Bandh Karke Sheeshe Car De

BUNTY BAINS, X JASSI

ਬੰਦ ਕਰਕੇ ਸ਼ੀਸ਼ੇ car ਦੇ
ਬੰਦ ਕਰਕੇ ਸ਼ੀਸ਼ੇ car ਦੇ
ਮੈਂ ਜ਼ੋਰ ਜ਼ੋਰ ਦੀ ਰੋਵਾਂ
ਜਿਥੇ ਨਾ ਤੇਰੀ ਯਾਦ ਹੋਵੇ
ਜਿਥੇ ਨਾ ਤੇਰੀ ਯਾਦ ਹੋਵੇ
ਦਸ ਕਿਥੇ ਜਾ ਖਲੋਵਾਂ
ਬੰਦ ਕਰਕੇ ਸ਼ੀਸ਼ੇ car ਦੇ

ਕਰਾਂ ਮੈਂ feel alone ਨੀ
ਕਰੇ irritate ਹੁਣ phone ਨੀ
ਕਰਾਂ ਮੈਂ feel alone ਨੀ
ਕਰੇ irritate ਹੁਣ phone ਨੀ
ਤੇਰੀ ਹਰ ਇਕ photo save ਪਈ
ਤਾਂ ਨਿਕਲੇ ਜਦੋਂ ਵੀ ਸ਼ੋਆਂ
ਬੰਦ ਕਰਕੇ ਸ਼ੀਸ਼ੇ car ਦੇ
ਮੈਂ ਜ਼ੋਰ ਜ਼ੋਰ ਦੀ ਰੋਵਾਂ
ਬੰਦ ਕਰਕੇ ਸ਼ੀਸ਼ੇ car ਦੇ

ਵਿਕ ਗਈ ਤੂੰ ਵੇਖ ਵੇਖ
ਨੋਟਾਂ ਦੇ ਟਰੰਕ ਨੀ
ਯਾਰੀਆਂ ਦੇ ਨਾ ਦੇ ਉੱਤੇ
ਲਾ ਗਈ ਤੂੰ ਕਲੰਕ ਨੀ

ਵਿਕ ਗਈ ਤੂੰ ਵੇਖ ਵੇਖ
ਨੋਟਾਂ ਦੇ ਟਰੰਕ ਨੀ
ਯਾਰੀਆਂ ਦੇ ਨਾ ਦੇ ਉੱਤੇ
ਲਾ ਗਈ ਤੂੰ ਕਲੰਕ ਨੀ
ਹੁਣ ਦਾਗ ਇਸ਼ਕ ਦੀ ਚਾਦਰ ਤੋਂ
ਹੁਣ ਦਾਗ ਇਸ਼ਕ ਦੀ ਚਾਦਰ ਤੋਂ
ਦਸ ਕਹਿੰਦੇ ਸੁਰਫ ਨਾਲ ਧੋਵਾਂ
ਬੰਦ ਕਰਕੇ ਸ਼ੀਸ਼ੇ car ਦੇ
ਮੈਂ ਜ਼ੋਰ ਜ਼ੋਰ ਦੀ ਰੋਵਾਂ
ਬੰਦ ਕਰਕੇ ਸ਼ੀਸ਼ੇ car ਦੇ

ਪਿਆਰ ਤੇਰੇ ਵਿਚ ਪਾਗਲ ਨੂੰ
ਤੂੰ psycho ਕਹਿ ਕੇ ਤੁਰ ਗਈ
ਕਿਸੇ ਹੋਰ ਦੇਸ਼ ਦਾ ਨਾਗਰਿਕ
ਤੇਰੀ ਤਾਰ ਜਿੰਦੇ ਨਾਲ ਜੁੜ ਗਈ

ਪਿਆਰ ਤੇਰੇ ਵਿਚ ਪਾਗਲ ਨੂੰ
ਤੂੰ psycho ਕਹਿ ਕੇ ਤੁਰ ਗਈ
ਕਿਸੇ ਹੋਰ ਦੇਸ਼ ਦਾ ਨਾਗਰਿਕ
ਤੇਰੀ ਤਾਰ ਜਿੰਦੇ ਨਾਲ ਜੁੜ ਗਈ
ਜੋ ਦੁੱਖ ਬੈਂਸ -ਬੈਂਸ ਨੂੰ ਦੇ ਗਈ
ਜੋ ਦੁੱਖ ਬੈਂਸ -ਬੈਂਸ ਨੂੰ ਦੇ ਗਈ
ਦੱਸ ਜੱਗ ਤੋਂ ਕਿਵੇਂ ਲਕੋਵਾਂ
ਬੰਦ ਕਰਕੇ ਸ਼ੀਸ਼ੇ car ਦੇ
ਮੈਂ ਜ਼ੋਰ ਜ਼ੋਰ ਦੀ ਰੋਵਾਂ
ਬੰਦ ਕਰਕੇ ਸ਼ੀਸ਼ੇ car ਦੇ

Curiosidades sobre la música Bandh Karke Sheeshe Car De del Jordan Sandhu

¿Cuándo fue lanzada la canción “Bandh Karke Sheeshe Car De” por Jordan Sandhu?
La canción Bandh Karke Sheeshe Car De fue lanzada en 2017, en el álbum “Bandh Karke Sheeshe Car De”.
¿Quién compuso la canción “Bandh Karke Sheeshe Car De” de Jordan Sandhu?
La canción “Bandh Karke Sheeshe Car De” de Jordan Sandhu fue compuesta por BUNTY BAINS, X JASSI.

Músicas más populares de Jordan Sandhu

Otros artistas de Indian music