Putt Jattan De

NARINDER BATTH, SATPAL SINGH

Desi Crew, Desi Crew

ਟੌਰ ਤੇ ਸ਼ੌਕੀਨੀ ਦਾ ਐ ਨਸ਼ਾ ਗੋਰੀਏ
ਖੂਨ ਦੀ ਥਾਂ ਦਾਊਦ ’ਦੀ ਆ ਵਫ਼ਾ ਗੋਰੀਏ
ਖੁੱਲੀ ਆ ਕਿਤਾਬ ਬਿੱਲੋ life ਜੱਟ ਦੀ
ਨੀ ਮੁੱਖ ਤੇਰਾ ਗੋਰਾ ਗੋਰਾ ਸਫਾ ਗੋਰੀਏ
ਮੁੱਖ ਤੇਰਾ ਗੋਰਾ ਗੋਰਾ ਸਫਾਈ ਗੋਰੀਏ
ਹੋ ਜਿੰਨਾ ਦੀ ਮਾਸ਼ੂਕ ਬੰਦਾਂ ਦੂਜਾ ਭਾਲਦੀ
ਸਾਡੇ ਨਾਲ ਖਾਈ ਕੇ ਕੀ ਓ ਖੱਟ ਲੈਣਗੇ
ਧੁੱਪੇ ਲੱਗਦੀ ਐ ਚਿੱਟੇ ਖ਼ਰਗੋਸ਼ ਵਰਗੀ ਨੀ
ਪੁੱਤ ਜੱਟਾਂ ਦੇ ਸ਼ਿਕਾਰੀ ਤੈਨੂੰ ਪੱਟ ਲੈਣਗੇ
ਲੱਗਦੀ ਐ ਚਿੱਟੇ ਖ਼ਰਗੋਸ਼ ਵਰਗੀ ਨੀ
ਪੁੱਤ ਜੱਟਾਂ ਦੇ ਸ਼ਿਕਾਰੀ ਤੈਨੂੰ ਪੱਟ ਲੈਣਗੇ
ਹੋ ਕੁੜੀਆਂ ਦੀ boss ਜੀਪ ਵਿਲੀ ਰੱਖਦੀ
Shotgun ਤੰਗ ਕੇ ਮੈਂ ਕਿੱਲੀ ਰੱਖਦੀ
ਪਿਟਬੁੱਲ ਨਵੇਂ ਮੰਗਦੇ ਨੇ ਸੰਗਲੀ
ਇਹ ਨਾ ਸੋਚੀ ਪੱਲ ਕੇ ਮੈਂ ਬਿੱਲੀ ਰੱਖਦੀ
ਹਾਂ ਸੁਪਨੇ ਚ ਜੋੜੀਆਂ ਬਣਾਉਣ ਵਾਲਿਆ
ਭੁੱਲ ਜਾ ਕੇ ਹੋਊਗੀ ਸਾਗਾਈ ਆਪਣੀ

ਹੋ ਜੱਟੀ ਤੇਰੇ ਜਾਲ ਚ ਨੀ ਆਉਣੀ ਮੁੰਡਿਆਂ
ਹੋਰ ਕਿੱਤੇ ਮਾਰ ਲੈ try ਆਪਣੀ
ਵੇ ਜੱਟੀ ਤੇਰੇ ਜਾਲ ਚ ਨੀ ਆਉਣੀ ਚੋਬਬਰਾਂ
ਹੋਰ ਕਿੱਤੇ ਮਾਰ ਲੈ try ਆਪਣੀ

