੂੰ Black ਕਰਦਾ

ਓ ਡੁਬ ਵਿਚ ਘੋੜਾ ਥੱਲੇ Jaguar ਨੀ
ਦਿਲ ਕਾਲੇ ਨਾ ਕਾਲੇ ਆ ਪਾਵੇ ਕਾਰੋਬਾਰ ਨੀ
ਓ ਡੁਬ ਵਿਚ ਘੋੜਾ ਥੱਲੇ Jaguar ਨੀ
ਦਿਲ ਕਾਲੇ ਨਾ ਕਾਲੇ ਆ ਪਾਵੇ ਕਾਰੋਬਾਰ ਨੀ
ਜੱਟ Feeling ਦਾ ਕਦੇ ਕਰਦੇ ਵਪਾਰ ਨੀ
Day One ਤੋਂ ਏ ਨਾਲ ਜਿਹੜੇ ਓਹੀ ਯਾਰ ਨੇ

ਓ ਏਡਾ ਕੀ ਆ ਦਸ ਤੇਰਾ ਖੌਫ ਮੁੰਡਿਆਂ
ਵੇ ਤੇਰੇ ਅੰਤਿ ਵੇ ਗਵਾਹੀ ਕੋਈ ਗਵਾਹ ਨ੍ਹੀ ਭਰਦਾ

ਆਪਣੇ ਏ ਹੀ ਦਮ ਤੇ ਮੁਕਾਮ ਪਏ ਆ
ਜੇ ਕੋਈ ਬੋਲਦਾ ਤਿਹ ਜੱਟ ਪਰਵਾਹ ਨ੍ਹੀ ਕਰਦਾ
ਆਪਣੇ ਏ ਹੀ ਦਮ ਤੇ ਮੁਕਾਮ ਪਾਏ ਆ
ਜੇ ਕੋਈ ਬੋਲਦਾ ਤਿਹ ਜੱਟ ਪਰਵਾਹ ਨ੍ਹੀ ਕਰਦਾ

Holla at me, baby, bust it open
Realest killer in it, I don't
I'm just throwin' up the racks, baby
Back into the city, see we ballin' with the set

ਜੈਲ ਯਾਤਰਾ ਤੋਂ ਹੁਣੇ ਆਇਆ ਬਾਹਰ ਵੇ
ਦੱਸ ਏਡਾ ਕਿਹੜਾ ਚਲੇ ਤੇਰਾ ਕਾਰੋਬਾਰ ਵੇ
ਜੈਲ ਯਾਤਰਾ ਤੋਂ ਹੁਣੇ ਆਇਆ ਬਾਹਰ ਵੇ
ਦੱਸ ਏਡਾ ਕਿਹੜਾ ਚਲੇ ਤੇਰਾ ਕਾਰੋਬਾਰ ਵੇ
ਸਮਝਾ ਕੇ ਤੈਨੂ ਜੱਟਾ ਮੈਂ ਗਈ ਹਰ ਵੇ
ਓਏ ਏਦਾਂ ਕਿਦਾਂ ਚਾਲੂ ਤੇਰਾ ਮੇਰਾ ਪਿਆਰ ਵੇ

ਮਨਿਆ ਕੇ ਵੇਲਿਆਂ ਨੂੰ ਰਾਖਾ ਦੱਬ ਕੇ
ਦਿਲ ਨਾਰਾ ਨਾ ਕਦੇ Hijaack ਕਰਦਾ

ਗਲ ਸੱਚੀ ਏ ਕੇ ਨਹੀ ਮੈਨੂੰ ਦਸ ਚੋਬਰਾਂ
ਵੇ ਲੋਕੀ ਕਹਿੰਦੇ ਨੇ ਕਹਿੰਦੇ ਨੇ ਤੂੰ Black ਕਰਦਾ
ਗਲ ਸੱਚੀ ਏ ਕੇ ਨਹੀ ਮੈਨੂੰ ਦਸ ਚੋਬਰਾਂ
ਵੇ ਲੋਕੀ ਕਹਿੰਦੇ ਨੇ ਕਹਿੰਦੇ ਨੇ ਤੂੰ Black ਕਰਦਾ

ਉਚੀ ਜੱਟ ਦੇ ਹਵੇਲੀ ਕਰੇ ਅੰਬਰਾਂ ਨੂੰ touch
ਮੁੰਡਾ ਕੱਲਾਹ ਕੇਰਾ ਟੌਰ ਰੱਖਦਾ ਏ ਬਾਹਲੀ ਨੀ
ਕਾਰਤੁਸਾ ਨਾਲ ਦਿਤੀ ਗੂਡਤੀ ਚਾਚੇ ਨੇ
ਸਿਖੀ 12 ਵੀ ਚ ਬਾਰਾਂ ਬੋਰ ਦੀ ਦੁਨਾਲੀ ਨੀ
ਮੁੰਡਾ Sandhu ਵਾ ਪਹਿਲਾਂ ਹੀ ਸੀ ਤਤਾ ਚੱਲਦਾ
ਉੱਤੋ ਖ਼ਾਨ ਬਾਈ ਨਾਲ ਓਹਨੇ ਯਾਰੀ ਲਾ ਲਯੀ ਨੀ

ਆਹੀ ਗਲ ਤੇਰੀ Jung Sandhu ਵਾ
ਵੇ ਤੂੰ ਬਿਨਾ ਗੈਲਨ ਕਿਸੇ ਤੇ ਹਵਾ ਨ੍ਹੀ ਕਰਦਾ

ਆਪਣੇ ਨੇ ਹੀ ਦਮ ਤੇ ਮੁਕਾਮ ਪਾਏ ਆ
ਜੇ ਕੋਈ ਬੋਲਦਾ ਤਿਹ ਜੱਟ ਪਰਵਾਹ ਨ੍ਹੀ ਕਰਦਾ
ਆਪਣੇ ਨੇ ਹੀ ਦਮ ਤੇ ਮੁਕਾਮ ਪਾਏ ਆ
ਜੇ ਕੋਈ ਬੋਲਦਾ ਤਿਹ ਜੱਟ ਪਰਵਾਹ ਨ੍ਹੀ ਕਰਦਾ

Holla at me, baby, bust it open
Realest killer in it, I don't
I'm just throwin' up the racks, baby (ey)
Back into the city, see we ballin' with the set (Steelreellz on the beat)

Curiosidades sobre la música Black Karda del Kamal Khan

¿Quién compuso la canción “Black Karda” de Kamal Khan?
La canción “Black Karda” de Kamal Khan fue compuesta por Jung Sandhu.

Músicas más populares de Kamal Khan

Otros artistas de Film score