Snowfall

Bunty Bains

Desi Crew Desi Crew
ਕੈਲਗਰੀ ਵਾਲੀਏ ਕੈਲਗਰੀ ਵਾਲੀਏ
ਕੈਲਗਰੀ ਵਾਲੀਏ ਤੁਹ ਚਨ ਦੇਖਦੀ
ਨੀਂ ਤੇਰੀ ਚੁੰਨੀ ਉੱਤੇ ਡਿਗਦੇ ਨੀ ਤਾਰੇ
ਮਿੱਤਰਾ ਦੇ ਪਿੰਡ ਵੀ ਬਰਫ ਡਿੱਗਦੀ
ਪਰ ਡਿੱਗਦੀ ਪੈੱਗਾ ਦੇ ਵਿਚ ਨਾਅਰੇ
ਮਿੱਤਰਾ ਦੇ ਪਿੰਡ ਵੀ ਬਰਫ ਡਿੱਗਦੀ
ਪਰ ਡਿੱਗਦੀ ਪੈੱਗਾ ਦੇ ਵਿਚ ਨਾਅਰੇ

ਕਲ Online ਘੂਰਦਾ ਸੀ
ਮੁੰਡਾ ਤੇਰੀ ਮਾਸੀ ਦਾ
ਸਾਲਾ Mood Off ਕਰ ਗਿਆ
Time ਸੀ ਗਲਾਸੀ ਦਾ
Mood Off ਕਰ ਗਿਆ
ਕਲ Online ਘੂਰਦਾ ਸੀ
ਮੁੰਡਾ ਤੇਰੀ ਮਾਸੀ ਦਾ
ਸਾਲਾ Mood Off ਕਰ ਗਿਆ
Time ਸੀ ਗਿਲਾਸੀ ਦਾ
ਚਕਣੇ ਨੂ ਹੁਣੇ ਓਹਦਾ Time ਚੱਕਲਾ
ਚਕਣੇ ਨੂ ਹੁਣੇ ਓਹਦਾ Time ਚੱਕਲਾ
ਪਰ ਖਾਸ ਤਾਹੁਦਾ ਓਹ ਮੁਟਿਆਰੇ
ਮਿੱਤਰਾ ਦੇ ਪਿੰਡ ਵੀ ਬਰਫ ਡਿੱਗਦੀ
ਪਰ ਡਿੱਗਦੀ ਪੈੱਗ ਦੇ ਵਿਚ ਨਾਅਰੇ
ਮਿੱਤਰਾ ਦੇ ਪਿੰਡ ਵੀ ਬਰਫ ਡਿੱਗਦੀ
ਨੀਂ ਪਾਰ ਡਿੱਗਦੀ ਪੈੱਗ ਦੇ ਵਿਚ ਨਾਰੇ

ਓਹ Long Distance ਆਪਾ ਛੇਤੀ ਹੀ ਮੁੱਕਾ ਦਾ ਗੇ
ਗਹਿਣਿਆ ਦੇ ਨਾਲ ਤੈਨੂੰ ਲਦ ਕੇ ਬਿਠਾ ਦਾ ਗੇ
ਗਹਿਣਿਆ ਦੇ
Long Distance ਆਪਾ ਛੇਤੀ ਹੀ ਮੁੱਕਾ ਦਾ ਗੇ
ਗਹਿਣਿਆ ਦੇ ਨਾਲ ਤੈਨੂੰ ਲਦ ਕੇ ਬਿਠਾ ਦਾ ਗੇ
ਦੋਵੇਂ ਪਾਸੇ ਮਾਪੇ ਜਦੋਂ ਰਜਾਮੰਦ ਹੋ ਗਏ
ਦੋਵੇਂ ਪਾਸੇ ਮਾਪੇ ਜਦੋਂ ਰਜਾਮੰਦ ਹੋ ਗਏ
ਦੇਖੀ ਉਡਣੇ ਗੁਲਾਬੀ ਨੋਟ ਸਾਰੇ
ਮਿੱਤਰਾ ਦੇ ਪਿੰਡ ਵੀ ਬਰਫ ਡਿੱਗਦੀ
ਪਾਰ ਡਿੱਗਦੀ ਪੈੱਗ ਦੇ ਵਿਚ ਨਾਅਰੇ
ਮਿੱਤਰਾ ਦੇ ਪਿੰਡ ਵੀ ਬਰਫ ਡਿੱਗਦੀ
ਨੀਂ ਪਾਰ ਡਿੱਗਦੀ ਪੈੱਗ ਦੇ ਵਿਚ ਨਾਅਰੇ

ਮਾਝੇ ਵਿਚ ਪਿਆ ਰੌਲਾ ਤੇਰੀ ਮੇਰੀ ਗੱਲ ਦਾ
ਸੰਧੂ ਰੇ ਦੇ ਮੁੰਡੇ ਦਾ ਇਸ਼ਕ ਬਹਾਰਾਂ ਚਲਦਾ
ਓਹ ਮਾਝੇ ਵਿਚ ਪਿਆ ਰੌਲਾ ਤੇਰੀ ਮੇਰੀ ਗੱਲ ਦਾ
ਸੰਧੂਆਂ ਦੇ ਮੁੰਡੇ ਦਾ ਇਸ਼ਕ ਬਹਾਰਾਂ ਚਲਦਾ
ਓਹ ਪਾਈ ਗਿਆ ਵਿਚੋਲਾ ਵਿਚ
ਪਈ ਗਿਆ ਵਿਚੋਲਾ ਵਿਚ ਬੈਂਸ ਬੈਂਸ ਆ ਕੇ
ਤਾਹੀ ਵੱਜਦੇ ਫਿਰਨ ਲਲਕਾਰੇ
ਮਿੱਤਰਾ ਦੇ ਪਿੰਡ ਵੀ ਬਰਫ ਡਿੱਗਦੀ
ਪਰ ਡਿੱਗਦੀ ਪੈੱਗ ਦੇ ਵਿਚ ਨਾਅਰੇ
ਮਿੱਤਰਾ ਦੇ ਪਿੰਡ ਵੀ ਬਰਫ ਡਿੱਗਦੀ
ਨੀਂ ਪਾਰ ਡਿੱਗਦੀ ਪੈੱਗ ਦੇ ਵਿਚ ਨਾਰੇ

Curiosidades sobre la música Snowfall del Jordan Sandhu

¿Quién compuso la canción “Snowfall” de Jordan Sandhu?
La canción “Snowfall” de Jordan Sandhu fue compuesta por Bunty Bains.

Músicas más populares de Jordan Sandhu

Otros artistas de Indian music