3B2 Pinda Wale Jatt
ਓ ਤੇਰੀ 3B2 ਦੀ ਮਾਰਕੀਟ ਸ਼ਾਮੀ ਇੰਝ ਲਗੇ
ਜਿਵੇ luxury ਕਾਰਾਂ ਦੀ ਕੋਈ ਮੰਡੀ ਹੁੰਦੀ ਆ
ਕਿਸੇ ਨੇ ਅਮਰੀਕਾ ਕਿੱਸੇ ਨੇ ਇੰਗਲੈਂਡ
ਕਿਸੇ ਲਈ Canada ਵਾਲੀ ਝੰਡੀ ਹੁੰਦੀ ਏ
ਸਾਰੀਆਂ ਹੀ ਗੱਡੀਆਂ ਚ ਬੈਠੇ ਹੋਏ ਜੱਟ
ਤੇਰੀ ਸਹਿਰਨ ਸਹੇਲੀ ਭਾਲੇ ਜੱਟ ਹਾਣ ਦਾ
ਪਿੰਡਾਂ ਆਲੇ ਕੱਠੇ ਹੋਗੇ ਤੇਰੇ ਸ਼ਹਿਰ ਚ
ਤੇਰੇ ਸ਼ਹਿਰ ਦਾ ਕੀ ਬਣੂ ਰੱਬ ਜਾਣ ਦਾ
ਪਿੰਡਾਂ ਆਲੇ ਕੱਠੇ ਹੋਗੇ ਤੇਰੇ ਸ਼ਹਿਰ ਚ
ਤੇਰੇ ਸ਼ਹਿਰ ਦਾ ਕੀ ਬਣੂ ਰੱਬ ਜਾਣ ਦਾ
ਓ ਜਿਦੇ ਕੁੜਤੇ ਦੀ length ਓਹਦੇ ਗੋਡਿਆਂ ਤੇ move
ਆਪੇ ਲਾ ਲਵੀ ਹਿਸਾਬ ਪੇਂਡੂ ਜੱਟ ਹੋਊਗਾ
ਕੀਤੇ ਓਸੇ ਜੱਟ ਦੇ ਤੂੰ ਦੇਖੇ ਪਾਵੇ ਬੂਟ ਕੱਟ
ਫੇਰ ਸਮਝ ਲਈ ਜੱਟ ਧੂੜਾ ਪੱਟ ਹੋਊਗਾ
ਓ ਜਿਦੇ ਕੁੜਤੇ ਦੀ length ਓਹਦੇ ਗੋਡਿਆਂ ਤੇ move
ਆਪੇ ਲਾ ਲਵੀ ਹਿਸਾਬ ਪੇਂਡੂ ਜੱਟ ਹੋਊਗਾ
ਕੀਤੇ ਓਸੇ ਜੱਟ ਦੇ ਤੂੰ ਦੇਖੇ ਪਾਵੇ ਬੂਟ ਕੱਟ
ਫੇਰ ਸਮਝ ਲਈ ਜੱਟ ਧੂੜਾ ਪੱਟ ਹੋਊਗਾ
ਓ ਅਸੀਂ ਯਾਰੀਆਂ ਤੇ ਵੈਰ ਪੂਰੇ ਦਿਲ ਤੋਂ ਨਿਭਾਈਏ
ਕਿਉਂਕਿ ਜੱਟਾਂ ਕੋਲ ਜਿਗਰਾ ਹੁੰਦਾ ਏ ਸਾਹਣ ਦਾ
ਪਿੰਡਾਂ ਆਲੇ ਕੱਠੇ ਹੋਗੇ ਤੇਰੇ ਸ਼ਹਿਰ ਚ
ਤੇਰੇ ਸ਼ਹਿਰ ਦਾ ਕੀ ਬਣੂ ਰੱਬ ਜਾਣ ਦਾ
ਪਿੰਡਾਂ ਆਲੇ ਕੱਠੇ ਹੋਗੇ ਤੇਰੇ ਸ਼ਹਿਰ ਚ
ਤੇਰੇ ਸ਼ਹਿਰ ਦਾ ਕੀ ਬਣੂ ਰੱਬ ਜਾਣ ਦਾ
ਓ ਜਿਹੜੇ ਮਰਜੀ club ਵਿਚ ਚਲੇ ਜਾਂ ਜੱਟ
ਓਥੇ VIP ਦੇ entrance tag ਹੁੰਦੇ ਆ
ਜੇ ਕੀਤੇ ਓਸੇ ਹੀ club ਵਿਚ ਲਵੇ ਕੋਈ ਪੰਗਾ
ਓਹਦੀ ਫੋਟੋ ਥਲੇ RIP ਦੇ tag ਹੁੰਦੇ ਆ
ਓ ਜਿਹੜੇ ਮਰਜੀ club ਵਿਚ ਚਲੇ ਜਾਂ ਜੱਟ
ਓਥੇ VIP ਦੇ entrance tag ਹੁੰਦੇ ਆ
ਜੇ ਕੀਤੇ ਓਸੇ ਹੀ club ਵਿਚ ਲਵੇ ਕੋਈ ਪੰਗਾ
ਓਹਦੀ ਫੋਟੋ ਥਲੇ RIP ਦੇ tag ਹੁੰਦੇ ਆ
ਸ਼ੇਰਾ ਧਾਲੀਵਾਲ ਯਾਰ ਤੇਰਾ ਤੋਪ ਵਰਗਾ
ਦਸ ਤੋਪ ਅਗੇ ਕੇਹੜਾ ਵੈਲੀ ਹਿਕ ਤਾਣ ਦਾ
ਪਿੰਡਾਂ ਆਲੇ ਕੱਠੇ ਹੋਗੇ ਤੇਰੇ ਸ਼ਹਿਰ ਚ
ਤੇਰੇ ਸ਼ਹਿਰ ਦਾ ਕੀ ਬਣੂ ਰੱਬ ਜਾਣ ਦਾ
ਪਿੰਡਾਂ ਆਲੇ ਕੱਠੇ ਹੋਗੇ ਤੇਰੇ ਸ਼ਹਿਰ ਚ
ਤੇਰੇ ਸ਼ਹਿਰ ਦਾ ਕੀ ਬਣੂ ਰੱਬ ਜਾਣ ਦਾ