Koka

THE BOSS, HARF CHEEMA

ਵੇ ਨਿੱਕੀ ਜਿੰਨੀ ਕੀਤੀ ਸੀ demand ਡੁੱਬ ਜਾਣਿਆ
ਤੋੜਿਆ ਏ ਦਿਲ ਮੇਰਾ ਵੱਡਿਆਂ ਸਿਆਣਿਆਂ
ਵੇ ਨਿੱਕੀ ਜਿੰਨੀ ਕੀਤੀ ਸੀ demand ਡੁੱਬ ਜਾਣਿਆ
ਤੋੜਿਆ ਏ ਦਿਲ ਮੇਰਾ ਵੱਡਿਆਂ ਸਿਆਣਿਆਂ
ਬਸ ਇਕੋ ਇਸ ਗੱਲ ਕਰਕੇ ਵੇ ਮਨੋ ਮੇਰੇ ਉਤਰ ਗਿਆ
ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ
ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ
ਕੋਕਾ ਦੇਣੋ ਮੁਕਰ ਗਯੋ

ਡੱਕ ਦਾ ਕਾਹਤੋਂ ਹਾਏ ਵੇ ਸੋਹਣਿਆਂ
Hold ਤੇ ਫੋਨ ਰੱਖ ਕੇ
ਸਾਕ ਮੋੜਿਆ ਅਮਰੀਕਾ ਨਾਰ ਨੇ ਤੇਰੀ ਹੋਣ ਦੇ ਜਨੂੰਨ ਕਰਕੇ
ਸਾਕ ਮੋੜਿਆ ਅਮਰੀਕਾ ਨਾਰ ਨੇ ਤੇਰੀ ਹੋਣ ਦੇ ਜਨੂੰਨ ਕਰਕੇ
ਕਿਹੜੇ ਪਾਸੇ ਦੀ ਰਹੂੰਗੀ ਦਸ ਵੈਰੀਆਂ ਜੇ ਕਰਨਾ ਵੇ ਮੁਕਰ ਗਿਆ
ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ
ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ
ਕੋਕਾ ਦੇਣੋ ਮੁਕਰ ਗਯੋ

ਤੇਰੇ ਬਦਲੇ ਅੰਦਾਜ Bittu Cheemਇਆ
ਤੂੰ ਕਰਦਾ ਏ ਹੋਸ਼ਿਯਾਰੀਆਂ
ਵੇ ਤੂੰ ਚੰਡੀਗੜ੍ਹ ਜਾਕੇ ਡੇਰੇ ਲਾ ਲਏ
ਤੇ ਕਰਦਾ ਏ ਕਲਾਕਾਰੀਆਂ
ਕਰੀ ਜਾਵੇਂ ਕਲਾਕਾਰੀਆਂ
ਮੈਨੂੰ ਪੁੱਛਣ ਸਹੇਲੀਆਂ ਓ ਕਿਥੇ ਆ
ਨੀ ਤੇਰੇ ਆਲਾ Jigar ਸਿਆਂ
ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ
ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ
ਕੋਕਾ ਦੇਣੋ ਮੁਕਰ ਗਯੋ

ਠੁੱਕ ਹੋਜੂ ਗਾ double ਮੁਟਿਆਰ ਦੀ
ਵੇ ਤੂੰ ਜਦੋ ਨਾਲ ਹੋਵੇਂਗਾ
ਕੁੜਤੇ ਪਜਾਮੇ ਵਿੱਚ ਸੋਹਣਿਆਂ ਵੇ ਲਗਦਾ ਗੁਮਾਨ ਹੋਵੇਂਗਾ
ਜਿੰਦ ਵਾਰਦਾ ਏ ਮੁੰਡਾ ਸਰਪੰਚਾਂ ਦਾ
ਕਹਿੰਦੀ ਸੀ ਤੂੰ ਡਰਦੀ ਕਯੋਂ
ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ
ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ
ਕੋਕਾ ਦੇਣੋ ਮੁਕਰ ਗਯੋ

Curiosidades sobre la música Koka del Jigar

¿Quién compuso la canción “Koka” de Jigar?
La canción “Koka” de Jigar fue compuesta por THE BOSS, HARF CHEEMA.

Músicas más populares de Jigar

Otros artistas de Asiatic music