Viah

Gurbinder Maan

ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ

ਓ ਸਾਡੀ ਵੀ ਖਾਲੀ ਥਾਂ ਭਰ ਗਯੀ
ਮਿਲ ਗਯੀ ਪੱਟੋਲੇ ਵਰਗੀ
ਓ ਸਾਡੀ ਵੀ ਖਾਲੀ ਥਾਂ ਭਰ ਗਯੀ
ਮਿਲ ਗਯੀ ਪੱਟੋਲੇ ਵਰਗੀ.
ਜਿੰਨੂ ਆਖਦੇ ਨੇ ਲੋਕੀ ਲੱਡੂ ਮੋਤੀ-ਚੂਰ ਦਾ
ਬਸ ਓਹਿਯੋ ਸਾਢੇ ਕੋਲੋਂ ਖਾ ਹੋ ਗਯਾ.
ਓ ਰੰਨਾਂ ਵਾਲੇਯੋਂ
ਸਾਡਾ ਵੀ ਵਿਆਹ ਹੋ ਗਯਾ ਸਾਡਾ ਵੀ ਵਿਆਹ
ਸਾਡਾ ਵੀ ਵਿਆਹ ਹੋ ਗਯਾ
ਓ ਰੰਨਾਂ ਵਾਲੇਯੋਂ ਸਾਡਾ ਵੀ ਵਿਆਹ ਹੋ ਗਯਾ
ਸਾਡਾ ਵੀ ਵਿਆਹ ਹੋ ਗਯਾ ਸਾਡਾ ਵੀ ਵਿਆਹ

ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਯਾਰ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਯਾਰ ਦੁੱਲਾ

ਓ ਜੀਜਾ ਜੀ- ਜੀਜਾ ਜੀ ਮੈਨੂੰ
ਕੇਹਨ ਗਿਆਂ ਸਾਲੀਆਂ
ਕੇਹਨ ਗਿਆਂ ਸਾਲੀਆਂ ਸਾਲੀਆਂ
ਓ ਰੋਜ਼-ਰੋਜ਼ ਅੱਸੀ ਵੀ ਮਨਾਵਾਂਗੇ ਦੀਵਾਲੀਆਂ
ਮਨਾਵਾਂਗੇ ਦੀਵਾਲੀਆਂ
ਓ ਜੋ ਆਖਦੇ ਸੀ ਛਾਡੇ ਓ ਹੇਰਾਂ ਹੁਣ ਪੜੇ
ਓ ਜੋ ਮਿਸ-ਸੀ ਪਟਾਖਾ ਕਿਵੇਂ ਠਾ ਹੋ ਗਯਾ
ਓ ਰੰਨਾਂ ਵਾਲੇਯੋਂ ਸਾਡਾ ਵੀ ਵਿਆਹ ਹੋ ਗਯਾ
ਸਾਡਾ ਵੀ ਵਿਆਹ ਹੋ ਗਯਾ ਸਾਡਾ ਵੀ ਵਿਆਹ
ਓ ਰੰਨਾਂ ਵੱਲੀਓਹ ਸਾਡਾ ਵੀ ਵਿਆਹ ਹੋ ਗਯਾ ਸਾਡਾ ਵੀ ਵਿਆਹ ਗਯਾ

ਯਾਰ ਵੇਲਿ ਕੱਠੇ ਹੋਏ
ਯਾਰ ਦੇ ਵਿਆਹ ਦੇ ਵਿਚ
ਰਲ-ਮਿਲ ਭੰਗੜੇ ਪਾਵਾਂਗੇ
ਨਵੀ ਜੋਡੀ ਨੂੰ ਵੀ ਨਵੀ ਜੋਡੀ ਨੂੰ ਵੀ
ਨਾਲ ਨਚਾਵਾਂਗੇ ਨਵੀ ਜੋਡੀ ਨੂੰ
ਓਏ ਨਵੀ ਜੋਡੀ ਨੂੰ ਵੀ ਨਾਲ ਨਚਾਵਾਂਗੇ ਓਏ ਨਵੀ ਜੋਡੀ ਨੂੰ ਵੀ

