Badmashi [5 Star]

Jass Manak

ਹੋ ਹੋ ਹੋ ਹੋ ਹੋ ਹੋ
Desi Crew
ਹੋਂ ਮੈਨੂੰ ਟਇਮ ਨਹੀਂਓ ਦਿੰਦਾ ਵੇ ਮੈ ਏਸੇ ਗੱਲੋਂ ਖਿਜੀਆਂ
ਹੂ ਨੀ ਯਾਰਾਂ ਪਿੱਛੇ ਹੁੰਦੀਆਂ ਲੜ੍ਹਾਈ ਵਿਚ ਵਿਜ਼ੀਆ
ਹੋਂ ਮੈਨੂੰ ਟਇਮ ਨਹੀਂਓ ਦਿੰਦਾ ਵੇ ਮੈ ਏਸੇ ਗੱਲੋਂ ਖਿਜੀਆਂ
ਯਾਰਾਂ ਪਿੱਛੇ ਹੁੰਦੀਆਂ ਲੜ੍ਹਾਈ ਵਿਚ ਵਿਜ਼ੀਆ
ਡੱਬ ਵਿੱਚ ਡੱਬ ਵਿੱਚ ਘੋੜਾ ਰੱਖਦਆਂ
ਨੀ ਰੱਖਾਂ ਗੱਡੀ ਵਿਚ ਖੂਨ ਦੀ ਪਿਆਸੀ ਅੱਲੜੇ
ਵੇ ਅੱਜ ਕੱਲ ਅੱਜ ਕੱਲ ਕੀ ਕਰਦੈਂ
ਨੀ ਇਕੋ ਕੰਮ ਆਉਂਦਾ ਬਦਮਾਸ਼ੀ ਅੱਲੜੇ
ਵੇ ਕੇੜੀ ਗੱਲੋਂ ਨੇਗਟਿਵ ਟੋਨ ਰੱਖਦੇਂ
ਦਿਲ ਗੱਬਰੂ ਚੋੰ ਬੋਲਦੇ 85 ਅੱਲੜੇ
ਹੋ ਹੋ ਹੋ ਹੋ ਹੋ ਹੋ
ਬਰਿਸਤਾ ਤੇ ਖੜੀ ਦੇਖ ਘੋੜੀ ਮੁਟਿਆਰ ਦੀ
ਹੋ ਜੱਟ ਨੇ ਵੀ ਗੱਡੀ ਫੁੱਟਪਾਥ ਉੱਤੋਂ ਉਤਾਰਤੀ
ਰੋਬ ਥੋਡਾ ਪੂਰਾ ਭਾਵੇਂ ਐਂਟੀ ਸਰਕਾਰ ਏ
ਜੱਟ ਦੀ ਚੜਾਈ ਵੀ ਤਾਂ ਜਾਂਦੀ ਸੀਨਾ ਠਾਰਦੀ
ਅੱਜ ਕੱਲ ਗਾਲਾਂ ਖਾਂਦੇ ਤੇਰੇ ਤੋ ਜੱਟਾ
ਅੱਜ ਕੱਲ ਗਾਲਾਂ ਖਾਂਦੇ ਤੇਰੇ ਤੋ ਜੱਟਾ
ਜੇਹੜੇ ਛੋਟੇ ਹੁੰਦੇ ਖਾਂਦੇ ਸੀਗੇ ਗਾਚੀ ਅੱਲੜੇ
ਵੇ ਅੱਜ ਕੱਲ ਅੱਜ ਕੱਲ ਕੀ ਕਰਦੈਂ
ਨੀ ਇਕੋ ਕੰਮ ਆਉਂਦਾ ਬਦਮਾਸ਼ੀ ਅੱਲੜੇ
ਵੇ ਕੇੜੀ ਗੱਲੋਂ ਨੇਗਟਿਵ ਟੋਨ ਰੱਖਦੇਂ
ਦਿਲ ਗੱਬਰੂ ਚੋੰ ਬੋਲਦੇ 85 ਅੱਲੜੇ

