Balcony

Kabal Saroopwali, MXRCI

ਓ ਪਿਹਲੇ ਪਿਹਲਾ ਮੁੰਡਾ ਪੇਗ ਕਦੇ ਕਦੇ ਲਾਹੁੰਦਾ ਸੀ
ਤੇ ਅੱਜ ਕਲ ਚੋਟੀ ਦਿਆਂ ਸ਼ਰਾਬੀ ਵਿਚੋ ਆਉਂਦਾ ਸੀ
ਓ ਕੁਝ ਆਪ ਮੈ ਮੰਗਾਯੀ ਕੁਝ ਯਾਰਾ ਨੇ ਪਿਯਾਯੀ
ਕਿਨਾ ਦਾਰੂ ਆਲਾ ਪੇਯਾ ਹੋਣਾ ਨਹਿਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ
ਓ Balcony ਵਿਚ ਬਾਟਲ-ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ
ਲਗਾ ਛੱਤ ਉਥੇ ਬੋਤਲਾਂ -ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ

ਓ ਬਲੀਏ ਬ੍ਰੇਕ ਚ ਜੱਦੋ ਦਾ ਯਕੀਨ ਨੀ
ਸੌ ਲਘੇ ਸਾਡੀ ਇਹੀ daily ਦੀ routine ਨੀ
ਓ ਆਪਾ Useless ਹੋਗੇ ਫਿਰ Cashless ਹੋਗੇ
ਤੇਰਾ ਗੇਰਾ ਨਾਲ ਚਲਦਾ affair ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ
ਓ Balcony ਵਿਚ ਬਾਟਲ-ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ
ਲਗਾ ਛੱਤ ਉਥੇ ਬੋਤਲਾਂ -ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ

ਓ 2-2 ਵੱਜੇ ਤੱਕ ਰੱਤੀ ਖੁਲਦੇ ਸੇ ਦੱਤ ਨੀ
ਫਡ ਫਡ ਖੰਡਾ ਤੇਰਾ ਉਠਦਾ ਸੇ ਜੱਟ ਨੀ
ਕਾਮ ਲਘੇ ਦਿਨ ਜਲੀ ਹੋਯ ਬਟੂਆ ਵੀ ਖਲੀ
ਰੱਤੀ ਹੋਯ ਹੋਣਾ ਦਿਲ ਦਾ ਦਲੇਰ ਦਸ ਦਾ ਨੀ
ਮੈ ਕਿੰਨੀ ਤੇਰੇ ਪਿਛੋ ਪੀਤੀ
ਓ Balcony ਵਿਚ ਬਾਟਲ-ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ
ਲਗਾ ਛੱਤ ਉਥੇ ਬੋਤਲਾਂ -ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ

ਓ ਬਰਫ ਦੀ ਢੱਲੀ ਵਾਂਗੂ ਖੁਰਗੇ dream ਨੀ
ਯਾਰ ਨੂ ਬਚਗੀ ਯਾਰਾਂ ਮੇਰਿਆਂ ਦੇ ਟੀਮ ਨੀ
ਓ ਭਰ ਬਨੇਯਾ ਫ੍ਲੈਟ ਰਿਹੰਦਾ 24/7 ਟਾਇਟ
ਤੇਰੇ Kabal Saroopwali ਮਿਹੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ
ਓ Balcony ਵਿਚ ਬਾਟਲ-ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ
ਲਗਾ ਛੱਤ ਉਥੇ ਬੋਤਲਾਂ -ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ
ਓ Balcony ਵਿਚ ਬਾਟਲ-ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ
ਲਗਾ ਛੱਤ ਉਥੇ ਬੋਤਲਾਂ -ਆਂ ਦਾ ਢੇਰ ਦਸਦਾ
ਮੈ ਕਿੰਨੀ ਤੇਰੇ ਪਿਛੋ ਪੀਤੀ

Curiosidades sobre la música Balcony del Jordan Sandhu

¿Cuándo fue lanzada la canción “Balcony” por Jordan Sandhu?
La canción Balcony fue lanzada en 2022, en el álbum “FAME”.
¿Quién compuso la canción “Balcony” de Jordan Sandhu?
La canción “Balcony” de Jordan Sandhu fue compuesta por Kabal Saroopwali, MXRCI.

Músicas más populares de Jordan Sandhu

Otros artistas de Indian music