Pink Pink Addiyaan

Narinder Batth, Amrit Maan

ਹੋ ਹੋ ਹੋ ਹੋ ਹੋ
Desi Crew, Desi Crew, Desi Crew

ਵੇ ਤੂੰ ਵੈਲਪੁਣਾ ਪਾਲੇ ਤੇ ਮੈਂ ਨਖ਼ਰੇ ਪਰੋਸਦੀ
ਅੰਗਾਂ 'ਚ politeness ਚਿੱਟੇ ਖ਼ਰਗੋਸ਼ ਦੀ
ਵੇ ਤੂੰ ਵੈਲਪੁਣਾ ਪਾਲੇ ਤੇ ਮੈਂ ਨਖ਼ਰੇ ਪਰੋਸਦੀ
ਅੰਗਾਂ 'ਚ politeness ਚਿੱਟੇ ਖ਼ਰਗੋਸ਼ ਦੀ
ਜੱਟੀਆਂ ਨੂੰ represent ਕਰੇ ਨਾਰ ਤੇਰੀ
ਸੁਣ ਚੰਗੇ ਲੱਕ ਵਾਲਿਆ
Pink pink ਅੱਡੀਆਂ ਨੂੰ ਲੈ ਦੇ ਝਾਂਜਰਾਂ ਵੇ ਜੱਟਾ
ਲਾਲ ਅੱਖ ਵਾਲਿਆ
ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ ਵੇ
ਅੱਸੀ ਕਿੱਲਿਆਂ ਦੇ ਟੱਕ ਵਾਲਿਆ
ਓਏ, pink pink ਅੱਡੀਆਂ ਨੂੰਲੈ ਦੇ ਝਾਂਜਰਾਂ ਵੇ ਜੱਟਾ
ਲਾਲ ਲਾਲ ਅੱਖ ਵਾਲਿਆ

ਵੇ ਕੁੜੀਆਂ friend ਰੱਖ ਕੋਈ ਇਤਰਾਜ਼ ਨਈਂ
ਵੇ ਟੌਰ੍ਹ ਟੱਪਾ end ਰੱਖ ਕੋਈ ਇਤਰਾਜ਼ ਨਈਂ
ਵੈਰੀਆਂ ਤੇ ਹਿੰਡ ਰੱਖ ਕੋਈ ਇਤਰਾਜ਼ ਨਈਂ
ਵੇ residence ਪਿੰਡ ਰੱਖ ਕੋਈ ਇਤਰਾਜ਼ ਨਈਂ
ਹੋ ਪਿਆਰ ਵਿੱਚ ਕਰੀ ਜੇ ਚਲਾਕੀ ਫੱਟੇ ਚੱਕ ਦੂੰਗੀ
ਚੱਕਵੇਂ ਜੇ touch ਵਾਲਿਆ
Pink pink ਅੱਡੀਆਂ ਨੂੰ ਲੈ ਦੇ ਝਾਂਜਰਾਂ ਵੇ ਜੱਟਾ
ਲਾਲ ਲਾਲ ਅੱਖ ਵਾਲਿਆ
ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ ਵੇ
ਅੱਸੀ ਕਿੱਲਿਆਂ ਦੇ ਟੱਕ ਵਾਲਿਆ
ਓਏ, pink pink ਅੱਡੀਆਂ ਨੂੰ ਲੈ ਦੇ ਝਾਂਜਰਾਂ ਵੇ ਜੱਟਾ
ਲਾਲ ਲਾਲ ਅੱਖ ਵਾਲਿਆ

