Hoor Mittran Di
ਸੋਹਣੇ ਚੇਹਰੇ ਚਾਰ ਚੁਫੇਰੇ
ਪਰ ਸਾਡੀ ਹੂਰ ਤੂੰ ਐਂ
ਭੁਲੇਖਾ ਪੈਂਦਾ ਜੱਟੀਏ
ਰੰਗ ਹੀ ਐਨਾ ਗੋਰਾ ਏ
ਕਿ ਧੁੱਪੇ ਪਈ ਰੂੰ ਐ
ਲਾ ਲਾ ਲਾ ਲਾ ਲਾ ਲਾ
Downtown ਜੀਹਦੇ ਤੇ ਦੀਵਾਨਾ ਹੋਇਆ ਫਿਰਦਾ ਐ
ਕੱਲਾ ਕੱਲਾ ਮੁੰਡਾ ਮਸਤਾਨਾ ਹੋਇਆ ਫਿਰਦਾ ਐ
Downtown ਜੀਹਦੇ ਤੇ ਦੀਵਾਨਾ ਹੋਇਆ ਫਿਰਦਾ ਐ
ਕੱਲਾ ਕੱਲਾ ਮੁੰਡਾ ਮਸਤਾਨਾ ਹੋਇਆ ਫਿਰਦਾ ਐ
ਜਿਹੜੀ soft ਬੁੱਲਾਂ ਚੋਂ ਮੁਸਕਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ (ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ)
ਕੀਲਤਾ ਕਰਾਚੀ ਓਹਦੇ ਗਜਰੇ ਦੀ sound ਨੇ
ਕੀਲਤਾ ਕਰਾਚੀ ਓਹਦੇ ਗਜਰੇ ਦੀ sound ਨੇ
ਵਾਰੇ ਜਾਂਦੇ ਜੀਹਤੋਂ England ਵਾਲੇ pound ਨੇ
ਵਾਰੇ ਜਾਂਦੇ ਜੀਹਤੋਂ England ਵਾਲੇ pound ਨੇ
ਕੀਲਤਾ ਕਰਾਚੀ ਓਹਦੇ ਗਜਰੇ ਦੀ sound ਨੇ
ਵਾਰੇ ਜਾਂਦੇ ਜੀਹਤੋਂ England ਵਾਲੇ pound ਨੇ
ਨਰਿੰਦਰ miss Italy ਅਖਵਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਹੋ ਲਾਲ Bugatti ਤੇ
ਹੋ ਲਾਲ Bugatti ਤੇ
ਪਿੱਛੇ ਜੱਟ ਦੇ ਗੇੜੇ ਲਾਉਂਦੀ
ਓ ਹੂਰ ਹਾਂਜੀ ਹਾਂਜੀ ਓਹੀ
ਨੀ ਜਿਹੜਾ ਜਾਣ ਜਾਣ ਕੇ ਰੋਕੀਦਾ ਐ
ਨੀ ਤੇਰੇ ਨਾਲ ਦਾ table ਮਿੱਤਰਾਂ ਦਾ
ਸਾਰੀ ਦੁਨੀਆਂ ਜਾਣ ’ਦੀ ਹਾਣ ਦੀਏ
ਤੇਰੇ ਤੇ label ਮਿੱਤਰਾਂ ਦਾ
ਹੋ ਸਾਨੂੰ ਜਾਣ ਜਾਣ ਅਜ਼ਮਾਉਂਦੀ
ਨਜ਼ਰਾਂ ਡਿਤਾ ਨਾਲ ਲੁਕਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਓ ਹੂਰ ਮਿੱਤਰਾਂ ਦੀ
ਓ ਹੂਰ ਮਿੱਤਰਾਂ ਦੀ
ਲਾ ਲਾ ਲਾ ਲਾ ਲਾ ਲਾ
ਕਰਦਾ ਆ ਦਿਲ ਕੁੜੀ ਅੱਖੋਂ ਹੋਵੇ ਪਰੇ ਨਾ
ਕਰਦਾ ਆ ਦਿਲ ਕੁੜੀ ਅੱਖੋਂ ਹੋਵੇ ਪਰੇ ਨਾ
ਮਹਿਫ਼ਿਲ ਚ ਕਿਸੇ ਨੂੰ ਸ਼ਰਾਬ hit ਕਰੇ ਨਾ
ਮਹਿਫ਼ਿਲ ਚ ਕਿਸੇ ਨੂੰ ਸ਼ਰਾਬ hit ਕਰੇ ਨਾ
ਓਏ ਕਰਦਾ ਆ ਦਿਲ ਕੁੜੀ ਅੱਖੋਂ ਹੋਵੇ ਪਰੇ ਨਾ
ਮਹਿਫ਼ਿਲ ਚ ਕਿਸੇ ਨੂੰ ਸ਼ਰਾਬ hit ਕਰੇ ਨਾ
ਓ ਸੁਣ rhythm ਫਿਰੇ ਨਸ਼ੇ ਆਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਹੋ ਲਾਲ Bugatti ਤੇ
ਹੋ ਲਾਲ Bugatti ਤੇ
ਪਿੱਛੇ ਜੱਟ ਦੇ ਗੇੜੇ ਲਾਉਂਦੀ
ਓ ਹੂਰ ਮਿੱਤਰਾਂ ਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਜਿਹੜੀ ਪੋਲਿਆਂ ਹੱਥਾਂ ਨਾ ਗਿੱਧਾ ਪਾਉਂਦੀ
ਓ ਹੂਰ ਮਿੱਤਰਾਂ ਦੀ
ਓ ਹੂਰ ਮਿੱਤਰਾਂ ਦੀ