ਉਹ ਚਿਰਾਂ ਬੱਤ ਨੱਚੇ ਚੱਲ ਅੱਜ ਬੱਚ ਗਈ ਨੀ
ਅੱਜ ਬੱਚ ਗਈ ਨੀ ਅੱਜ ਬੱਚ ਗਈ ਨੀ
ਸਾਡੇ ਵਿਚ ਚੋਬਾਰੇਆਂ ਨੂੰ ਭਾਗ ਲੱਗ ਗਈ ਨੇ
ਭਾਗ ਲੱਗ ਗਈ ਨੇ ਭਾਗ ਲੱਗ ਗਈ ਨੇ
ਓ ਸੋਨੇ ਸਾਥੀ ਦੇ ਸਹਾਰੇ ਲੱਗ ਜਾਵਾਂਗੇ ਕਿਨਾਰੇ
ਹੁਣ ਸੱਡੀ ਵੀ ਬੇਢੀ ਦਾ ਕੋਈ ਮਲਾ ਹੋ ਗਯਾ
ਓ ਰੰਨਾਂ ਵਾਲੇਯੋਂ ਸਾਡਾ ਵੀ ਵਿਆਹ ਹੋ ਗਯਾ
ਸਾਡਾ ਵੀ ਵਿਆਹ ਹੋ ਗਯਾ ਸਾਡਾ ਵੀ ਵਿਆਹ
ਓ ਰੰਨਾਂ ਵਾਲੇਯੋਂ ਸਾਡਾ ਵੀ ਵਿਆਹ ਹੋ ਗਯਾ
ਸਾਡਾ ਵੀ ਵਿਆਹ ਹੋ ਗਯਾ ਸਾਡਾ ਵੀ ਵਿਆਹ

ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਯਾਰ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਗਿਆ ਦੁੱਲਾ
ਹਾਂ ਬਣ ਗਿਆ ਯਾਰ ਦੁੱਲਾ

ਹੁਣ ਤਹ ਰਨਾਂ ਵਾਲੀ ਤੱਨੇ ਰਹੇ ਮਾਰਦੇ
ਤੱਨੇ ਰਹੇ ਮਾਰਦੇ
ਰੱਬ ਹੀ ਜਾਨੇ ਅਸੀ ਕਿਵੇਂ ਰਹੇ ਸਾਰਦੇ
ਹੁਣ ਅੱਧੀ ਰਾਤੀ ਤਾਜੀ ਗਰਮਾ ਗਰਮ ਮਿਲੁ ਖੀ
ਨਾਲੇ ਤਾਨੀਆ ਤੋਹ ਬਚਾ ਹੋਗੇਆ
ਓ ਰੰਨਾਂ ਵਾਲੇਯੋਂ ਸਾਡਾ ਵੀ ਵਿਆਹ ਹੋ ਗਯਾ
ਸਾਡਾ ਵੀ ਵਿਆਹ ਹੋ ਗਯਾ ਸਾਡਾ ਵੀ ਵਿਆਹ
ਸਾਡੀ ਵੀ ਖਾਲੀ ਥਾਂ ਭਰ ਗਯੀ
ਮਿਲ ਗਯੀ ਪੱਟੋਲੇ ਵਰਗੀ
ਜਿੰਨੂ ਆਖਦੇ ਨੇ ਲੋਕੀ ਲੱਡੂ ਮੋਤੀ-ਚੂਰ ਦਾ
ਬਸ ਓਹਿਯੋ ਸਾਢੇ ਕੋਲੋਂ ਖਾ ਹੋ ਗਯਾ
ਓ ਰੰਨਾਂ ਵਾਲੇਯੋਂ ਸਾਡਾ ਵੀ ਵਿਆਹ ਹੋ ਗਯਾ
ਸਾਡਾ ਵੀ ਵਿਆਹ ਸਾਡਾ ਵੀ ਵਿਆਹ ਹੋ ਗ੍ਯਾ
ਸਾਡਾ ਵੀ ਵਿਆਹ ਸਾਡਾ ਵੀ ਵਿਆਹ ਹੋ ਗ੍ਯਾ
ਸਾਡਾ ਵੀ ਵਿਆਹ ਸਾਡਾ ਵੀ ਵਿਆਹ ਹੋ ਗ੍ਯਾ
ਸਾਡਾ ਵੀ ਵਿਆਹ ਹੋ ਗ੍ਯਾ

Músicas más populares de Inderjit Nikku

Otros artistas de