Unskippable
Rafal
ਹੋ LV ਹਟਾ ਕੇ ਵੇਖ ਵੇਖਣ ਵਾਲੀ ਚੀਜ਼ ਮੁੰਡਾ
ਸ਼ੋਂਕ ਵਜੋਂ ਰੱਖੇ ਖੜੀ ਅੱਖ ਤੇ ਕਰੀਜ਼ ਮੁੰਡਾ
ਬੋਲਦੀ ਆ ਟੋਹਰ ਵਾਕੇ ਕੱਡੀ ਕਿਸੇ ਜੱਟ ਨੇ
ਜੱਟਾਂ ਦੀ identity ਹੁੰਦੇ ਮੁੱਛਾਂ ਉੱਤੇ ਹੱਥ ਨੇ
ਓਏ light pink ਸੂਟ highlight ਤੈਨੂੰ ਕਰਦਾ
ਨੀ ਰੰਗ ਤੇਰਾ ਛਿੱਲੇ ਹੋਏ ਬਦਾਮ ਦੇ ਆ ਵਰਗਾ
ਓਹ ਨੱਖਰਾ ਜੇ ਤੇਰਾ ਹਾਈ ਰੇਟ ਬੱਲੀਏ
ਜੋਰ ਜੱਟ ਦੇ ਤੇ ਹੁੰਦੀ ਆ debate ਬੱਲੀਏ
ਬੀਕਾਨੇਰ ਦੀ ਆ ਤੇਸ਼ਨੀ black ਰੰਗ ਦੀ
Digest ਲਈ ਧੁੱਪ ਕਰੜੀ ਜੀ ਮੰਗਦੀ
ਓਹ ਖੁਤ ਪੱਟ ਮੂੜ ਮਤ ਜੱਟ ਆ breed ਨੀ
ਯਾਰ ਤੇਰਾ ਅੱਤ ਤੋਂ ਵੀ ਉੱਤੇ ਦੀ ਆ ਚੀਜ਼ ਨੀ
ਓਹ ਅਸਲੇ ਦੀ ਥਾਂ ਤੂੰ ਵਰਤ ਦੀ ਜੇ ਅੱਖੀਆਂ
ਬਿਗੜੇ ਆ ਜੱਟ ਮੈਂ ਝਲਾਉਂ ਤੇਥੋਂ ਪਖੀਆਂ
ਭੀੜ ਨਾਲ ਲਾਗ ਡਾਟ ਤੇਰੇ ਨਾਲ ਗੱਲ ਬਾਤ ok ਚਲਦੀ
ਜੱਟ under ground ਜੱਟ under ਤੂੰ ਨੱਖਰੋ ਨੀ ਹੋਕੇ ਚਲਦੀ
ਸਾਨੂੰ ਪੁੱਗਦੇ ਵੈਰ ਨੇ ਕੱਲੇ
ਤੈਨੂੰ ਹਾਰ ਸਿੰਗਾਰ ਕੁੜੇ
ਫੇਰ ਠਾਉਂ ਆ ਗਏ ਨ੍ਹੇਰੀ ਆ ਸੰਧੂ ਤੇ ਬਲਕਾਰ ਕੁੜੇ
ਤੇਰੇ ਪੈਰਾਂ ਦੇ ਵਿੱਚ ਹੀਲ ਹੁੰਦੀ
Sound anklet ਦੀ ਜੀਲ ਹੁੰਦੀ
ਸਾਡੇ ਪੈਰਾਂ ਵਿੱਚ ਮੰਡੀਰ ਰਕਾਨੇ
ਉੱਤੋਂ country ਸੀਲ ਹੁੰਦੀ
ਸਾਡੀ ਨਜ਼ਰ ਆ ਜਹਿਰ ਤੇਰਾ ਹਾਸਾ ਗੁਲਕੰਦ ਨੀ
ਲੱਕ ਤੇਰਾ ਗੋਲ ਗੋਲ golden ਰੰਗ ਨੀ
ਲੰਬੀ ਆ ਰਫ਼ਲ ਮੇਰੀ ਤੇਰੀ ਗੋਲ ਵੰਗ ਨੀ
ਕਰੇ ਗੱਬਰੂ ਖਡਾਕ ਤੈਨੂੰ
ਖੜਕਾ ਪਸੰਦ ਨੀ
ਓਹ ਜਾਹਨਵੀ ਕਪੂਰ ਵਾਂਗੂ figure ਤੂੰ fit ਰੱਖੇ
ਲਾਣਾ ਮਾਰਕਸ ਦੀ ਨੀ ਤੂੰ shoulder kit ਰੱਖੇ
ਅਲਗੋਮਾ Uni ਚ ਤੂੰ ਪੜੇ ਕੈਂਪਸ ਤੋਂ ਕਰੇ
ਜੱਟ ਸ਼ੇਰਿਡਨ ਗੇਡੀ ਤੇ ਪਲਾਜ਼ੇ ਨੇ ਖੜੇ
ਬਾਲ ਪਿੱਠ ਨੀ ਜਾਹੀ ਲੱਗੇ ਲੱਟ ਲਮੱਕਦੀ ਜਿਹੜੀ
ਲੰਬੀ ਲੰਜੀ ਮਲਵੈਨ ਜਿਵੇਂ iron lady
ਕੁੜੀਆਂ ਚ ਠੁਕ ਤੂੰ ਵੀ ਬਹੁਲੀ ਰੱਖੇ ਨੀ
ਤਾਸ਼ ਵਿੱਚ ਹੁੰਦੇ ਜਿਹੜੇ ਜੱਟ ਓਹ ਜੱਕੇ ਨੀ
ਓਹ ਕੇਸਾਂ ਚ ਵੀ ਆਏ ਨਾਮ ਜੱਬਾਂ ਚ ਵੀ ਗੋਰੀਏ
ਡਿੱਗੀ ਚ ਵੀ ਰੱਖੇ ਸੰਡ ਡੱਬਾ ਚ ਵੀ ਗੋਰੀਏ
ਪੀਣ ਦਾ ਕੀ ਫਾਇਦਾ ਆ ਜੇ ਚੜੇ ਨਾ ਸ਼ਰਾਬ
ਕੱਲੀ ਜਾਗੋ ਤੇ ਨੀ ਕਦੇ ਫਾਇਰ ਪਬਾਂ ਚ ਵੀ ਗੋਰੀਏ
ਓਹ ਤੋਰ ਚ ਮਦਕ ਰੱਖੇ ਬੋਲੀ ਚ ਤਮੀਜ਼ ਮੁੰਡਾ
ਅੱਧਾ ਤੇਰਾ ਸ਼ਹਿਰ ਲਈ ਬੈਠਾ on ਲੀਜ਼ ਮੁੰਡਾ
ਹੋ LV ਹਟਾ ਕੇ ਵੇਖ ਵੇਖਣ ਵਾਲੀ ਚੀਜ਼ ਮੁੰਡਾ
ਹੋ LV ਹਟਾ ਕੇ ਵੇਖ ਵੇਖਣ ਵਾਲੀ ਚੀਜ਼ ਮੁੰਡਾ