ਰੌਲਾ ਰੱਪਾ ਪੂਰਾ ਗੱਬਰੂ ਦੀ ਥੁੱਕ ਦਾ
ਬਾਲ ਬਾਲ ਕੀਮਤੀ ਜੱਟਾ ਦੀ ਮੁੱਛ ਦਾ
Circle ਵਿਚ ਦੇ ਦੇਯੋ ਜੀ entry
ਫੋਨ ਤੇ classmate ਤੇਰਾ ਪੁੱਛਦਾ
ਨੀ ਨਾਗਣੀ ਤੋਂ ਕਾਲਾ ਸੂਟ ਪਾਉਣ ਵਾਲੀਏ
ਬਹੁਤਾਂ ਉਡਦੀ ਨਾ ਹਵਾ ਚ ਦੂਰ ਕੱਟ ਲੈਣਗੇ
ਧੁੱਪੇ ਲੱਗਦੀ ਐ ਚਿੱਟੇ ਖ਼ਰਗੋਸ਼ ਵਰਗੀ ਨੀ
ਪੁੱਤ ਜੱਟਾ ਦੇ ਸ਼ਿਕਾਰੀ ਤੈਨੂੰ ਪੱਟ ਲੈਣਗੇ
ਲੱਗਦੀ ਐ ਚਿੱਟੇ ਖ਼ਰਗੋਸ਼ ਵਰਗੀ ਨੀ
ਪੁੱਤ ਜੱਟਾ ਦੇ ਸ਼ਿਕਾਰੀ ਤੈਨੂੰ ਪੱਟ ਲੈਣਗੇ
ਵੇ ਮੇਰੇ ਪਿਛੇ college’ਆਂ ਚ ਡਾਂਗ ਚਲਦੀ
ਵੇ ਕੜੇ ਕੜੇ K.G.F ਵਾਗ ਚਲਦੀ
ਹੋ ਮੁੱਛਾਂ ਦੇ ਸ਼ੌਕੀਨ ਜਿੱਥੇ ਫਿਰੇ ਕੱਚ ਦੇ
ਵੇ ਪੱਕਾ ਹੋਯਉ ਓਥੇ ਮੇਰੀ ਡਾਂਗ ਚਲਦੀ
13 ਦੂਣੀ ਹੁੰਦੇ ਨੀ 27 ਕੜੇ ਵੀ
ਦੂਰ ਦੂਰ ਰਹਿਣ ਚ ਭਲਾਈ ਆਪਣੀ

ਹੋ ਜੱਟੀ ਤੇਰੇ ਜਾਲ ਚ ਨੀ ਆਉਣੀ ਮੁੰਡਿਆਂ
ਹੋਰ ਕਿੱਤੇ ਮਾਰ ਲੈ try ਆਪਣੀ
ਵੇ ਜੱਟੀ ਤੇਰੇ ਜਾਲ ਚ ਨੀ ਆਉਣੀ ਚੋਬਬਰਾਂ
ਹੋਰ ਕਿੱਤੇ ਮਾਰ ਲੈ try ਆਪਣੀ

ਹੋ ਬੱਠਾਂ ਵਾਲਾ ਬਾਠ ਗਾਣਿਆਂ ਚ ਬੋਲਦਾ
ਵੇ ਕਾਹਤੋਂ ਢੂੰਡ ਦਿਆਂ ਬੱਦਲਾਂ ਚੋਂ ਰੈਣ ਤੋਲਦਾ
ਨੀ ਪੱਖੀ ਖੋਲੀ fortuner ਦੀ ਤੇਰੇ ਵਾਸਤੇ
ਸੀ ਜਿਹੜਾ ਯਾਰਾਂ ਪਿਛੇ ਵੈਰੀਆਂ ਦੇ ਸਿਰ ਖੋਲ੍ਹਦ
ਨੀ ਤੇਰੀਆਂ ਨੈਣਾ ਦਾ ਨਸ਼ਾ ਲਾਉਣਾ ਜੱਟ ਨੇ
ਵੇ ਸੁੱਟ ਡੁੱਬੀ ਸੰਕਲੀ ਜੀ ਦਵਾਈ ਆਪਣੀ
ਹਾਂ ਜੱਟੀ ਤੇਰੇ ਜਾਲ ਚ ਨੀ ਆਉਣੀ ਮੁੰਡਿਆਂ
ਹੋਰ ਕਿੱਤੇ ਮਾਰ ਲੈ try ਆਪਣੀ
ਧੁੱਪੇ ਲੱਗਦੀ ਐ ਚਿੱਟੇ ਖ਼ਰਗੋਸ਼ ਵਰਗੀ ਨੀ
ਪੁੱਤ ਜੱਟਾਂ ਦੇ ਸ਼ਿਕਾਰੀ ਤੈਨੂੰ ਪੱਟ ਲੈਣਗੇ
ਵੇ ਜੱਟੀ ਤੇਰੇ ਜਾਲ ਚ ਨੀ ਆਉਣੀ ਚੋਬਬਰਾਂ
ਹੋਰ ਕਿੱਤੇ ਮਾਰ ਲੈ try ਆਪਣੀ

Curiosidades sobre la música Putt Jattan De del Jigar

¿Quién compuso la canción “Putt Jattan De” de Jigar?
La canción “Putt Jattan De” de Jigar fue compuesta por NARINDER BATTH, SATPAL SINGH.

Músicas más populares de Jigar

Otros artistas de Asiatic music