Hero

BUNTY BAINS, DAVVY SINGH

ਅਜੇ ਤੱਕ ਫਿਲਮ ਨਾ ਆਈ ਬੱਲੀਏ
ਤਾਂ ਵੀ ਤੇਰੇ ਯਾਰ ਦੀ ਚੜ੍ਹਾਈ ਬੱਲੀਏ
ਅਜੇ ਤੱਕ ਫਿਲਮ ਨਾ ਆਈ ਬੱਲੀਏ
ਤਾਂ ਵੀ ਤੇਰੇ ਯਾਰ ਦੀ ਚੜ੍ਹਾਈ ਬੱਲੀਏ
ਤੇਰੇ ਵੱਲ ਨੀ ਵਿਲੇਨ ਜਿਹੜੇ ਝਾਕ ਦੇ
ਤੋੜੀ ਦੇਖੀ ਦੰਦ ਗੱਭਰੂ(ਦੰਦ ਗੱਭਰੂ)
ਹੋ ਮੇਰੇ ਯਾਰ ਮੈਨੂੰ ਹੀਰੋ ਹੀਰੋ ਆਖਦੇ
ਤੇਰੇ ਨਾ ਪਸੰਦ ਗੱਭਰੂ(ਪਸੰਦ ਗੱਭਰੂ)
ਹੋ ਮੇਰੇ ਯਾਰ ਮੈਨੂੰ ਹੀਰੋ ਹੀਰੋ ਆਖਦੇ
ਤੇਰੇ ਨਾ ਪਸੰਦ ਗੱਭਰੂ
ਤੇਰੇ ਨਾ ਪਸੰਦ ਗੱਭਰੂ
ਤੇਰੇ ਨਾ ਪਸੰਦ ਗੱਭਰੂ

ਮਾਝੇ ਵੱਲ ਖੁੱਲੀ ਆ ਜ਼ਮੀਨ ਬੱਲੀਏ
ਰੱਖੂ ਗਾ ਬਣਾ ਕੇ ਮੈਂ queen ਬੱਲੀਏ
ਮਾਝੇ ਵੱਲ ਖੁੱਲੀ ਆ ਜ਼ਮੀਨ ਬੱਲੀਏ
ਰੱਖੂ ਗਾ ਬਣਾ ਕੇ ਮੈਂ queen ਬੱਲੀਏ
ਦਾਦੇ ਕੋਲੋਂ ਪੱਗ ਦਾ Style ਸਿੱਖਿਆ
ਦੱਸਾਂ ਤੈਨੂੰ ਅੱਜ ਪੂਰਾ Scene ਬੱਲੀਏ
ਤਾਂਹੀ ਆਉਦੇ ਨੇ ਸੁਨੇਹੇ ਬਡ਼ੇ ਸਾਕ ਦੇ
ਕਰੇ ਬੂਹੇ ਬੰਦ ਗੱਭਰੂ
ਹੋ ਮੇਰੇ ਯਾਰ ਮੈਨੂੰ ਹੀਰੋ ਹੀਰੋ ਆਖਦੇ
ਤੇਰੇ ਨਾ ਪਸੰਦ ਗੱਭਰੂ(ਪਸੰਦ ਗੱਭਰੂ)
ਹੋ ਮੇਰੇ ਯਾਰ ਮੈਨੂੰ ਹੀਰੋ ਹੀਰੋ ਆਖਦੇ
ਤੇਰੇ ਨਾ ਪਸੰਦ ਗੱਭਰੂ
ਤੇਰੇ ਨਾ ਪਸੰਦ ਗੱਭਰੂ
ਤੇਰੇ ਨਾ ਪਸੰਦ ਗੱਭਰੂ