ਹੋ ਪੁੱਜ ਕੇ ਸ਼ਰੀਫ਼ ਨਈਂਓ ਜੱਟ ਚੱਕਵਾਂ
ਚੱਲਦਾ relation ਨੂੰ ਸਾਲ ਅੱਠਵਾਂ
ਹੋ ਪੁੱਜ ਕੇ ਸ਼ਰੀਫ਼ ਨਈਂਓ ਜੱਟ ਚੱਕਵਾਂ
ਚੱਲਦਾ relation ਨੂੰ ਸਾਲ ਅੱਠਵਾਂ
ਹੋ ਬੰਦਾ ਲੱਖ ਸੋਚੀ ਜਾਵੇ ਹੋਣ ਨਾ ਸਲਾਮਾ
ਏ ਤਾਂ ਰੱਬ ਨੇ ਕਰਾਈਆਂ ਜੱਟੀਏ
ਕੀ ਏ ਝਾਂਜਰਾਂ ਦੀ ਗੱਲ ਮੈਂ ਤੂਫ਼ਾਨ ਦੇਵਾਂ ਠੱਲ
ਗੱਲਾਂ ਜੱਟ ਨੇ ਪੁਗਾਈਆਂ ਜੱਟੀਏ
ਮਿਹਣਾ ਮਾਰਦੀਂ ਏਂ ਕੈਸਾ
ਕਿੱਥੇ ਲੈ ਕੇ ਜਾਣਾ ਪੈਸਾ
ਕਰਾਂ ਤੇਰੇ ਲਈ ਕਮਾਈਆਂ ਜੱਟੀਏ
ਕੀ ਏ ਝਾਂਜਰਾਂ ਦੀ ਗੱਲ ਮੈਂ ਤੂਫ਼ਾਨ ਦੇਵਾਂ ਠੱਲ
ਗੱਲਾਂ ਜੱਟ ਨੇ ਪੁਗਾਈਆਂ ਜੱਟੀਏ
ਜੱਟ ਨੇ ਪੁਗਾਈਆਂ ਜੱਟੀਏ

ਵੇ ਹੁਣ ਆ ਜਾ ਫ਼ੋਨ ਖੜਕਾਉਣ ਵਾਲੀ ਕਿੱਥੇ ਆ
ਬਾਠਾਂ ਵਾਲੇ ਬਾਠ ਨੂੰ ਸਤਾਉਣ ਵਾਲੀ ਕਿੱਥੇ ਆ
ਯਾਰਾਂ ਦੀਆਂ ਯਾਰੀਆਂ ਛਡਾਉਣ ਵਾਲੀ ਕਿੱਥੇ ਆ
ਸਖੀਆਂ ਨਾਲ ਜੈਲਸੀ ਜਤਾਉਣ ਵਾਲੀ ਕਿੱਥੇ ਆ
ਕਹਿ ਕੇ ਖ਼ਰਚੀਲੀ mood ਕਰ ਦੀਂ ਨਾ off
ਤੇਜ਼ ਭਾਬੀਆਂ ਦੀ ਚੱਕ ਵਾਲਿਆ
Pink pink ਅੱਡੀਆਂ ਨੂੰ ਲੈ ਦੇ ਝਾਂਜਰਾਂ ਵੇ ਜੱਟਾ
ਲਾਲ ਲਾਲ ਅੱਖ ਵਾਲਿਆ
ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ ਵੇ
ਅੱਸੀ ਕਿੱਲਿਆਂ ਦੇ ਟੱਕ ਵਾਲਿਆ
ਓਏ, pink pink ਅੱਡੀਆਂ ਨੂੰ ਲੈ ਦੇ ਝਾਂਜਰਾਂ ਵੇ ਜੱਟਾ
ਲਾਲ ਲਾਲ ਅੱਖ ਵਾਲਿਆ

Curiosidades sobre la música Pink Pink Addiyaan del Jigar

¿Cuándo fue lanzada la canción “Pink Pink Addiyaan” por Jigar?
La canción Pink Pink Addiyaan fue lanzada en 2020, en el álbum “Pink Pink Addiyaan”.
¿Quién compuso la canción “Pink Pink Addiyaan” de Jigar?
La canción “Pink Pink Addiyaan” de Jigar fue compuesta por Narinder Batth, Amrit Maan.

Músicas más populares de Jigar

Otros artistas de Asiatic music