Heer
JASSI DUNEKE, N/A TONNE
ਵੇ ਹੀਰ ਦੀਆਂ ਖੁਸ਼ੀਆਂ ਤੇ ਤੇਰੇ ਨਾਲ ਰਾਂਝਿਆ
ਹੀਰ ਦੀਆਂ ਖੁਸ਼ੀਆਂ ਤੇ ਤੇਰੇ ਨਾਲ ਰਾਂਝਿਆ
ਮੇਰੇ ਸਭ ਸਾਹ ਤੇਰੇ ਸਾਹਾਂ ਨਾਲ ਸਾਂਝੇ ਆ
ਵੇ ਹੀਰ ਦੀਆਂ ਖੁਸ਼ੀਆਂ ਤੇ ਤੇਰੇ ਨਾਲ ਰਾਂਝਿਆ
ਹੀਰ ਦੀਆਂ ਖੁਸ਼ੀਆਂ ਤੇ ਤੇਰੇ ਨਾਲ ਰਾਂਝਿਆ
ਮੇਰੇ ਨਾਲ ਨਾਲ ਰਹੀ ਵੇ ਤੇਰੇ ਲੜ ਲੱਗੀ ਆ
ਮਰਜਉੱਂਗਾ ਤੇਰੇ ਨਾਲ ਕਰਦਾ ਨੀ ਠੱਗੀਆਂ
ਮਰਜਉੱਂਗਾ ਤੇਰੇ ਨਾਲ ਕਰਦਾ ਨੀ ਠੱਗੀਆਂ
ਤੇਰੇ ਤੋ ਬਗੈਰ ਮੇਰੇ ਸੁਖ ਸਭ ਵਾੰਜੇ ਆ
ਵੇ ਹੀਰ ਦੀਆਂ ਖੁਸ਼ੀਆਂ ਤੇ ਤੇਰੇ ਨਾਲ ਰਾਂਝਿਆ
ਹੀਰ ਦੀਆਂ ਖੁਸ਼ੀਆਂ ਤੇ ਤੇਰੇ ਨਾਲ ਰਾਂਝਿਆ
ਰੱਬ ਮਿਲ ਗਿਆ ਜਦੋਂ ਤੇਰੇ ਨਾਲ ਮੰਗੀ ਗਈ
ਰੂਹ ਤੱਕ ਜਾਂ ਤੇਰੇ ਪ੍ਯਾਰ ਵਿਚ ਰੰਗੀ ਗਈ
ਰੂਹ ਤੱਕ ਜਾਂ ਤੇਰੇ ਪ੍ਯਾਰ ਵਿਚ ਰੰਗੀ ਗਈ
ਉਮਰਾਂ ਲਾਯੀ ਤੇਰੀ ਹੋਈ ਅੱਜ ਤੋ ਮੈਂ ਰਾਂਝਿਆ
ਵੇ ਹੀਰ ਦੀਆਂ ਖੁਸ਼ੀਆਂ ਤੇ ਤੇਰੇ ਨਾਲ ਰਾਂਝਿਆ
ਹੀਰ ਦੀਆਂ ਖੁਸ਼ੀਆਂ ਤੇ ਤੇਰੇ ਨਾਲ ਰਾਂਝਿਆ