Munda Sardaran Da
ਨਾ ਅੱਖ ਲੱਗਦੀ ਨਾ ਭੁੱਖ ਲੱਗਦੀ
ਨਾ ਦਿਲ ਲੱਗਦਾ ਨਾ ਸੁਖ ਲੱਗਦੀ
ਮੈਂ ਝੱਲੀ ਜਿਹੀ ਕੱਲੀ ਰੋਂਦੀ ਰਹਿਣੀ ਆ
ਹੱਸ ਦੀਆਂ ਫਿਰਨ ਮੇਰੇ
ਹਾਣ ਦੀਆਂ ਮੁਟਿਆਰਾਂ ਤਾਂ
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੌ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੌ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਆ ਕਿਸੇ ਬਾਬੇ ਤੌ ਮੇਰਾ ਪਾਠ ਕਰਾ ਦੇਵੀ
ਮਰਦੀ ਜਾਨੀ ਆ ਅੰਮੀਏ ਮੈਨੂੰ ਬਚਾ ਦੇ ਨੀ
ਮਰਦੀ ਜਾਨੀ ਆ ਅੰਮੀਏ ਮੈਨੂੰ ਬਚਾ ਦੇ ਨੀ
ਤਵੇ ਤੇ ਵੇਖੀ ਫਟਕੜੀ ਮੈਂ ਖਿਲ ਕਰਕੇ
ਤਸਵੀਰ ਬਣ ਗਈ ਮੁੰਡਾ ਨੀ ਸ਼੍ਰੀ ਬਰਾੜਾਂ ਦਾ
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੌ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੌ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਹਾਏ ਧੂਪਾਂ ਦੇ ਵਿਚ ਗਿਰਨ ਲਾਤੇ ਨੀ ਫੂਲ ਓਹਨੇ
ਗੱਲ ਕਰਦੇ ਦੇ ਮੇਰੇ ਕੰਬਣ ਲਾਤੇ ਨੀ ਬੁੱਲ ਓਹਨੇ
ਹਾਏ ਧੂਪਾਂ ਦੇ ਵਿਚ ਗਿਰਨ ਲਾਤੇ ਨੀ ਫੂਲ ਓਹਨੇ
ਗੱਲ ਕਰਦੇ ਦੇ ਮੇਰੇ ਕੰਬਣ ਲਾਤੇ ਨੀ ਬੁੱਲ ਓਹਨੇ
ਜਿਵੇਂ ਚੁੱਕ ਕੇ ਲੈ ਗਿਆ ਪੈਰ ਦੀ ਮਿੱਟੀ ਵੇਹੜੇ ਚੋ
ਨੀ ਓਹਨੇ ਉੱਤੇ ਪੜ੍ਹਤ ਇਲਮ ਦਾ ਕਾਲਾ ਹਾਂ
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੌ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੌ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਮੈਨੂੰ ਬਿਜਲੀ ਵਰਗੀ ਨੂੰ ਖਿੱਚਦਾ ਨੀ
ਰੰਗ ਜੱਟ ਕਾਸੇ ਵਰਗਾ
ਸੁਖ ਕੇ ਬਾਬੇ ਦੇ ਪੰਜ ਪਤਾਸੇ
ਪੱਟਿਆ ਪਤਾਸੇ ਵਰਗਾ
ਜੱਟ ਪੱਟਿਆ ਪਤਾਸੇ ਵਰਗਾ
ਇਕ ਦਿਲ ਕਰਦਾ ਖੁਲ ਕੇ ਦੱਸਦਾ ਬਾਪੂ ਨੂੰ
ਕਰਾ ਕਿ ਚੰਦਰਾਂ ਡਰ ਜਿਹਾ ਲੱਗਦਾ ਆ ਗੱਲਾਂ ਦਾ
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੌ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ
ਮੈਨੂੰ ਨਜ਼ਰ ਲੈ ਗਿਆ ਮੁੰਡਾ ਨੀ ਸਰਦਾਰਾਂ ਦਾ