ਫ਼ਾਰਮ ਬਨਾਇਆ ਕਹਿੰਦੇ ਪੂਰਾ ਤੁਸੀ ਲਾਡ ਨਾਲ
ਮੋਸ਼ਣ ਜੁੜੇ ਆ ਸਾਡੇ ਘੋੜੇ ਅਤੇ ਬਾਜ਼ ਨਾਲ
ਹੋ ਮੋਰਨਿਗ ਪੱਕਾ ਥੋਡਾ ਗੇੜਾ ਹੁੰਦਾ ਖੇਤ ਚ
ਨੀ ਰਾਹ ਚ ਮੁਲਕਾਤ ਹੁੰਦੀ ਬਾਠਾਂ ਵਾਲੇ ਬਾਠ ਨਾਲ
ਹੋ ਦੀਨੋ ਦਿਨ ਵੱਧ ਦੀ ਗ੍ਰੋਥ ਕਾਸਤੋਂ
ਵੇ ਦੀਨੋ ਦਿਨ ਵੱਧ ਦੀ ਗ੍ਰੋਥ ਕਾਸਤੋਂ
ਨੀ ਸਾਡੇ ਕਾਰਜ਼ ਸਵਾਰੇ ਰੱਬ ਆਪੇ ਅੱਲੜੇ
ਵੇ ਅੱਜ ਕੱਲ ਅੱਜ ਕੱਲ ਕੀ ਕਰਦੈਂ
ਨੀ ਇਕੋ ਕੰਮ ਆਉਂਦਾ ਬਦਮਾਸ਼ੀ ਅੱਲੜੇ
ਵੇ ਕੇੜੀ ਗੱਲੋਂ ਨੇਗਟਿਵ ਟੋਨ ਰੱਖਦੇਂ
ਦਿਲ ਗੱਬਰੂ ਚੋੰ ਬੋਲਦੇ 85 ਅੱਲੜੇ
ਹੋ ਹੋ ਹੋ ਹੋ ਹੋ ਹੋ
ਵੇ ਬੜੇ ਬੜੇ ਜੈਲਸ ਸਟਾਰ ਤੈਨੂੰ ਦੇਖ ਕੇ
ਨੀ ਗਬਰੂ ਦੀ ਐਂਟਰੀ ਨੁੰ ਧੂਆਂ ਧਾਰ ਦੇਖ ਕੇ
ਆਈਟੀ ਦੀ ਪੈਈ ਆ ਕਹੰਦੇ ਰੈਡ ਥੋੜੇ ਘਰ ਤੇ
ਕਲੀਨ ਚਿੱਟ ਦੇਂਗੇ ਸਾਰਾ ਕੰਮ ਕਾਰ ਦੇਖਕੇ
ਐਵੇਂ ਸਲੂਸ਼ਨ ਤੂੰ ਰੱਖ ਲੱਭ ਕੇ
ਵੇ ਐਵੇਂ ਸਲੂਸ਼ਨ ਤੂੰ ਰੱਖ ਲੱਭ ਕੇ
ਜਿਵੇਂ ਕੈਂਚੀ ਲੌਂਦਾ ਹੁੰਦਾ ਦੇਖ ਜਾਫੀ ਅੱਲੜੇ
ਵੇ ਅੱਜ ਕੱਲ ਅੱਜ ਕੱਲ ਕੀ ਕਰਦੈਂ
ਨੀ ਇਕੋ ਕੰਮ ਆਉਂਦਾ ਬਦਮਾਸ਼ੀ ਅੱਲੜੇ
ਵੇ ਕੇੜੀ ਗੱਲੋਂ ਨੇਗਟਿਵ ਟੋਨ ਰੱਖਦੇਂ
ਦਿਲ ਗੱਬਰੂ ਚੋੰ ਬੋਲਦੇ 85 ਅੱਲੜੇ

Curiosidades sobre la música Badmashi [5 Star] del Jigar

¿Quién compuso la canción “Badmashi [5 Star]” de Jigar?
La canción “Badmashi [5 Star]” de Jigar fue compuesta por Jass Manak.

Músicas más populares de Jigar

Otros artistas de Asiatic music