ਉਮਰ ਨਿਆਣੀ ਤੋਂ ਮੈਂ ਪੱਕਾ ਹਿੰਡ ਦਾ
Birth place ਵੈਲੀਆਂ ਦੇ ਪਿੰਡ ਦਾ(ਵੈਲੀਆਂ ਦੇ ਪਿੰਡ ਦਾ)
ਉਮਰ ਨਿਆਣੀ ਤੋਂ ਮੈਂ ਪੱਕਾ ਹਿੰਡ ਦਾ
Birth place ਵੈਲੀਆਂ ਦੇ ਪਿੰਡ ਦਾ
ਜੱਟ ਅੱਖ ਮਾਰੇ ਤਾ ਚੱਲਣ ਗੋਲੀਆਂ
ਤੇਰੇ ਅੱਖ ਦੱਬਿਆ ਬਰੂਦ ਖਿੰਡ ਦਾ( ਬਰੂਦ ਖਿੰਡ ਦਾ)
ਹੋ ਲੱਭਦੇ Proof ਨਾ ਖੜਾਕ ਦੇ
ਚਾੜੇ ਜਦੋਂ ਚੰਦ ਗੱਭਰੂ(ਚੰਦ ਗੱਭਰੂ)
ਹੋ ਮੇਰੇ ਯਾਰ ਮੈਨੂੰ ਹੀਰੋ ਹੀਰੋ ਆਖਦੇ
ਤੇਰੇ ਨਾ ਪਸੰਦ ਗੱਭਰੂ
ਹੋ ਮੇਰੇ ਯਾਰ ਮੈਨੂੰ ਹੀਰੋ ਹੀਰੋ ਆਖਦੇ
ਤੇਰੇ ਨਾ ਪਸੰਦ ਗੱਭਰੂ
ਤੇਰੇ ਨਾ ਪਸੰਦ ਗੱਭਰੂ
ਤੇਰੇ ਨਾ ਪਸੰਦ ਗੱਭਰੂ

ਲਿਖੇ ਨਹੀਓ ਗੀਤ ਪੂਰੇ ਚਿਣੇ ਯਾਰ ਨੇ
ਕਿਨੇ ਹੋ ਗੇ ਹਿੱਟ ਨਹੀਓ ਗਿਣੇ ਯਾਰ ਨੇ(ਗਿਣੇ ਯਾਰ ਨੇ)
ਹੋ ਲਿਖੇ ਨਹੀਓ ਗੀਤ ਪੂਰੇ ਚਿਣੇ ਯਾਰ ਨੇ
ਕਿਨੇ ਹੋ ਗੇ ਹਿੱਟ ਨਹੀਓ ਗਿਣੇ ਯਾਰ ਨੇ
ਬੈਂਸ ਬੈਂਸ ਹੁੰਦੀ ਸੁਣੀ ਚੱਲ ਬੱਲੀਏ
ਕਿਸੇ ਨਾ ਮੁਕਾਬਲੇ ਨਾ ਮਿਣੇ ਯਾਰ ਨੇ(ਮਿਣੇ ਯਾਰ ਨੇ)
ਹੋ ਬੋਲ ਮੂੰਹ ਤੇ ਕੱਲੇ ਕੱਲੇ ਨੇ ਜਵਾਕ ਦੇ
ਪਾਉਂਦਾ ਨਹੀਓ ਗੰਦ ਗੱਭਰੂ( ਗੰਦ ਗੱਭਰੂ)
ਹੋ ਮੇਰੇ ਯਾਰ ਮੈਨੂੰ ਹੀਰੋ ਹੀਰੋ ਆਖਦੇ
ਤੇਰੇ ਨਾ ਪਸੰਦ ਗੱਭਰੂ(ਪਸੰਦ ਗੱਭਰੂ)
ਹੋ ਮੇਰੇ ਯਾਰ ਮੈਨੂੰ ਹੀਰੋ ਹੀਰੋ ਆਖਦੇ
ਤੇਰੇ ਨਾ ਪਸੰਦ ਗੱਭਰੂ
ਤੇਰੇ ਨਾ ਪਸੰਦ ਗੱਭਰੂ
ਤੇਰੇ ਨਾ ਪਸੰਦ ਗੱਭਰੂ
ਭਾਵੇ ਅਜੇ ਤੱਕ ਫਿਲਮ ਨਾ ਆਈ ਬੱਲੀਏ
ਨੀ ਪਰ ਕਿੰਨੀਆਂ ਹੀ ਫਿਲਮਾਂ ਦੀ ਸਾਈ ਬੱਲੀਏ

Curiosidades sobre la música Hero del Jordan Sandhu

¿Quién compuso la canción “Hero” de Jordan Sandhu?
La canción “Hero” de Jordan Sandhu fue compuesta por BUNTY BAINS, DAVVY SINGH.

Músicas más populares de Jordan Sandhu

Otros artistas de Indian music